inderjit nikku collage şarkı sözleri

ਕਾਲਜ ਦੇ ਵਿਚ ਪੜਦੇ ਏ ਮੌਜ ਮਸਤੀਯਾਂ ਕਰਦੇ ਆ ਸਾਨੂ ਨਾ ਕੋਈ ਕੁਝ ਵੀ ਕਹੇ ਤੇਰੀ ਖਾਤਿਰ ਲੜਦੇ ਆ ਇਸ਼੍ਕ਼ ਪੜਾਇਆ ਪੜਦੇ ਆ ਜਿਹੜਾ ਸੜਦਾ ਸੜਦਾ ਦਾ ਰਵੇ ਸੀਨੇ ਦੇ ਵਿਚ ਵਸ ਗਾਯੀ ਕੁੜੀਏ ਤੇਰੀ ਸੂਰਤ ਪ੍ਯਾਰੀ ਪ੍ਯਾਰ ਪ੍ਯਾਰ ਵਿਚ ਪ੍ਯਾਰ ਤੇਰੇ ਦੇ ਰਿਹੰਦੀ ਚੜੀ ਖੁਮਾਰੀ ਓਏ ਸੀਨੇ ਦੇ ਵਿਚ ਵਸ ਗਾਯੀ ਕੁੜੀਏ ਤੇਰੀ ਸੂਰਤ ਪ੍ਯਾਰੀ ਪ੍ਯਾਰ ਪ੍ਯਾਰ ਵਿਚ ਪ੍ਯਾਰ ਤੇਰੇ ਦੇ ਰਿਹੰਦੀ ਚੜੀ ਖੁਮਾਰੀ ਚੋਰੀ ਚੋਰੀ ਆਜਾ ਤੂ ਤੈਨੂੰ ਦੱਸਾ what to do ਕਿੱਸੇ ਨੂ ਕੋਈ ਸ਼ਕ਼ ਨਾ ਪਵੇ ਕਾਲਜ ਦੇ ਵਿਚ ਪੜਦੇ ਏ ਮੌਜ ਮਸਤੀਯਾਂ ਕਰਦੇ ਆ ਸਾਨੂ ਨਾ ਕੋਈ ਕੁਝ ਵੀ ਕਹੇ ਤੇਰੀ ਖਾਤਿਰ ਲੜਦੇ ਆ ਇਸ਼੍ਕ਼ ਪੜਾਇਆ ਪੜਦੇ ਆ ਜਿਹੜਾ ਸੜਦਾ ਸੜਦਾ ਦਾ ਰਵੇ ਏ ਕਲਾਜ ਦਾ ਵਿਹੜਾ ਮੁੜ ਕੇ ਫੇਰ ਹਾਥ ਨਈ ਔਣਾ ਹੱਸ ਲੋ ਖੇਡ ਲੋ ਮੌਜ ਮਨਾ ਲੋ ਚਾ ਲੋ ਜੀਨੁ ਚਾਹੁਣਾ ਏ ਕਲਾਜ ਦਾ ਵਿਹੜਾ ਮੁੜ ਕੇ ਫੇਰ ਹਾਥ ਨਈ ਔਣਾ ਹੱਸ ਲੋ ਖੇਡ ਲੋ ਮੌਜ ਮਨਾ ਲੋ ਛਾ ਲਯੋ ਜੀਨੁ ਚਾਹੁਣਾ ਰੋਕੇਯ ਨਾ ਕੋਈ ਰਾਹ ਸਾਡਾ ਡਾਡਾ ਦਿਲ ਦਰਿਯਾ ਸਾਡਾ ਜਿਹੜੇ ਪਾਸੇ ਵਿਹਦਾ ਵਹੇ ਕਾਲਜ ਦੇ ਵਿਚ ਪੜਦੇ ਏ ਮੌਜ ਮਸਤੀਯਾਂ ਕਰਦੇ ਆ ਸਾਨੂ ਨਾ ਕੋਈ ਕੁਝ ਵੀ ਕਹੇ ਤੇਰੀ ਖਾਤਿਰ ਲੜਦੇ ਆ ਇਸ਼੍ਕ਼ ਪੜਾਇਆ ਪੜਦੇ ਆ ਜਿਹੜਾ ਸੜਦਾ ਸੜਦਾ ਦਾ ਰਵੇ ਸਾਰੇ ਕਰ ਦੇ ਪੜ੍ਹੀਆ ਆਪਾ ਬਾਣੀਏ star ਆਪੇ ਨਂਬਰ ਔਂਦੇ ਡੈਡੀ ਦੀ ਸਰਕਾਰ Ride ਪਸੰਦ ਮੈਨੂ ਖੁਲੀ ਡੁਲੀ ਜਿਪਸੀ ਕਢਾਈ ਜਚਦੀ ਨੀ ਹੋਂਡਾ ਕਾਰ ਦਿਨ ਮੂਕ ਜਾਂਦਾ ਸਾਡੇ ਗੇੜੇ ਨਹੀ ਓ ਮੁਕਦੇ ਪੀਣ ਬੈਠੇ ਦਾਰੂ ਤਾਂ ਸਵੇਰੇ ਜਾ ਕੇ ਉਠਦੇ ਵਾਧੇ ਬਹਾਦੂਰਾਂ ਨੂ ਲਭ ਲਭ ਕੁਤਦੇ Police ਫੜ ਲੇ ਤਾਂ ਮਿਨਟ ਚ ਛੁਟਦੇ ਇਸ ਉਮਰ ਵਿਚ ਹੁੰਦੀਯਾ ਅਕਸਰ ਇਸ਼੍ਕ਼ ਦਿਯਨ ਬਰਸਾਤਂ ਅੱਸਿਓ ਪਾ ਪਾ ਦਿਨ ਲੰਗ ਜਾਂਦੇ ਤਾਰੇ ਗਿਣ ਗਿਣ ਰਾਤਾਂ ਇਸ਼ ਉਮਰ ਵਿਚ ਹੁੰਦੀਯਾ ਅਕਸਰ ਇਸ਼੍ਕ਼ ਦਿਯਨ ਬਰਸਾਤਂ ਅੱਸਿਓ ਪਾ ਪਾ ਦਿਨ ਲੰਗ ਜਾਂਦੇ ਤਾਰੇ ਗਿਣ ਗਿਣ ਰਾਤਾਂ ਕਿ ਕਰਤਾ ਦਸ ਰਕਾਨੇ ਤੂ ਰਾਜ ਮਾਲ ਕ੍ਯੂਂ ਵਾਲੇ ਨੂ ਹੀਰੇ ਹੀਰੇ ਕਰਦਾ ਰਵੇ ਕਾਲਜ ਦੇ ਵਿਚ ਪੜਦੇ ਏ ਮੌਜ ਮਸਤੀਯਾਂ ਕਰਦੇ ਆ ਸਾਨੂ ਨਾ ਕੋਈ ਕੁਝ ਵੀ ਕਹੇ ਤੇਰੀ ਖਾਤਿਰ ਲੜਦੇ ਆ ਇਸ਼੍ਕ਼ ਪੜਾਇਆ ਪੜਦੇ ਆ ਜਿਹੜਾ ਸੜਦਾ ਸੜਦਾ ਦਾ ਰਵੇ
Sanatçı: Inderjit Nikku
Türü: Belirtilmemiş
Ajans/Yapımcı: Belirtilmemiş
Şarkı Süresi: 3:13
Toplam: kayıtlı şarkı sözü
Inderjit Nikku hakkında bilgi girilmemiş.

Fotoğrafı