inder sekhon tera naam şarkı sözleri
ਪਹਿਲਾਂ ਆਖ ਕੇ ਨਾਮ ਬੁਲੰਦੀ ਸੀ
ਲਗਾ ਦਿੱਲੋ ਚੌਂਦੀ ਸੀ
ਅਜ ਕਾਲ ਵੀ ਮੇਰੀ ਚੱਕਦੀ ਨਾ
ਕਦੇ ਅਧੇ ਬੋਲ ਤੇ ਆਉਂਦੀ ਸੀ
ਹੁਣ ਰਹੀਆਂ ਓਹੋ ਗੱਲਾਂ ਨਾ
ਤੂ ਢਲਗੀ ਨੀ ਜਿਵੇ ਛਾਂ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਤੂ ਮੇਰੇ ਅਰਮਾਨਾ ਦੀ ਬਲਿਏ ਧੂਫ ਉਡਾਈ ਆ
ਭਰਦੇ ਨੇ ਅਖ੍ਹਾ ਚੋ ਹੰਜੂ ਨੀਰੀ ਗਵਾਹੀ ਆ
ਤੂ ਮੇਰੇ ਅਰਮਾਨਾ ਦੀ ਬਲਿਏ ਧੂਫ ਉਡਾਈ ਆ
ਭਰਦੇ ਨੇ ਅਖ੍ਹਾ ਚੋ ਹੰਜੂ ਨੀਰੀ ਗਵਾਹੀ ਆ
ਵਾਰ ਪਿੱਠ ਤੇ ਹੋਏ ਹਾਜਰਾ ਨੀ
ਬਸ ਰਹਿ ਗਏ ਹੋਣਾ ਕਲਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਸੀਨੇ ਦੀ ਭੱਠੀ ਤਪਦੀ ਆ
ਯਾਦਾ ਦੀ ਅੱਗ ਕਦੇ ਬੂਜ ਦੀ ਨਾ
ਚੁਪ ਗਹਿਰੀ ਹੁੰਦੀ ਜਾਂਦੀ ਆ
ਗੱਲ ਕੋਈ ਮੇਨੂ ਸੁਝਦੀ ਨਾ
ਸੀਨੇ ਦੀ ਭੱਠੀ ਤਪਦੀ ਆ
ਯਾਦਾ ਦੀ ਅੱਗ ਕਦੇ ਬੂਜ ਦੀ ਨਾ
ਚੁਪ ਗਹਿਰੀ ਹੁੰਦੀ ਜਾਂਦੀ ਆ
ਗੱਲ ਕੋਈ ਮੇਨੂ ਸੁਝਦੀ ਨਾ
ਜੇ ਪਤਾ ਹੁੰਦਾ ਬੇਕਦਰ ਹੋਣੀ
ਕਰਦੇ ਨਾ ਤੈਨੂੰ ਸਲਾਮ ਕੁਦੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਫਿੱਟ ਹੋ ਗਿਆ ਟਾਂਕਾ ਨੀ
ਤੇਰਾ ਡਾਲਰਾਂ ਵਾਲੇ ਦੇਸ਼ ਕੀਤੇ
ਧੋਖਾ ਖਾ ਕੇ ਅਕਲ ਆਈ
ਨੀ ਤੇਰੇ ਤਰਾਹ ਤਰਾਹ ਦੇ ਭੇਸ਼ ਦਿਸੇ
ਫਿੱਟ ਹੋ ਗਿਆ ਟਾਂਕਾ ਨੀ
ਤੇਰਾ ਡਾਲਰਾਂ ਵਾਲੇ ਦੇਸ਼ ਕੀਤੇ
ਧੋਖਾ ਖਾ ਕੇ ਅਕਲ ਆਈ
ਨੀ ਤੇਰੇ ਤਰਾਹ ਤਰਾਹ ਦੇ ਭੇਸ਼ ਦਿਸੇ
ਮਾਨੂੰਪੁਰ ਵਾਲੇ Inder ਦਾ ਕਰ
ਗਈ ਛੱਲਾਂ ਤੂ ਨੀਲਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ
ਓ ਮੈਨੂੰ ਲਗਦਾ ਆ ਹੁਣ ਲੈਂਦੇ ਨੇ
ਗੈਰਾਂ ਦੇ ਬੁੱਲ ਤੇਰਾ ਨਾਮ ਕੁੜੇ