inder pandori jatti şarkı sözleri

Inder Pandori, Cheetah music, Sultaan ਚੱਲ ਬਈ Pandori ਵਾਲਿਆਂ ਡੇਢ ਲਖ ਦਾ ਬੁਲੇਟ ਦੋ ਲਖ ਦਾ Fuel ਆਖਦੇ ਸੀ ਸਾਰੇ ਤੇਰਾ ਜਾਣਾ ਆ ਫਿਜ਼ੂਲ ਓਹਦੇ ਪਿਛੇ ਹੋ ਗਯਾ ਮਲੰਗ ਜੱਟ ਸੀ ਪਰ ਓ ਤਾਂ ਭਾਲਦੀ ਦਬੰਗ ਜੱਟ ਸੀ ਓਹਦੀ ਨਿਗਾਹ ਵਿਚ ਆਉਣ ਲਯੀ ਕਰਾਈਆਂ ਫੇਰ ਤਸੱਲੀਆਂ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ ਓਹਦੀ ਜ਼ਿੰਦਗੀ ਦੇ ਵਿਚ ਪੈਰ ਪੌਣ ਲਾਯੀ ਪਿਛੇ ਕਾਲਜ ਆਗੇ ਆਵੇ ਓਹਦੇ ਵੈਰ ਪੌਣ ਲਾਯੀ ਬਸ ਗਏ ਹੀ ਨੀ ਬਣਿਆ ਮੈਂ ਓਹਨੂ ਪੌਣ ਲਾਯੀ ਓਹਦੀ ਜ਼ਿੰਦਗੀ ਦੇ ਵਿਚ ਪੈਰ ਪੌਣ ਲਾਯੀ ਪਿਛੇ ਕਾਲਜ ਆਗੇ ਆਵੇ ਓਹਦੇ ਵੈਰ ਪੌਣ ਲਾਯੀ ਬਸ ਗਏ ਹੀ ਨੀ ਬਣਿਆ ਮੈਂ ਓਹਨੂ ਪੌਣ ਲਾਯੀ ਮੈਂ ਓਹਦੇ ਲਯੀ Best ਮਸਾਂ ਪੀਆਂ ਓਹਦੇ ਕੱਟੀ ਆ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ ਕੀ ਦੱਸਾ ਕਿਦਾਂ ਆ ਮੈਂ ਜੱਟੀ ਨੂ ਮਨਾਇਆ ਨਾਮ ਕਾਲਜ ਕਟਾਯਾ ਤੇ ਮੈਂ ਵੇਲਿਆਂ ਚ ਆਯਾ Sanjay Dutt ਵਾਂਗੂ ਮੇਲਾ ਚੌਂਕਾ ਵਿਚ ਲਯਾ ਓਹਦੀ ਆਸ਼ਕੀ ਨੇ ਮੈਨੂ ਖਲਨਾਇਕ ਬਣਾਯਾ ਓ ਦੇ ਸੁਲਤਾਨ ਦੇ ਵੀ ਰਹਿ ਡਕ ਲਾਏ ਰਹਿ ਡਕ ਲਾਏ ਮੈਨੂ ਨਹੀ ਸੀ ਮੰਜੂਰ ਕੋਈ ਓਹਨੂ ਤਕ ਲਏ ਕਿੱਥੇ ਮੰਨਦਾ ਸੀ ਬਾਪੂ ਨੇ ਬਥੇਰਾ ਡਕਿਆਂ ਤਾਂ ਵੀ ਕਲਾਜ ਦੇ ਬਾਹਰੋਂ ਓਹਦਾ ਟਾਇਮ ਚੱਕਿਆ ਫਵੇ ਪਯੀ ਜਾਂ ਪਿੱਛੇ ਓਹਦੇ ਕੇਸ ਘਟ ਨੇ ਥੋਡੀ ਤਿਲ ਵਾਲੀ ਪਤ ਲੀ ਰਕਾਨ ਜੱਟ ਨੇ ਹੁਣ ਮੇਰੇ ਪਿਛੇ ਕੁੜੀਆਂ ਨਾਲ ਫਿਰੇ ਲੜ ਦੀ ਜਿਹੜੀ ਨਕ ਚਾੜ ਦੀ ਸੀ ਓਹੀ ਹੱਥ ਫੜ ਦੀ ਰੁਹਿਆ ਓਹਦੀਆਂ ਖਿਯਲਾ ਮਾਰੀ ਰਿਹੰਦੀ ਮਤ ਆ ਕ੍ਯੋਕੀ ਪਿਹਲੀ ਬਾਰ ਦਿਲ ਉੱਤੇ ਖਾਦੀ ਸਟ ਆ ਮੇਰੇ ਯਾਰ ਵੀ ਨੇ ਕਿਹੰਦੇ ਭਾਭੀ ਬੜੀ ਅੱਤ ਆ ਜਿਹੜਾ ਓਹਦੇ ਪਿਛੇ ਆਯਾ ਓਹੀ ਲੀ ਡਕ ਆ ਪੈਂਦਾ ਇਕ ਵਾਰੀ ਮਾਰ ਕੇ ਆ ਕਾਂ ਟੰਗਣਾ ਬਾਕੀ ਦੇਖੋ ਦੇਖੀ ਛਡ ਜਾਂਦੇ ਆ ਓਥੋਂ ਲੰਘਣਾ ਹਰ ਪਿੰਡ ਵਿਚੋਂ ਏਕ ਵੈਲੀ ਪਿਯਾ ਟੰਗਣਾ ਪੈਂਦਾ ਇਕ ਵਾਰੀ ਮਾਰ ਕੇ ਆ ਕਾਂ ਟੰਗਣਾ ਬਾਕੀ ਦੇਖੋ ਦੇਖੀ ਛਡ ਜਾਂਦੇ ਆ ਓਥੋਂ ਲੰਘਣਾ ਹਰ ਪਿੰਡ ਵਿਚੋਂ ਏਕ ਵੈਲੀ ਪਿਯਾ ਟੰਗਣਾ Proof Inder Pandori ਦਾ ਭਰੋਲੀ ਵਾਲਾ ਚੰਨੀ ਆ ਓ ਤੇਰੀ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ 100 ਸਿਰ ਖੋਲੇ ਆ 70 ਲੱਤਾਂ ਭੰਨੀਆਂ ਤਾਂ ਜਾ ਕੇ ਮੰਨੀ ਆ ਜੱਟੀ ਤਾਂ ਜਾ ਕੇ ਮੰਨੀ ਆ
Sanatçı: Inder Pandori
Türü: Belirtilmemiş
Ajans/Yapımcı: Belirtilmemiş
Şarkı Süresi: 3:07
Toplam: kayıtlı şarkı sözü
Inder Pandori hakkında bilgi girilmemiş.

Fotoğrafı