inder nagra nakhra şarkı sözleri
ਪਿੰਡ ਵਿਚੋਂ ਨਿਕਲੇ ਤੂ ਸੂਟ ਸਾਟ ਪਾਕੇ
ਹਧ ਹੋਗੀ ਤੇਰੀ ਤੂ ਤਾਂ ਮੁੰਡੇ ਮਰਵਾਤੇ
ਪਿੰਡ ਵਿਚੋਂ ਨਿਕਲੇ ਤੂ ਸੂਟ ਸਾਟ ਪਾਕੇ
ਹਧ ਹੋਗੀ ਤੇਰੀ ਤੂ ਤਾਂ ਮੁੰਡੇ ਮਰਵਾਤੇ
ਕਈਆਂ ਨੇ ਤਾਂ ਤੇਰੇ ਪਿਛੇ ਸਿਰ ਪੜਵਾਤੇ
ਸਿੱਧੀ ਆਣ ਦਿਲਾਂ ਉੱਤੇ ਲੌਂਦੀ ਸੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
Left right, left right ਤੇਰੀ catwalk
ਸਾਡੀ ਜਾਨ ਹੀ ਲੈ ਜਾਵੇ
ਮੈਂ ਹੀ ਹਾਂ baby ਤੇਰਾ MR Right
ਕੋਈ ਹੋਰ ਕਿਵੇਂ ਖੋ ਕੇ ਮੈਥੋਂ ਲੈ ਜਾਵੇ
ਚੱਕਵੇਂ brand ਪਾਕੇ Maybelline ਲਾਵੇ
ਤੋਰ ਐ ਤਬਾਹੀ ਤੇਰੀ ਤੁਰੇ ਵਾਲ ਖਾਵੇ
ਚੱਕਵੇਂ brand ਪਾਕੇ Maybelline ਲਾਵੇ
ਤੋਰ ਐ ਤਬਾਹੀ ਤੇਰੀ ਤੁਰੇ ਵਾਲ ਖਾਵੇ
ਤੇਰੇ ਉੱਤੇ ਅੱਖ ਰਖਾਂ ਜਿਦਰ ਵੀ ਜਾਵੇ
ਨੀਂਦ ਵਿਚ ਰਿਹੰਦਾ ਤੇਰਾ ਨਾਮ ਜਪ੍ਦਾ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਬੋਲ ਤਾਂ ਸਹੀ ਤੂ Bugatti ਲੇ ਦਵਾਂ
ਸਾਮਣੇ ਖਡ਼ਾ ਕੇ love you ਕਿਹ ਦਵਾਂ
ਬੋਲ ਤਾਂ ਸਹੀ ਤੂ Bugatti ਲੇ ਦਵਾਂ
ਸਾਮਣੇ ਖਡ਼ਾ ਕੇ love you ਕਿਹ ਦਵਾਂ
ਤੇਰੇ ਲਯੀ ਤਾਂ ਧਰ੍ਨੇ ਦੇ ਉੱਤੇ ਬਿਹ ਜਾਵਾਂ
ਵੇਖ ਅਜ਼ਮਾ ਕੇ ਜੇ ਕੋਈ ਵੀ ਸ਼ਕ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
Left right, left right ਤੇਰੀ catwalk
ਸਾਡੀ ਜਾਨ ਹੀ ਲੈ ਜਾਵੇ
ਮੈਂ ਹੀ ਹਾਂ baby ਤੇਰਾ MR Right
ਕੋਈ ਹੋਰ ਕਿਵੇਂ ਖੋ ਕੇ ਮੈਥੋਂ ਲੈ ਜਾਵੇ
ਪੰਡਿਤ ਨੂ ਕਿਹਕੇ ਮੈਂ ਤਾਂ ਤੇਵੇ ਮਿਲਵਾਤੇ
ਰਿਹੰਦੀ ਖੂੰਡੀ ਗਲ ਅੱਜ ਤੁਵੀ ਸਿਰੇ ਲਾਦੇ
ਪੰਡਿਤ ਨੂ ਕਿਹਕੇ ਮੈਂ ਤਾਂ ਤੇਵੇ ਮਿਲਵਾਤੇ
ਰਿਹੰਦੀ ਖੂੰਡੀ ਗਲ ਅੱਜ ਤੁਵੀ ਸਿਰੇ ਲਾਦੇ
Harp ਨੂ mummy papa ਨਾਲ ਮਿਲਵਾ ਦੇ
Harp ਨੂ mummy papa ਨਾਲ ਮਿਲਵਾ ਦੇ
ਜੱਟ ਦੀ ਪਸੰਦ ਬਸਕ ਤੂੰਹੀ ਓ ਇਕ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ
ਨੱਖਰਾ ਤੇਰਾ, ਬਾਹਲ਼ਾ ਅੱਤ ਆ
ਕਮਲਾ ਹੋਯਾ ਤੇਰੇ ਪਿੱਛੇ ਜੱਟ ਆ