inder nagra end şarkı sözleri

End ਜਿਹਾ ਕਰਾਏ ਜਾਨੀਓ ਗਾਹ ਜਿਹਾ ਪਏ ਜਾਨੀਓ ਮੁੰਡੇ ਪਿੱਛੇ ਲਾਈ ਜਾਨੀਓ ਹੋ ਮੁੰਡੇ ਪਿੱਛੇ ਲਾਈ ਜਾਨੀਓ End ਜਿਹਾ ਕਰਾਏ ਜਾਨੀਓ , ਗਾਹ ਜਿਹਾ ਪਏ ਜਾਨੀਓ ਮੁੰਡੇ ਪਿੱਛੇ ਲਾਈ ਜਾਨੀਓ , ਮੁੰਡੇ ਪਿੱਛੇ ਲਾਈ ਜਾਨੀਓ ਢਾਣੀ ਮੁੰਡਿਆਂ ਦੀ ਹੱਥ ਉੱਦੋ ਮਲਦੀ ਜੱਦੋ ਲੱਕ ਲਾਚਕਾਕੇ ਕੋਲੋਂ ਲੱਗਦੀ ਢਾਣੀ ਮੁੰਡਿਆਂ ਦੀ ਹੱਥ ਉੱਦੋ ਮਲਦੀ ਜੱਦੋ ਲੱਕ ਲਾਚਕਾਕੇ ਕੋਲੋਂ ਲੱਗਦੀ ਲਾਵੇ ਗੋਗਲਾ ਜੱਦੋ ਤੂੰ ਬਿਲੋ ਰਾਣੀਏ ਹਾਏ ਮੁੰਡਿਆਂ ਦੇ ਮੁਹਾਂ ਚੋਂ ਨਿਕਲਦੀ ਚੱਕਰਾਂ ਚ ਪਏ ਜਾਨੀਓ , ਫ਼ਕਰ ਬਣਾਏ ਜਾਨੀਓ ਮੁੰਡੇ ਫ਼ਕਰ ਬਣਾਏ ਜਾਨੀਓ , ਫ਼ਕਰ ਬਣਾਏ ਜਾਨੀਓ End ਜਿਹਾ ਕਰਾਏ ਜਾਨੀਓ , ਗਾਹ ਜਿਹਾ ਪਾਈ ਜਾਨੀਓ ਮੁੰਡੇ ਪਿੱਛੇ ਲਾਈ ਜਾਨੀਓ , ਮੁੰਡੇ ਪਿੱਛੇ ਲਾਈ ਜਾਨੀਓ ਇਕ ਗੱਲ ਦਾਸਾ ਸੁੱਚ ਨੀ ਤੂੰ ਮੁੰਡਿਆਂ ਤੋਹ ਬਚ ਕੁੜੀਏ ਨੀ ਅੱਪਾ ਛੋੜ ਤੂੰ ਸੋਨੇ ਦੀ ਚੈਨ ਤੇਰੇ ਉੱਤੇ ਮੇਰੀ ਅੱਖ ਲੈਣਾ ਮੁੰਡਿਆਂ ਨੇ ਚੱਕ ਤੈਨੂੰ ਕੁੜੀਏ ਫੇਰ ਨਾਂ ਕਰੀ blame ਸੀ ਮੇਰਾ ਕੰਮ ਦੱਸਣਾ ਅੱਗੇ ਤੇਰੀ ਮਰਜੀ ਬਾਦਸ਼ਾਹ Orignal ਬਾਕੀ ਸਾਰੇ ਫਰਜੀ ਸਾਥੋਂ ਵੀ ਤੂੰ ਸੂਟ ਸਿਵਾਲੇ ਕੁੜੀਏ ਜੀਨ Pent ਪਾਈ ਅੱਪਾ ਬੰਨ ਜਾਇਆਏ ਤੇਰੇ ਦਰਜੀ .. ਮਜਾਕਕ ਆ , ਬੀਬਾ ਸਾਨੂ ਮਾਫ਼ੀ ਦੇਦੇ ਅੱਪਾ ਤਾਂ ਜਵਾਕ ਆ ਬਹੁਤਾ ਸੌ ਜਿੰਨਾ ਬੰਨ ਕੇ ਦਿਖਾ ਨਾਂ ਤੂੰ ਸਾਨੂ ਜਾਨੁ ਸਾਨੂ ਵੀ ਪੱਤਾ ਐ ਤੂੰ ਕਿੰਨੀ ਕੇ ਚਲਾਕ ਐ ਕਹਿੰਦੇ ਬਾਦਸ਼ਾਹ ਨਾਂ ਕਿਸੇ ਦੀ ਵੀ ਗੋਲਦਾ ਨਾਮ ਚੰਡੀਗੜ੍ਹ ਨਗੜੇ ਦਾ ਬੋਲਦਾ ਬੋਲਦਾ .. ਦਾ . ਕਹਿੰਦੇ ਬਾਦਸ਼ਾਹ ਨਾਂ ਕਿਸੇ ਦੀ ਵੀ ਗੋਲਦਾ ਨਾਮ ਚੰਡੀਗੜ੍ਹ ਨਗੜੇ ਦਾ ਬੋਲਦਾ ਕਿਹੜਾ ਕਰੂ ਤੈਨੂੰ Touch ਮੇਰੀ ਬਾਬਿਈਏ ਵੇਖੀ ਕਿਵੇਂ ਜਾਉ ਸ਼ਰਕਾਂ ਤੇ ਰੋਲਦਾ ਪੁਵਾੜੇ ਜੇ ਪਾਈ ਜਾਨੀਓ , ਮੁੰਡੇ ਕਟਵਾਈ ਜਾਨੀਓ Case ਕਾਰਵਾਈ ਜਾਨੀਓ , Case ਕਾਰਵਾਈ ਜਾਨੀਓ End ਜਿਹਾ ਕਰਾਏ ਜਾਨੀਓ , ਗਾਹ ਜਿਹਾ ਪਏ ਜਾਨੀਓ ਮੁੰਡੇ ਪਿੱਛੇ ਲਾਈ ਜਾਨੀਓ , ਮੁੰਡੇ ਪਿੱਛੇ ਲਾਈ ਜਾਨੀਓ
Sanatçı: Inder Nagra
Türü: Belirtilmemiş
Ajans/Yapımcı: Belirtilmemiş
Şarkı Süresi: 3:10
Toplam: kayıtlı şarkı sözü
Inder Nagra hakkında bilgi girilmemiş.

Fotoğrafı