inder kaur rich standard şarkı sözleri
ਲੱਗਦਾ 47 ਵਾਲੇਯਾ ਨੂੰ ਜਾਣਦਾ ਨਹੀਂ
ਜਿੰਨਾ ਯਾਰੀਆਂ ਪਿੱਛੇ
ਲੱਖਾ ਕਰੋੜਾਂ ਠੁਕਰਾਏ ਏ
ਓਹ ਤਬਾਹੀ ਤਾਂ ਤੇਰੇ ਸ਼ਹਿਰ ਵੀ ਮਚੀ ਹੋਊ
ਬਣ ਠਣ ਕੇ ਜੋ ਯਾਰ ਆਏ ਆ
Unique choice’ਆ rich standard
ਧੂਲ ਉਡਾਉਂਦੀਆ ਗੱਡੀਆਂ ਨੇ
ਜੱਟੀ ਮੁੜਕਾ ਦੇ ਨਾਲ ਤੁਰਦੀ
ਮੜੀਆਂ gold ਦੇ ਨਾਲ ਅੱਡੀਆਂ ਨੇ
ਸੜਕਾਂ ਉਤੇ ਪਾਉਂਦੀਆਂ ਭੜਥੂ
ਰੰਗ ਜੀਪਾਂ ਦੇ ਖਾਕੀ ਨੇ
ਚਿੱਟੇ ਕੁਰਤੇ ਕਾਲੀਆਂ ਰੇਂਜਾਂ
ਜੱਟਾ ਦੇ ਪੁੱਤ classy ਨੇ
ਢਲਦਿਆਂ ਸ਼ਾਮਾਂ ਕੱਠ ਬੰਬੀਆ ਤੇ
ਖੜਕਾਉਂਦੇ ਨਿੱਤ ਗਲਾਸੀ ਨੇ
ਇੱਤਰ ਫਲੇਲਾ ਛੱਡ ਦੇ ਮਹਿਕਾ
ਛੱਡ ਦੇ ਨਾਰਾਂ ਦਿਆਂ ਸੂਟਾਂ ਚੋ
ਚੁਗਦੇ ਕਾਰਤੂਸ ਨੇ ਲੋਕੀ
ਜੱਟਾ ਵੇ ਪੱਕੇ
ਇੱਤਰ ਫਲੇਲਾ ਛੱਡ ਦੇ ਮਹਿਕਾ
ਛੱਡ ਦੇ ਨਾਰਾਂ ਦਿਆਂ ਸੂਟਾਂ ਚੋ
ਚੁਗਦੇ ਕਾਰਤੂਸ ਨੇ ਲੋਕੀ
ਜੱਟਾ ਵੇ ਪੱਕੇ route’ਆਂ ਚੋ
ਸਰਾਉ ਤੇਜੀ ਨਾਲ ਵੇੱਲੀ ਆ ਯਾਰੀ
ਮੈਨੂੰ ਦੱਸੇਆ ਮੇਰੀ ਮਾਸੀ ਨੇ
ਚਿੱਟੇ ਕੁਰਤੇ ਕਾਲੀਆਂ ਰੇਂਜਾਂ
ਜੱਟਾ ਦੇ ਪੁੱਤ classy ਨੇ
ਢਲਦਿਆਂ ਸ਼ਾਮਾਂ ਕੱਠ ਬੰਬੀਆ ਤੇ
ਖੜਕਾਉਂਦੇ ਨਿੱਤ ਗਲਾਸੀ ਨੇ
ਕੱਚ ਮਹਫਿਲਾਂ ਵਿੱਚ ਖੜਕਾਉਂਦੇ ਨੇ
ਪੈਂਟਾਂ ਖੁੱਲੀਆਂ ਪਾਉਂਦੇ ਨੇ
ਪੁੱਤ ਲਾਡਲੇ ਘਰ ਦੇਆ ਦੇ
Citco ਤੇ ਬੇਸ ਬਜਾਉਂਦੇ ਨੇ
ਹੋ ਜੱਟਾ ਦੇ ਨੀ ਮੁਹਰੇ ਕਦੇ ਵੈਰੀ ਖੰਗੇ ਆ
ਬੈਗ ਜੱਟੀ ਦੇ ਕੜੀਨੋ ਵਾਲਾ ਮੋਢੇ ਟੰਗੇ ਆ
ਹੋ ਸੁਣਦੇ ਪਟਾਕੇ ਮਹਫਿਲਾਂ ਜੋ ਕਾਲੀ ਰਾਤ ਆ
ਜੱਟੀਆਂ ਦੇ ਨਖਰੇ ਕਰਾਉਂਦੇ ਵਾਰਦਾਤ ਏ
ਹੋ ਜੱਟੀਆਂ ਦੇ ਨਖਰੇ ਕਰਾਉਂਦੇ ਵਾਰਦਾਤ ਏ
Young age ਦੇ ਗੱਬਰੂ ਸਾਰੇ
ਰਖਦੇ touch ਬਦਮਾਸ਼ੀ ਨੇ
ਚਿੱਟੇ ਕੁਰਤੇ ਕਾਲੀਆਂ ਰੇਂਜਾਂ
ਜੱਟਾ ਦੇ ਪੁੱਤ classy ਨੇ
ਢਲਦਿਆਂ ਸ਼ਾਮਾਂ ਕੱਠ ਬੰਬੀਆ ਤੇ
ਖੜਕਾਉਂਦੇ ਨਿੱਟ classy ਨੇ
Arjun Ford ਨੇ ਮਾਰਦੇ ਛਾਲਾ
ਮਾਰਦੇ ਵਿੱਚ ਨੇ ਟੱਕਾ ਦੇ
ਅਖਾੜੇ ਵਿੱਚ ਨੇ ਹੋਣ ਟਾਕਰੇ
ਮਾਰਦੇ ਥਾਪੀ
ਓਹ ਪਾਏ ਗਏ ਜਫਾ
ਹੋ Arjun Ford ਨੇ ਮਾਰਦੇ ਛਾਲਾ
ਮਾਰਦੇ ਵਿੱਚ ਨੇ ਟੱਕਾ ਦੇ
ਅਖਾੜੇ ਵਿੱਚ ਨੇ ਹੁਣ ਟਾਕਰੇ
ਮਾਰਦੇ ਥਾਪੀ ਪੱਟਾਂ ਤੇ
Government ਆ ਆ ਕੇ ਬਹਿੰਦੀ
ਉੰਚੇ ਲਾਣੇ ਦੇ ਨਿਵਾਸੀ ਨੇ
ਚਿੱਟੇ ਕੁਰਤੇ ਕਾਲੀਆਂ ਰੇਂਜਾਂ
ਜੱਟਾ ਦੇ ਪੁੱਤ classy ਨੇ
ਢਲਦਿਆਂ ਸ਼ਾਮਾਂ ਕੱਠ ਬੰਬੀਆ ਤੇ
ਖੜਕਾਉਂਦੇ ਨਿੱਤ
ਚਿੱਟੇ ਕੁਰਤੇ ਕਾਲੀਆਂ ਰੇਂਜਾਂ
ਜੱਟਾ ਦੇ ਪੁੱਤ classy ਨੇ
ਢਲਦਿਆਂ ਸ਼ਾਮਾਂ ਕੱਠ ਬੰਬੀਆ ਤੇ
ਖੜਕਾਉਂਦੇ ਨਿੱਤ ਗਲਾਸੀ ਨੇ