inder pandori 5pm [remix] şarkı sözleri
ਨੀ 2 ਬਜੇ ਉਠਿਆ ਸੀ 3 ਬਜੇ ਚਾਹ ਪੀਤੀ
4 ਕ ਬਜੇ ਮੈਂ Gym ਜਾਣ ਦੀ ਸਲਾਹ ਕਿੱਤੀ
ਨੀ 4:30 ਕੰਗਣ ਤੇਰੇ
ਕਿਸੇ ਗ਼ੈਰ ਦੇ ਮੋਡੇ ਤੇ ਦੇਖੇ
ਨੀ 5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਨੀ 5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਉਹ 7 ਬਜੇ ਪਹਿਲੀ ਸੀ ਬੋਤਲ ਮੁੱਕ ਗਈ
ਥੋੜੀ ਥੋੜੀ ਆਉਣੋ ਤੇਰੀ ਯਾਦ ਰੁੱਕ ਗਈ
8 ਬਜੇ ਨਵੀ ਦਾ ਸੀ ਡੱਟ ਖੋਲਿਆ
ਸੋਂਹ ਤੇਰੀ ਮੁੱਢ ਕੇ ਨੀ ਜੱਟ ਬੋਲਿਆ
ਨੀ 7 ਬਜੇ ਪਹਿਲੀ ਸੀ ਬੋਤਲ ਮੁੱਕ ਗਈ
ਥੋੜੀ ਥੋੜੀ ਆਉਣੋ ਤੇਰੀ ਯਾਦ ਰੁੱਕ ਗਈ
8 ਵਜੇ ਨਵੀ ਦਾ ਸੀ ਡੱਟ ਖੋਲਿਆ
ਸੋਂਹ ਤੇਰੀ ਮੁੱਢ ਕੇ ਨੀ ਜੱਟ ਬੋਲਿਆ
9 ਬਜੇ ਟੁਣ ਹੋ ਗਿਆ (ਟੁਣ ਹੋ ਗਿਆ)
ਉਹ ਫ਼ਿਰ ਕੀ ਹੋਇਆ ਨੀ ਚੇਤੇ
5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਨੀ 5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਦਿਲ ਟੂਟਿਆ ਦਿਲ ਟੂਟਿਆ ਦਿਲ ਟੂਟਿਆ
10 ਬਜੇ table ਬਜਾਉਣ ਲੱਗਿਆ
ਉਂਚੀ ਉਂਚੀ sad ਗਾਣੇ ਗਾਉਣ ਲੱਗਿਆ
11 ਬਜੇ ਪਤਾ ਮੈਨੂੰ ਲਗਾ ਸੋਹਣੀਏ
ਗਾਉਂਦਾ ਗਾਉਂਦਾ ਮੈਂ ਤਾਂ ਸੀ ਹਾਏ ਰੋਣ ਲੱਗਿਆ
ਗਾਉਂਦਾ ਗਾਉਂਦਾ ਮੈਂ ਤਾਂ ਸੀ ਹਾਏ ਰੋਣ ਲੱਗਿਆ
ਨੀ 12 ਬਜੇ ਠੰਡ ਜੀ ਲੱਗੀ
ਤੇਰੇ letter ਫੂਕ ਕੇ ਸੇਕੇ
5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਨੀ 5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਉਹ 1 ਬਜੇ ਘਰੋਂ ਫੋਨ ਆਉਣ ਲੱਗਿਆ
ਲੱਡੂ ਵੀਰਾ ਲੱਬਣ ਲਬੋਣ ਲੱਗਿਆ
2 ਬਜੇ ਲਬਦਾ ਲੰਬਾਉਂਦਾ ਸੋਹਣੀਏ
ਮਾਹਲਪੁਰ ਠੇਕੇ ਉੱਤੇ ਆਂ ਵੱਜਿਆ
ਉਹ 1 ਬਜੇ ਘਰੋਂ ਫੋਨ ਆਉਣ ਲੱਗਿਆ
ਲੱਡੂ ਵੀਰਾ ਲੱਬਾਂ ਲਬੋਨ ਲੱਗਿਆ
2 ਬਜੇ ਲਾਬਦਾ ਲੰਬਾਉਂਦਾ ਸੋਹਣੀਏ
ਮਾਹਲਪੁਰ ਠੇਕੇ ਉੱਤੇ ਆਂ ਵੱਜਿਆ
ਉਹ 3 ਬਜੇ ਲੈ ਗਈ ਪੀਤੀ (ਲੈ ਗਈ ਪੀਤੀ)
ਓਹਨੇ ਇੰਦਰ ਦੇ ਕੰਨ ਜਦੋਂ ਸੇਕੇ
5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਨੀ 5 ਬਜੇ ਦਿਲ ਟੂਟਿਆ (ਦਿਲ ਟੂਟਿਆ)
6 ਬਜੇ ਪਹੁੰਚ ਗਿਆ ਠੇਕੇ
ਦਿਲ ਟੂਟਿਆ ਦਿਲ ਟੂਟਿਆ ਦਿਲ ਟੂਟਿਆ