inder pandori tere kol şarkı sözleri

Cheetah ਗੱਲ ਸੁਣ ਲੈ ਬਲੋਂਦੇ ਜੇਹੇ ਵਾਲਾਂ ਵਾਲੀਏ ਸਾਡੀ ਵਾਰੀ ਕਾਹਤੋਂ ਐਂਨੀ ਰਹਿੰਦੀ ਕਾਹਲੀ ਐ ਤੇਰੇ ਜਾਨ ਪਿੱਛੋਂ ਮੈਨੂੰ ਤੇਰਾ ਪਤਾ ਨੀਂ ਪਰ ਮੇਰਾ ਕਿਸੇ ਕੰਮ ਚ ਨੀਂ ਗੌਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਤੇਰਾ ਜੋ ਅੰਦਾਜ਼ ਨੀਂ ਤੇਰੀ ਜੋ ਆਵਾਜ਼ ਨੀਂ ਸਮੇ ਜਿੱਦਾਂ ਵੱਜਦਾ ਐ mandoline ਓਹ ਸਾਜ਼ ਨੀਂ ਰੋਗ ਦਾ ਇਲਾਜ ਨੀ ਸੱਚੀ ਲਾਜਵਾਬ ਨੀਂ ਤੇਰਾ ਕੁੜੇ ਤੇਰਾ all over ਮਿਜਾਜ ਨੀਂ ਨੀਂ ਬੋਲੀ ਚੱਲ ਬੋਲੀ ਚੱਲ ਚੁੱਪ ਨਾ ਕਰੀ ਬਾਕੀ ਦੁਨੀਆਂ ਦਾ ਸਾਰਾ ਕੁਝ ਸ਼ੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਦਿਲ ਕਹਿਣੇ ਵਿੱਚੋਂ ਬਾਹਰ ਨੀਂ ਬਾਲਾ ਵਿਚ ਰਾਰ ਨੀਂ ਡਿੱਗਣ ਨੀਂ ਦਿੰਦਾ ਇਹ ਕਿਹੋ ਜੇਹਾ ਬੁਖਾਰ ਨੀਂ ਹੋਕੇ ਟੈਆਰ ਨੀਂ ਖੜ ਗਿਆ ਯਾਰ ਨੀਂ ਚੰਗੀ ਤਰਾਹ ਪਤਾ ਨਾਲੇ ਅੱਜ ਐਤਵਾਰ ਨੀਂ ਚੰਗੀ ਤਰਾਹ ਪਤਾ ਨਾਲੇ ਅੱਜ ਐਤਵਾਰ ਨੀਂ ਕੀ ਦੱਸਣ ਇੰਦਰ ਪੰਡੋਰੀ ਵਾਲੇ ਨੂ ਕੀ ਤੇਰੇ ਪਿੰਡ ਵਾਲਾ ਮੋੜ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਇਕ ਗੱਲ ਆ ਜ਼ਰੂਰੀ ਨੀਂ ਬਾਹਲੀ ਹੀ ਜ਼ਰੂਰੀ ਨੀਂ ਕਰਤੀ ਨੀਂ ਸੂਟ ਤੇਰੇ ਮੱਥੇ ਤੇ ਤੇਉਂਦੀ ਨੀਂ ਹਲਕੀ ਵੀ ਘੂਰੀ ਨੀਂ ਕਰਦੇ ਅਧੂਰੀ ਨੀਂ ਕਮੀ ਜਿਹੀ ਰਹਿੰਦੀ ਆ ਤੂੰ ਲੱਗਦੀ ਹਾਏ ਪੂਰੀ ਨੀਂ ਕਮੀ ਜਿਹੀ ਰਹਿੰਦੀ ਆ ਤੂੰ ਲੱਗਦੀ ਹਾਏ ਪੂਰੀ ਨੀਂ ਤੂੰ ਤਾਂ ਬੱਸ ਹੱਸਦੀ ਹੀ ਰਿਹਾ ਕਰ ਨੀਂ ਉਸ ਜ਼ੋਨ ਚ ਨੀਂ ਤੇਰਾ ਕੋਈ ਤੋੜ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
Sanatçı: Inder Pandori
Türü: Belirtilmemiş
Ajans/Yapımcı: Belirtilmemiş
Şarkı Süresi: 2:53
Toplam: kayıtlı şarkı sözü
Inder Pandori hakkında bilgi girilmemiş.

Fotoğrafı