inder pandori sardari şarkı sözleri

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਵੈਸ਼ਾਖੀ ਵਾਲੇ ਦਿਨ ਓਹਨਾ ਦੇ ਹੱਥ ਵਿੱਚ ਅਸਮਾਨੀ ਬਿਜਲੀ ਵਾਂਗੂ ਚਮਕਦੀ ਤਲਵਾਰ ਸੀ ਇਕ ਨਵੀ ਕੌਮ ਦਾ ਆਗਮਨ ਅਸਮਾਨ ਤੇ ਲਿਸ਼ਕਾਂ ਮਾਰ ਰਿਹਾ ਸੀ ਅੱਜ ਗਰੀਬਾਂ ਮਦਰੁਨਾ ਨੇ ਬਾਦਸ਼ਾਹੀਆਂ ਦੇ ਵਿੱਚ ਬਦਲਣਾ ਸੀ ਓਹਦੇ ਸਾਮਣੇ ਇਕ ਠਾਕਿ ਹੋਇ ਭੀੜ ਬੈਠੀ ਸੀ ਓਹਦੀ ਗਰਜ ਦੇ ਨਾਲ ਸੁਤਿਆਂ ਦੇ ਮੂੰਹ ਤੇ ਤ੍ਰੇਲੀ ਆ ਗਈ ਧਰਤੀ ਤੋਂ ਅੰਬਰਾਂ ਤੇ ਸੌਂ ਦੇ ਲਯੀ ਇਕ ਜੈਕਾਰਾਂ ਗੰਜਿਆਂ ਜੈਕਾਰੇ ਨਾਲ ਓਹਨੇ ਹਿੰਦ ਦੀ ਹਕੂਮਤ ਨੂੰ ਵੰਗਾਰਿਆ ਓਹਦੀ ਵੰਗਾਰ ਦੇ ਨਾਲ ਦਬੀ ਹੋਇ ਗੈਰਤ ਦੀ ਕਬਰ ਤੇ ਤ੍ਰੇੜਾਂ ਆ ਗਈਆਂ ਘੁਗੀਆਂ ਨੇ ਬਾਜਾਂ ਨੂੰ ਦੇਖਿਆ ਘੂਰੀ ਵੱਟ ਕੇ ਹਿਰਨਾਂ ਨੇ ਸ਼ੇਰਾਂ ਨੂੰ ਖੰਗੂਰਾ ਮਾਰਿਆ ਓ ਕਸੇ ਹੋਏ ਮੱਥੇ ਦੀਆਂ ਰੋਵਣ ਵਾਲੇਓ ਅੱਜ ਥੋਨੂੰ ਮੈ ਬਾਦਸ਼ਾਵਾਂ ਵਾਂਗੂ ਜਿੰਦਗੀ ਜੀਵਨ ਦਾ ਮੌਕਾ ਦੇਵਣ ਲੱਗਾ ਓਹਦੇ ਕਦਮਾ ਚ ਥਕੀ ਹੋਯੀ ਕੌਮ ਸੁਤੀ ਸੀ ਸੁਣਕੇ ਦਹਾੜ ਇਕਦੂਮ ਉਠੀ ਸੀ ਹੋ ਸ਼ਰਤ ਕੀ ਰਖੀ ਸੀ ਗੋਬਿੰਦ ਸਿੰਘ ਜੀ ਨੇ ਚੀਜ਼ ਦੁਨੀਆਂ ਦੀ ਸਭ ਤੋਂ ਪਿਆਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਹਰ ਸਿੰਘ ਚਾਹੁੰਦਾ ਕੋਲ ਹਥਿਆਰ ਦੇਖਣਾ ਕਿਰਤ ਤੇ ਜੁਂਗ ਲੀ ਤਿਆਰ ਦੇਖਣਾ ਖਾਲਸੇ ਦੇ 5 ਵਾ ਕਕਾਰ ਹੋਣਗੇ ਜਿਹਨੇ ਪੰਜੇ ਲਏ ਧਾਰ ਸਰਦਾਰ ਹੋਣਗੇ ਹੋ ਭਾਵੇਈਂ ਪੈ ਜੇ ਜੰਗਲਾਂ ਚ ਰਾਤ ਕੱਟਣੀ ਪਰ ਖਾਲਸੇ ਨੂ ਨੀਂਦ ਮੈਂ ਪਯਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਹੋ ਭਲਿਆ ਨੂ ਲੱਗਣਾ ਸੰਤ ਖਾਲਸਾ ਹੋ ਜਾਲਮਾ ਨੂ ਲੱਗਣਾ ਅੰਤ ਖਾਲਸਾ ਚੰਗਿਆ ਨੂ ਇਹਦੇ ਵਿਚੋ ਰੱਬ ਦਿਸਣਾ ਸਾਡਿਆਂ ਨੂ ਇਹਦੇ ਵਿਚੋ ਜੱਬ ਦਿਸਣਾ ਹੋ Inder Pandori ਸ਼ਇਰ ਜਿਹਾ ਚੌਂਕੜਾ ਤੋਰ ਜਿਓਂ ਤੁਰਦਾ ਸ਼ਿਕਾਰੀ ਦੇਆਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਮੰਜਰ ਕਹਿ ਲੋ ਜਾ ਕਹਿ ਲੋ ਹਾਦਸਾ ਪਾਵੇਂ ਨੰਗੇ ਪੈਰ ਲੱਗਣਾ ਏ ਬਾਦਸ਼ਾਹ ਸਿਰ ਉਤੇ ਪੱਗ ਖੁਲਾ ਦਾਹੜਾ ਹੋਊਗਾ ਬੜਿਆਂ ਨੂੰ ਖਾਲਸੇ ਤੋਂ ਸਾੜਾ ਹੋਊਗਾ Inder Pandori ਸਾਧ ਵਾਲੀ ਬਿਰਤੀ ਪੱਕੀ ਯਾਰਾਂ ਨਾਲ ਯਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਤੁਸੀਂ ਮੇਨੂ ਤੁਸੀਂ ਮੇਨੂ 5 ਸਿਰ ਦੇ ਦਿਓ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ ਮੈਂ ਬਦਲੇ ਦੇ ਵਿਚ ਸਰਦਾਰੀ ਦੇਵਾਂਗਾ
Sanatçı: Inder Pandori
Türü: Belirtilmemiş
Ajans/Yapımcı: Belirtilmemiş
Şarkı Süresi: 3:37
Toplam: kayıtlı şarkı sözü
Inder Pandori hakkında bilgi girilmemiş.

Fotoğrafı