inder pandori faraar bande şarkı sözleri

ਹਾਹਾਹਾਹਾਹਾਹਾਹਾਹਾ Game changers in the house baby ਓ ਜਿੱਡਾ ਵੱਡਾ ਕਾਂਡ ਹੋਇਆ ਓਹ ਰਾਤ ਹੀ ਨੱਠ ਗਏ ਹੋਣੇ ਆ Intelligence ਦੇ ਹਿਸਾਬ ਨਾਲ ਅਸੀ ਬਾਰਡਰ ਟੱਪ ਗਏ ਹੋਣੇ ਆ ਅਸੀ ਤਾਂ ਕਦੇ ਭੱਜੇ ਹੀ ਨਹੀ ਤਾਂ ਹੀ ਤਾਂ ਓ ਕਦੇ ਲੱਭੇ ਹੀ ਨਹੀਂ ਖੌਰੇ ਬੱਤੀ ਲਾਲ ਕੀਹਦੀਆ ਪੈੜਾਂ ਦਬਦੀ ਰਹੀ (ਪੈੜਾਂ ਦਬਦੀ ਰਹੀ) ਅਸੀ ਸ਼ਹਿਰ ਮੋਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਹੀ ਅਸੀ ਸ਼ਹਿਰ ਮੁਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂ ਪੀ ਰਾਜਸਥਾਨ ਚ ਲੱਭਦੀ ਰਹੀ ਅਸੀ ਤਾਂ ਕਦੇ ਭੱਜੇ ਹੀ ਨਹੀ ਤਾਂ ਹੀ ਤਾਂ ਓ ਕਦੇ ਲੱਭੇ ਹੀ ਨਹੀ ਅਸੀ ਸ਼ਹਿਰ ਮੋਹਾਲੀ ਸਾਨੂੰ ਪੁਲਿਸ ਵਿਚਾਰੀ ਅਸੀ ਸ਼ਹਿਰ ਮੋਹਾਲੀ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਹੀ ਓ ਕੋਈ ਝੂਠ ਨਾ ਧੋਖਾ ਅਸੀ ਰੋਜ ਦਿੰਦੇ ਰਹੇ ਮੌਕਾ ਨਿੱਤ ਚਾਹ ਪੀਂਦੇ ਰਹੇ ਓਥੋ ਜਿਹੜਾ ਥਾਣੇ ਮੂਹਰੇ ਖੋਖਾ ਓ ਕੋਇ ਝੂਠ ਨਾ ਧੋਖਾ ਅਸੀ ਰੋਜ ਦਿੰਦੇ ਰਹੇ ਮੌਕਾ ਨਿਤ ਚਾਹ ਪੀਂਦੇ ਰਹੇ ਓਥੋ ਜਿਹੜਾ ਥਾਣੇ ਮੂਹਰੇ ਖੋਖਾ ਓ ਆਪਣੇ ਵੱਲੋਂ ਕਸਰ ਨਾ ਛੱਡੀ ਮੇਹਰ ਹੀ ਰੱਬ ਦੀ ਰਹੀ ਅਸੀ ਸ਼ਹਿਰ ਮੁਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਹੀ ਅਸੀ ਸ਼ਹਿਰ ਮੁਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਹੀ ਅਸੀ ਤਾਂ ਕਦੇ ਭੱਜੇ ਹੀ ਨਹੀ ਕਦੇ ਭੱਜੇ ਹੀ ਨਹੀ ਕਦੇ ਭੱਜੇ ਹੀ ਨਹੀ ਤਾਂ ਕੌਂਕਿਆ ਨਾਲ ਪੰਡੋਰੀ ਸੀ ਵੀਤ ਇੰਦਰ ਦੀ ਜੋੜੀ ਸੀ ਦਲੇਰੀ ਡੁੱਲ ਡੁੱਲ ਪੈਂਦੀ ਸੀ ਓਏ ਅਕਲ ਭਾਵੇਂ ਸਾਨੂੰ ਥੋੜੀ ਸੀ ਕੌਂਕਿਆ ਨਾਲ ਪੰਡੋਰੀ ਸੀ ਵੀਤ ਇੰਦਰ ਦੀ ਜੋੜੀ ਸੀ ਦਲੇਰੀ ਡੁੱਲ ਡੁੱਲ ਪੈਂਦੀ ਸੀ ਓਏ ਅਕਲ ਭਾਵੇਂ ਸਾਨੂੰ ਥੋੜੀ ਸੀ ਟੁੱਟ ਜਾਵੇ ਦੋਹਾ ਦੀ ਜੋੜੀ ਕੋਸ਼ਿਸ਼ ਸਭ ਦੀ ਰਹੀ ਅਸੀ ਸ਼ਹਿਰ ਮੋਹਾਲੀ(ਸ਼ਹਿਰ ਮੋਹਾਲੀ) ਅਸੀ ਸ਼ਹਿਰ ਮੋਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਹੀ ਅਸੀ ਸ਼ਹਿਰ ਮੋਹਾਲੀ ਸਦਰ ਥਾਣੇ ਦੇ ਗੁਆਂਢ ਚ ਰਹਿੰਦੇ ਰਹੇ ਸਾਨੂੰ ਪੁਲਿਸ ਵਿਚਾਰੀ ਯੂਪੀ ਰਾਜਸਥਾਨ ਚ ਲੱਭਦੀ ਰਾਹੀ ਅਸੀ ਤਾਂ ਕਦੇ ਭੱਜੇ ਹੀ ਨਹੀ ਤਾਂ ਹੀ ਤਾਂ ਤਾਂ ਹੀ ਤਾਂ ਓ ਕਦੇ ਲੱਭੇ ਹੀ ਨਹੀ ਹੋ ਹਾਹਾਹਾਹਾਹਾਹਾਹਾਹਾ
Sanatçı: Inder Pandori
Türü: Belirtilmemiş
Ajans/Yapımcı: Belirtilmemiş
Şarkı Süresi: 2:53
Toplam: kayıtlı şarkı sözü
Inder Pandori hakkında bilgi girilmemiş.

Fotoğrafı