inder nagra leja ve jatta şarkı sözleri
Yeah , Proof
ਲੈਜਾ ਵੇ ਲੈਜਾ ਜੱਟਾ ਵਿਆਹ ਕੇ ਮੈਨੂ ਨਾਲ ਵੇ
ਲੈਜਾ ਵੇ ਲੈਜਾ ਜੱਟਾ ਵਿਆਹ ਕੇ ਮੈਨੂ ਨਾਲ ਵੇ
ਗੋਤ ਲਿਖਵੌਣਾ ਤੇਰਾ ਅਪਣੇ ਨਾ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਤੇਰੇ ਤੇ ਮਾਂ ਪੇਆਂ ਦੇ ਵਿਚ ਫਰਕ ਮੈਂ ਰਖਦੀ ਨਾ
ਤੈਥੋਂ ਮੈਂ ਅੱਡ ਹੋ ਜਾਵਾਂ ਪਲ ਭੀ ਜੀ ਸਕਦੀ ਨਾ
ਤੇਰੇ ਤੇ ਮਾਂ ਪੇਆਂ ਦੇ ਵਿਚ ਫਰਕ ਮੈਂ ਰਖਦੀ ਨਾ
ਤੈਥੋਂ ਮੈਂ ਅੱਡ ਹੋ ਜਾਵਾਂ ਪਲ ਭੀ ਰਿਹ ਸਕਦੀ ਨਾ
ਜ਼ਿੰਦਗੀ ਬਿਤੌਣੀ ਚੰਨਾ ਤੇਰੇ ਹੀ ਨਾਲ ਵੇ
ਲੈਜਾ ਵੇ ਲੈਜਾ ਜੱਟਾ ਵਿਆਹ ਕੇ ਮੈਨੂ ਨਾਲ ਵੇ
ਗੋਤ ਲਿਖਵੌਣਾ ਤੇਰਾ ਅਪਣੇ ਨਾ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਮੁੰਡੇਆਂ ਵਿਚ ਠੁੱਕ ਐ ਤੇਰੀ ਮੇਰੀ ਵੀ ਟੌਰ ਵੇ
ਲੁੱਕ ਲੁੱਕ ਮੈਂ ਮਿਲ ਨਾ ਸਕਦੀ ਮਿਲਦੇ ਜਿਵੇ ਚੋਰ ਵੇ
ਮੁੰਡੇਆਂ ਵਿਚ ਠੁੱਕ ਐ ਤੇਰੀ ਮੇਰੀ ਵੀ ਟੌਰ ਵੇ
ਲੁੱਕ ਲੁੱਕ ਮੈਂ ਮਿਲ ਨਾ ਸਕਦੀ ਮਿਲਦੇ ਜਿਵੇ ਚੋਰ ਵੇ
ਨਾਗਰੇ ਆ ਖੇਡੂ ਕੰਗਨਾ ਤੇਰੇ ਹੀ ਨਾਲ ਵੇ
ਲੈਜਾ ਵੇ ਲੈਜਾ ਜੱਟਾ ਵਿਆਹ ਕੇ ਮੈਨੂ ਨਾਲ ਵੇ
ਲੈਜਾ ਵੇ ਲੈਜਾ ਜੱਟਾ ਵਿਆਹ ਕੇ ਮੈਨੂ ਨਾਲ ਵੇ
ਗੋਤ ਲਿਖਵੌਣਾ ਤੇਰਾ ਅਪਣੇ ਨਾ ਨਾਲ ਵੇ
ਲੈਜਾ ਵੇ ਲੈਜਾ ਜੱਟਾ