inder nagra ghore şarkı sözleri
ਵਿਰ੍ਲਾ ਈ ਹੁੰਦਾ ਜੋ ਇਤਿਹਾਸ ਲਿਖਦਾ
ਚਿੜੀਆਂ ਤੋਂ ਬਾਜ਼ ਨਾ ਸ਼ਿਕਾਰ ਸਿਖ੍ਦਾ
ਵਿਰ੍ਲਾ ਈ ਹੁੰਦਾ ਜੋ ਇਤਿਹਾਸ ਲਿਖਦਾ
ਚਿੜੀਆਂ ਤੋਂ ਬਾਜ਼ ਨਾ ਸ਼ਿਕਾਰ ਸਿਖ੍ਦਾ
ਅਣਖਾਂ ਦੇ ਖੂਨ ਦਾ group ਨਈ ਓਂ ਹੁੰਦਾ
ਓ ਮੰਜਿਲ ਜੋ ਕਾਹਦੀ ਜਿਥੇ ਰੋਡੇ ਨਈ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
Main main ਬੰਦਿਆਂ ਨਾਲ ਯਾਰੀ ਰਖਦਾ
ਯਾਰੀ look ਦੇ drum ਆਂ ਤੋਂ ਵੀ ਗਾਡੀ ਰਖਦਾ
Main main ਬੰਦਿਆਂ ਨਾਲ ਯਾਰੀ ਰਖਦਾ
ਯਾਰੀ look ਦੇ drum ਆਂ ਤੋਂ ਵੀ ਗਾਡੀ ਰਖਦਾ
Backbone ਆਂ ਜਏ ਨਾਲ ਯਾਰ ਖੜੇ ਆ
Backbone ਆਂ ਜਏ ਨਾਲ ਯਾਰ ਖੜੇ ਆ
ਮੂੰਹੋਂ ਕੱਡੇ ਬੋਲ ਕ੍ਦੇ ਰਮਾ ਮੋਡ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਜਿੱਤਾਂ ਦੇ ਸ਼ੌਕੀਨ ਕਿੱਥੇ ਹਾਰਾਂ ਤੋਂ ਆ ਡਰ੍ਦੇ
ਆਪਣੇ ਚਲਾਏ rule ਲੋਕ follow ਕਰਦੇ
ਜਿੱਤਾਂ ਦੇ ਸ਼ੌਕੀਨ ਕਿੱਥੇ ਹਾਰਾਂ ਤੋਂ ਆ ਡਰ੍ਦੇ
ਆਪਣੇ ਚਲਾਏ rule ਲੋਕ follow ਕਰਦੇ
ਸਾਡੇ ਮੂਰੇ ਮਾਰਦੇ stunt ਆਂਣ ਕੇ
ਸਾਡੇ ਮੂਰੇ ਮਾਰਦੇ stunt ਆਂਣ ਕੇ
ਬੇਰ TC ਆਲੇ ਕ੍ਦੇ ਜਿੰਨਾ ਤੋਡ਼ੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਜੱਗ ਤੇ image ਪੂਰੀ full HD
ਯਾਰ ਸਾਂਬ ਕੇ ਰਖੇ ਆ ਜਿੱਦਾ safe FD
ਜੱਗ ਤੇ image ਪੂਰੀ full HD
ਸਾਂਬ ਕੇ ਰਖੇ ਆ ਜਿੱਦਾ safe FD
ਓਹੀ ਫੀਲ ਖੁਦ ਤੇ ਪ੍ਰਾਉਡ ਕਰਦੇ
ਓਹੀ ਫੀਲ ਖੁਦ ਤੇ ਪ੍ਰਾਉਡ ਕਰਦੇ
ਜਿਨਾ ਇੰਦਗੀ ਚ ਘਾਟੇ ਵਾਦੇ ਜੋਡ਼ੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ
ਸ਼ੇਰ ਨਾ ਸਿਖੌਂਦੇ ਗਿੱਦੜਾਂ ਨਾਲ ਮਿਹਫੀਲਾਂ
ਖੋਤਿਆਂ ਦੇ fan ਕ੍ਦੇ ਘੋੜੇ ਨੀ ਹੁੰਦੇ