inderjit nikku patwari şarkı sözleri

ਬਾਪੂ ਮੇਰਾ ਨੀ ਕੁੜੀਏ ਬਾਪੂ ਮੇਰਾ ਬਾਪੂ ਮੇਰਾ ਕਹਿੰਦਾ ਕਿ ਮੁੰਡਾ ਪੜ ਕੇ ਬਣੂ ਪਟਵਾਰੀ ਕਿਸਮਤ ਕੀਤੀ ਹੇਰਾ ਫੇਰੀ ਪਾ ਗਈ ਤੇਰੇ ਨਾਲ ਯਾਰੀ ਫੇਰ ਪੜਨਾ ਲਿਖਣਾ ਕਿੰਨੇ ਸੀ ਫੇਰ ਪੜਨਾ ਲਿਖਣਾ ਕਿੰਨੇ ਸੀ ਜਦ ਲੱਗ ਗਈ ਪਿਆਰ ਬਿਮਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਜਿਸ ਦਿਨ ਅੱਖਾਂ ਭਰ ਕੇ ਕਹਿਤਾ ਮੱਰ ਜਾਊਂਗੀ ਬਿਨ ਤੇਰੇ ਅਪਾ ਵੀ ਗੱਲ ਦਿਲ ਤੇ ਲਾ ਲਈ ਸੋਚਾਂ ਪਾ ਲਈ ਘੇਰੇ ਅਪਾ ਵੀ ਗੱਲ ਦਿਲ ਤੇ ਲਾ ਲਈ ਸੋਚਾਂ ਪਾ ਲਈ ਘੇਰੇ ਕਿੰਨੇ paper ਦੇਣੇ ਸੀ ਫੇਰ ਵਿੱਚ ਹੀ ਰਹਿ ਗਈ ਤਿਆਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਕਹਿੰਦੀ ਸੀ ਜਦ lacture ਲਾਉਣੇ ਆਪਾ ਇੱਕ ਵਿੱਚ ਬਹੀਏ ਕੱਲਿਆਂ ਸਾਡਾ ਜੀ ਨੀ ਲੱਗਦਾ ਨੇੜੇ ਨੇੜੇ ਰਹੀਏ ਕੱਲਿਆਂ ਸਾਡਾ ਜੀ ਨੀ ਲੱਗਦਾ ਦੂਰ ਦੂਰ ਨਾ ਰਹੀਏ ਮੈ ਤਾਂ ਕਾੱਲੇਜ ਆਉਂਦੀ ਆ ਮੈ ਤਾਂ ਕਾੱਲੇਜ ਆਉਂਦੀ ਆ ਤੇਰਾ ਮੂੰਹ ਵੇਖਣ ਦੀ ਮਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਇੱਕ ਦਿਨ ਬਾਪੂ ਕਹਿੰਦਾ ਸੀ ਇਹਦੇ ਵਿੱਚ ਨੁਕਸਾਨ ਤੇਰਾ ਹੀ ਹੈ ਓਹਦਾ ਨਹੀਂ ਓਹਦਾ ਨਹੀਂ ਉਹ ਪੁਤਰਾਂ ਪਿਓ ਤੇ ਫਿਰ ਵੀ ਪਿਓ ਹੁੰਦਾ ਹੈ ਪਾਰ ਵਕ਼ਤ ਕਿਸੀ ਦੇ ਪਿਓ ਦਾ ਨਹੀਂ ਉਹ ਪੁਤਰਾਂ ਪਿਓ ਤੇ ਫਿਰ ਵੀ ਪਿਓ ਹੁੰਦਾ ਹੈ ਪਰ ਵਕ਼ਤ ਕਿਸੀ ਦੇ ਪਿਓ ਦਾ ਨਹੀਂ ਲਾਉਂਦਾ ਰਹਿ ਗਿਆ ਲਾਡੀ ਤੇਰੇ ਇਸ਼ਕ ਦੀਆਂ ਜਮਾਤਾਂ ਰਾਤਾਂ ਨੂੰ ਲਿਖਦਾ ਸੀ ਚਿਠੀਆਂ ਦਿਨ ਵੇਲੇ ਮੁਲਾਕਾਤਾਂ ਰਾਤਾਂ ਨੂੰ ਲਿਖਦਾ ਸੀ ਚਿਠੀਆਂ ਦਿਨ ਵੇਲੇ ਮੁਲਾਕਾਤਾਂ ਨਿਕਲੇ ਜਦੋ ਨਤੀਜੇ ਨਿਕਲੇ ਜਦੋ ਨਤੀਜੇ ਖੁਲੀ ਫੇਰ ਅਕਲ ਦੀ ਬਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ
Sanatçı: Inderjit Nikku
Türü: Belirtilmemiş
Ajans/Yapımcı: Belirtilmemiş
Şarkı Süresi: 3:22
Toplam: kayıtlı şarkı sözü
Inderjit Nikku hakkında bilgi girilmemiş.

Fotoğrafı