inder maan crazy jatt şarkı sözleri

ਕਹਿੰਦਾ birthday ਤੇ 30 ਬੋਰ ਚਾਹੀਦੀ ਆ ਮਿਠੀਏ Candle ਆ ਨੂ ਲਾਕੇ ਨਾ ਤੂੰ cake ਲੈਕੇ ਆਈ Candle ਆ ਨੂ ਲਾਕੇ ਨਾ ਤੂੰ cake ਲੈਕੇ ਆਈ ਢੀਠ ਬਡਾ ਸਚੀਏ ਦਾ ਕਰਾ ਦਸ ਕੀ ਮੈ ਏ ਖ਼ਸਮਾ ਨੂ ਖਾਣੀ gun ਰੂਸ਼ ਤੋ ਮੰਗਾਈ ਖ਼ਸਮਾ ਨੂ ਖਾਣੀ gun ਰੂਸ਼ ਤੋ ਮੰਗਾਈ ਕ੍ਰੀਸ ਕੁੜਤੇ ਵੀ ਚੱਕਮੀ ਜੇਹੀ ਰੱਖਦਾ ਕ੍ਰੀਸ ਕੁੜਤੇ ਵੀ ਚੱਕਮੀ ਜੇਹੀ ਰੱਖਦਾ ਪਲਾਜ਼ੋ ਪਾਉਂਦੀ ਫਿਰਾਂ ਝਾਂਜਰਾਂ ਵਿਖਾਉਣ ਨੂ ਓਏ ਦੇਖਦਾ ਕਿਓਂ ਨੀ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ Nation Brothers Bouquet ਨਹੀਂਓ ਦੱਬੇ ਲੈਕੇ ਦਵਾਂ protein ਦੇ ਭੁੱਲ ਜੁਗਾ ਮੈਨੂੰ gym ਮੈਨੂੰ ਰੱਖਦਾ routine ਤੇ ਭੁੱਲ ਜੁਗਾ ਮੈਨੂੰ gym ਮੈਨੂੰ ਰੱਖਦਾ routine ਤੇ ਖੜਮੀ ਜੇ ਮੁੱਛ ਓਹਦੀ ਦੱਬ ਕੇ ਓਹ ਮਾਰਦੀ ਬੰਬ ਜੱਟ ਆ ਕੋਈ ਪਟਾਕੇ ਨਹੀਂ ਓਹ ਚੀਨ ਦੇ ਬੰਬ ਜੱਟ ਆ ਕੋਈ ਪਟਾਕੇ ਨਹੀਂ ਓਹ ਚੀਨ ਦੇ ਹੋ ਬੰਦਾ ਜੜਾਂ ਵਾਂਗੂ ਧਰਤੀ ਤੋਂ ਪਟਦਾ ਹੋ ਬੰਦਾ ਜੜਾਂ ਵਾਂਗੂ ਧਰਤੀ ਤੋਂ ਪਟਦਾ ਦੇਵਾਂ lecture ਓਹਨੂੰ ਸਮਝਾਉਣ ਨੂ ਤੂੰ ਸੁਧਰਦਾ ਕਿਉਂ ਨਹੀਂ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਟੌਮ ਜੈਰੀ ਵਾਂਗੂ ਜੰਗ ਮੇਰੇ ਨਾਲ ਲੱਡਦਾ ਜੱਟੀ ਮੁਹਰੇ ਬਸ ਆ ਸਰੈਂਡਰ ਯੋ ਕਰਦਾ ਜੱਟੀ ਮੁਹਰੇ ਬਸ ਆ ਸਰੈਂਡਰ ਯੋ ਕਰਦਾ ਰੋਕਾ ਮੈਂ ਪਤੰਦਰ ਨੂ ਦੱਸ ਕਿੱਥੇ ਟਲਦਾ ਗੱਲ ਕੱਟ ਕੱਨਾ ਤੇ ਲਫੇੜੇ ਸਿੱਧੇ ਧਰਦਾ ਗੱਲ ਕੱਟ ਕੱਨਾ ਤੇ ਲਫੇੜੇ ਸਿੱਧੇ ਧਰਦਾ Sarb ਤੂੰ ਹੀ ਦੱਸ ਕਰਾ ਤੇਰਾ ਕੀ ਵੇ Sarb ਤੂੰ ਹੀ ਦੱਸ ਕਰਾ ਤੇਰਾ ਕੀ ਵੇ ਚੱਕੂ ਜੁੱਤੀ ਤੇਨੂ ਸਿਧੇ ਰਹੇ ਪੌਣ ਨੂੰ ਤੂੰ ਤਾਂ ਵੀ ਨਹੀਂ ਸੁਧਰਨਾ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
Sanatçı: Inder Maan
Türü: Belirtilmemiş
Ajans/Yapımcı: Belirtilmemiş
Şarkı Süresi: 2:43
Toplam: kayıtlı şarkı sözü
Inder Maan hakkında bilgi girilmemiş.

Fotoğrafı