inder pandori sikandar şarkı sözleri
ਸਕੂਲੋ ਕੱਢਿਆ ਮੈਨੂ ਦੁਖ ਉਦੋਂ ਨਾ ਹੋਇਆ
ਬੇਦਖਲ ਕਿੱਤਾ ਮਾਪਿਆਂ ਨੇ ਮੈਂ ਉਦੋਂ ਨਾ ਰੋਯਾ ਯਾ
ਮੈਂ ਰੱਜ ਕੇ ਦੁਖ ਹੰਢਾਏ
ਕਦੇ ਕਿਹਾ ਨਾ ਮੂੰਹ ਚੋਂ ਹਾਏ
ਅੱਜ ਪਹਿਲਾਂ ਹੰਜੂ ਅੱਖ ' ਚੋਂ
ਤੇਰੇ ਕਰਕੇ ਚੋਇਆ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ...
ਤੁਮ ਸਿਰ੍ਫ ਮੇਰੀ ਹੋ
ਔਰ ਕਿਸੀ ਕਿ ਨਹੀ ਹੋ ਸਕਤੀ
ਹੋ ਹੋ
ਓ ਮੈਂ ਨੀ ਕਿਹਾ ਸੀ ਆਉਣ ਨੂ ਮੇਰੀ ਜ਼ਿੰਦਗੀ'ਚ
ਤੂ ਆਪ ਆਯੀ ਸੀ ਮਿੰਨਤਾਂ ਕਰਕੇ ਯਾਦ ਕਰ ਲੈ
ਓਏ ਸ਼ਇਦ ਕੋਈ ਆ ਕੇ
ਪਿੱਠ ਚ ਗੋਲੀ ਥੁੱਕ ਜਾਵੇਈਂ
ਤੇਰੀ ਸੁਣਦਾ ਏ ਰੱਬ
ਜਾ ਜਾਕੇ ਫਰਿਯਾਦ ਕਰ ਲੈ
ਜਿਓੰਦਾ ਤਾਂ ਪਿਛਹੇ ਹਟਦਾ ਨਹੀਂ
ਜੇ ਹਟ ਗਿਆ ਮੈ ਪੁੱਤ ਜੱਟ ਦਾ ਨਹੀ
ਯਾ ਮੇਰਾ ਟਾਇਮ ਚਕਾ ਦੇ
ਯਾ ਮੈਨੂ ਜਹਿਰ ਪੀਆ ਦੇ
ਜਾ ਦੱਬ ਦੇ ਕਿਧਰੇ ਨੀ ਮੈਨੂ ਪੱਟ ਕੇ ਟੋਆ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ ਰੋਯਾ
ਲਾਸ਼ੇਂ ਬੀਚਾਂ ਦੂੰ ਗਾ ਲਾਸ਼ੇ
Ignore ਕਦੇ ਕਰ ਸਕਦਾ ਨਹੀ
ਮੇਰੇ ਅਰਮਾਨਾ ਦੀ ਚੋਰੀ ਨੂ
ਕੋਈ ਸੰਗਲ ਸਲਾਖਾਂ ਐਸੇ ਨਹੀ
ਰੋਕ ਲੈਣ ਜੋ Inder Pandori ਨੂ
ਕੋਈ ਸੰਗਲ ਸਲਾਖਾਂ ਐਸੇ ਨਹੀ
ਰੋਕ ਲੈਣ ਜੋ Inder Pandori ਨੂ
ਮੈਂ ਇਕ ਨਾ ਇਕ ਦਿਨ ਆਵਾਂਗਾ
ਸਭ ਕਰਕੇ ਤਬਾਹ ਚਲਾ ਜਾਵਾਂਗਾ
ਨੀ ਮੇਰੇ ਆਉਣ ਤੋ ਪਿਹਲਾਂ
ਆਗ ਆਉਣ ਤੋਂ ਪਿਹਲਾਂ
ਚਲੀ ਦੂਰ ਜਾਈਂ ਐਥੋਂ ਨੀ
ਜਿੰਨਾ ਵੀ ਹੋਇਆ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਮੈਂ ਤੇਰਾ ਸ਼ਿਅਰ ਰਵਾ ਦੂ ਸਾਰਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ ਰੋਯਾ
ਜੇ ਪੁੱਤ ਜੱਟ ਦਾ
ਹੋ ਹੋ