inder nagra chaar churiyan şarkı sözleri

ਗਲ ਕਰਗੀ ਮੇਨੂ pinch ਨੀ ਨਾ ਨਾ ਹੁਣ ਨੀ ਸਰ੍ਨਾ ਇੰਝ ਨੀ ਹੁਣ ਨੀ ਸਰ੍ਨਾ ਇੰਝ ਨੀ ਗਲ ਕਰਗੀ ਮੇਨੂ pinch ਨੀ ਨਾ ਨਾ ਹੁਣ ਨੀ ਸਰ੍ਨਾ ਇੰਝ ਨੀ ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ ਚੀਜ਼ਾਂ ਹੋਰ ਨਾ ਮੰਗੀਆਂ ਨੇ (ਮੰਗੀਆਂ ਨੇ..) ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ੪ ਚੂੜੀਆਂ ਗੋਤ ਲਿਖੋਣੀ ਹੈ ਬੰਪਰ ਤੇ ਠਾਤ ਭਾਟ ਲੈਣਾ number ਵੇ ਗੋਤ ਲਿਖੋਣੀ ਹੈ ਬੰਪਰ ਤੇ ਠਾਤ ਭਾਟ ਲੈਣਾ number ਵੇ ਦਿਲ ਤੱਲੀਆਂ ਤੇ ਲੈਕੇ ਘੁੱਮਣਾ ਦਿਲ ਤੱਲੀਆਂ ਤੇ ਲੈਕੇ ਘੁੱਮਣਾ ਵੇ ਕਿ ਅੱੜੇਯਾ ਨੱਢੀਆਂ ਨੇ (ਨੱਢੀਆਂ ਨੇ) ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ (Yeah) ਕੀਤੀ ਨਾ ਅੱਜ ਤਕ ਥੋਡੇ ਤੋਂ ਕੋਈ ਮੰਗ but ਗੱਡੀ ਬਿਨ ਥੋਡਾ ਪੁੱਤ ਬੜਾ ਤੰਗ ਕੇ ਜਿੰਨਾ ਨਾ ਚਲੇ ਥੋਡਾ ਸਾਰੇ ਪਿੰਡ ਵਿਚ ਓਨਾ ਹੀ ਨਾ ਥੋਡਾ ਪੁੱਤ ਦਾ ਚੰਡੀਗੜ੍ਹ ਵਿਚ Daddy ਜੀ ਤੋਨੂ ਲੱਗੇ mummy ਜੀ ਦਾ ਵਾਸ੍ਤਾ ਗੱਡੀ ਚ ਬੈਠਾ ਪੁੱਤ ਤੇਰਾ ਲੱਗੂ ਪੂਰਾ ਬਾਦਸ਼ਾਹ College ਵਿਚ ਪੂਰੀ ਬਣ ਜਾਣੀ ਤੋਰ ਨਾਲੇ ਸੀਸ਼ੇ ਉੱਤੇ ਲੌਣਾ sticker VIP pass ਦਾ ਅੱਜ ਹੀ ਲੇਨੀ ਗੱਡੀ ਬਾਪੂ ਕਲ ਨਹੀ ਪੁੱਤ ਤੇਰੇ ਦੇ ਜ਼ਿੱਦ ਦਾ ਕੋਈ ਹਲ ਨਹੀ ੪੦ ਕਿੱਲੇ ਥੋਡੇ ਜਮਾ GT road ਨਾਲ ਲਗਦੇ ਨੇ daddy ਇਕ ਕਿੱਲੇ ਦੀ ਵੀ ਗੱਲ ਨਹੀ ਲੋਕੀ ਘੁਮਦੇ ਵਿਚ ਬਜ਼ਾਰਾਂ ਲੈਕੇ ਲੰਮੀਆਂ ਲੰਮੀਆਂ ਕਾਰਾਂ ਲੈਕੇ ਲੰਮੀਆਂ ਲੰਮੀਆਂ ਕਾਰਾਂ ਲੋਕੀ ਘੁਮਦੇ ਵਿਚ ਬਜ਼ਾਰਾਂ ਲੈਕੇ ਲੰਮੀਆਂ ਲੰਮੀਆਂ ਕਾਰਾਂ Faizal ਪੈਦਲ ਰਿਹਾ ਘੁੱਮਦਾ Faizal ਪੈਦਲ ਰਿਹਾ ਘੁੱਮਦਾ ਤਾਂਈ ਓ ਗਸੀਆਂ ਅੱਡੀਆਂ ਨੇ (ਅੱਡੀਆਂ ਨੇ) ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ (੪ ਚੂੜੀਆਂ) ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ੪ ਚੂੜੀਆਂ
Sanatçı: Inder Nagra
Türü: Belirtilmemiş
Ajans/Yapımcı: Belirtilmemiş
Şarkı Süresi: 3:25
Toplam: kayıtlı şarkı sözü
Inder Nagra hakkında bilgi girilmemiş.

Fotoğrafı