inder pandori thaane naal şarkı sözleri
Cheetah
ਨੀ ਕੋਈ ਚੁਂਬਕ ਆ ਤੇਰੇ ਚ
ਜੋ ਮੀਲਾ ਤਕ ਮਾਰ ਕਰ ਦੈ
ਜੱਟ ਤੇਰੀ ਏਕ ਖਿਚ ਕਰ ਕੇ
ਕਿੰਨੇ ਨਾਕੇ ਪਾਰ ਕਰ ਦੈ
ਕੋਈ ਗੈਂਗਾ ਦੀ ਲ੍ੜਾਈ ਚਲ ਦੀ
ਤੇਰੇ ਸ਼ਿਅਰ ਸਖਤਾਈ ਚਲ ਦੀ
ਐਵੇਂ ਸ਼ਕ ਦੇ ਆਧਾਰ ਦੇ ਉੱਤੇ
ਹੋ ਜਾਣਾ ਆ ਮੈਂ ਫੜ ਲਗਦਾ ਏ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ
ਲੈ ਚੇਤਕ ਦੀ kick ਮਾਰਤੀ
Race ਨੂ ਮਰੋੜੀ ਜਾਂਦਾ ਏ
ਉੱਤੋਂ ਵੜਦਾ ਜੋ ਕੋਰਾ ਸੋਹਣੀਏ
ਹਥ ਗਬਰੂ ਦੇ ਤੋੜੀ ਜਾਂਦਾ ਏ
ਉੱਤੋਂ ਵੜਦਾ ਜੋ ਕੋਰਾ ਸੋਹਣੀਏ
ਹਥ ਗਬਰੂ ਦੇ ਤੋੜੀ ਜਾਂਦਾ ਏ
ਹਾਏ ਅੰਗ ਅੰਗ ਸੁਣ ਆ ਕੂੜੇ
ਤੇਰੇ ਲਯੀ ਇੱਕ ਪੁੰਨ ਆ ਕੂੜੇ
ਜੇ ਤੂ ਬੁਕਲ ਦਾ ਨੇਗ ਨੀ ਦਿੱਤਾ
ਸਚੀ ਜਾਣਾ ਆ ਮੈਂ ਮਰ ਲਗਦੈ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ
ਮੈਨੂ ਖੌਰੇ ਕਾਹਤੋਂ ਸ਼ਕ ਜੀ ਪੇਂਦੀ
ਸਾਡਾ ਆਖਰੀ ਸ੍ਯਾਲ ਜੱਟੀਏ
ਕਿਸੇ ਲਮੀ ਕਾਰ ਵੇਲ ਨੇ ਔਣਾ
ਤੈਨੂ ਲੈ ਜਾਣਾ ਆ ਨਾਲ ਜੱਟੀਏ
ਕਿਸੇ ਲਮੀ ਕਾਰ ਵੇਲ ਨੇ ਔਣਾ
ਤੈਨੂ ਲੈ ਜਾਣਾ ਆ ਨਾਲ ਜੱਟੀਏ
ਮੇਰੇ ਪੱਲੇ ਬਸ ਗੀਤ ਰਿਹ ਜਾਣੇ
ਬੱਸ sad ਜਿਹੇ ਗੀਤ ਰਿਹ ਜਾਣੇ
ਤੇਰੇ Inder Pandori ਵਾਲੇ ਨੂ
ਬੱਸ ਏਸੇ ਗੱਲੋਂ ਢਰ ਲਗਦੈ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ
ਤਾ ਵੀ ਮਿਲਣ ਔਂਦਾ ਏ ਗਬਰੂ
ਨੀ ਤੇਰਾ ਥਾਣੇ ਨਾਲ ਘਰ ਲਗਦੈ