inder kaur teri shirt naal di chunni şarkı sözleri
Desi Crew
ਹਾਏ ਘਰੇ ਬਾਹਰਲੇ ਧਾਰਾਂ ਕੱਢ ’ਦੀ ਹੁੰਨੀ ਆਂ
ਤੇਰੀ Shirt ਨਾਲ ਦੀ ਲੈਕੇ ਰੱਖਦੀ ਚੁੰਨੀ ਆਂ
ਹਾਏ ਘਰੇ ਬਾਹਰਲੇ ਧਾਰਾਂ ਕੱਢ ’ਦੀ ਹੁੰਨੀ ਆਂ
ਤੇਰੀ Shirt ਨਾਲ ਦੀ ਲੈਕੇ ਰੱਖਦੀ ਚੁੰਨੀ ਆਂ
ਹਾਏ ਸੂਟ ’ਆਂ ਦੀ ਜਦ ਤਹਿ ਲਾ ਲਾ ਕੇ ਧਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਬਿਜਲੀ ਵਾਲੀ ਦੁੱਧ ਮਾੜਾਣੀ ਰਿਦਕੇ ਵੇ
ਮੈਂ ਸੁਣਦੀ ਆ ਗਾਣੇ ਬੇਬੇ ਝਿੜਕੇ ਵੇ
ਮੈਂ ਸੁਣਦੀ ਆ ਗਾਣੇ ਬੇਬੇ ਝਿੜਕੇ ਵੇ
ਜਦ ਮਿਰਚਾਂ ਸੁਕਣੀਆਂ ਪਾਉਣ ਕੋਠੇ ਤੇ ਚੜ੍ਹਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਦੀਦੀ ਵੱਡੀ ਦਾਜ ਜੋੜਦੀ ਮੇਰੇ ਲਈ
ਮੈਂ ਕਦੋਂ ਹੋਊਂਗੀ ਸਾਗ ਤੋੜਦੀ ਤੇਰੇ ਲਈ
ਮੈਂ ਕਦੋਂ ਹੋਊਂਗੀ ਸਾਗ ਤੋੜਦੀ ਤੇਰੇ ਲਈ
ਬੈਂਸ ਬੈਂਸ ਮੈਂ ਕਹਿੰਦੀ ਰਹਿੰਦੀ ਮਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ
ਫੇਰ ਉਸ ਵੇਲੇ ਤੈਨੂੰ ਯਾਦ ਕਾਮੇਲਿਆਂ ਕਰਦੀ ਆਂ