inderpal moga bhabi şarkı sözleri
ਹੋ
ਕਿੰਨਾ ਦੀ ਕੁਡੀ ਆ ਭਾਬੀ ਓ
ਕਿੰਨਾ ਦੀ ਕੁਡੀ ਆ
ਤੱਕਦੀ ਰਹੀ ਨੀ ਜੱਟੀ
ਮੋਡ ਤੋਂ ਮੁੜੀ ਆ
ਕਿੰਨਾ ਦੀ ਕੁਡੀ ਆ ਭਾਬੀ ਓ
ਕਿੰਨਾ ਦੀ ਕੁਡੀ ਆ
ਤੱਕਦੀ ਰਹੀ ਨੀ ਜੱਟੀ
ਮੋਡ ਤੋਂ ਮੁੜੀ ਆ
ਮੇਰੇ ਸ਼ਹਿਰ ਨਾਲ ਵੱਢ ਗਈ ਦੁਸ਼ਮਨੀ
ਤੇਰੇ ਨਾਲ ਵੱਢ ਗਈ ਯਾਰੀ
ਰੇਤਾ ਦੇ ਨਾਲ ਜੇਬ ਭਰੀ ਆ
ਅਸਲੇ ਨਾ ਗੱਡੀ ਸਾਰੀ
ਹੋ bomb ਹੀ ਹੁੰਦੀ ਆ
ਚੀਜ਼ ਜੋ ਜੱਟ ਨਾ ਜੁੜੀ ਆ
ਕਿੰਨਾ ਦੀ ਕੁਡੀ ਆ ਭਾਬੀ ਓ
ਕਿੰਨਾ ਦੀ ਕੁਡੀ ਆ
ਤੱਕਦੀ ਰਹੀ ਨੀ ਜੱਟੀ
ਗੱਡੀ ਮੋਡ ਤੋਂ ਮੁੜੀ ਆ
ਆ ਨੀ ਕੁੜੀਏ
ਜਾ ਨੀ ਕੁੜੀਏ
ਚੱਖ ਲਾ ਗੱਡੀ 'ਚੋ ਦੁਨਾਲੀ
ਚਿੱਟੇ ਚਿੱਟੇ suit ਵਾਲੀਏ
ਤੇਰੇ ਕਰ ਕੇ ਨੇ ਆਉਂਦੀ ਗੱਡੀ ਕਾਲੀ
ਚਿੱਟੇ ਚਿੱਟੇ suit ਵਾਲੀਏ
ਬੈਠ ਬਨੇਰੇ ਤਕ ਦੀ ਬਿੱਲੋ ਡੱਬ ਨਾਲ ਟੰਗਿਆ ਅੱਧਾ ਕਿੱਲੋ
ਜਿਹੜੀ ਜੇਹਾ ਜੱਟ ਤੇ ਤੂੰ ਖੰਡ ਦੀ ਪੁੜੀ ਆ
ਕਿੰਨਾ ਦੀ ਕੁਡੀ ਆ ਭਾਬੀ ਓ
ਕਿੰਨਾ ਦੀ ਕੁਡੀ ਆ
ਤੱਕਦੀ ਰਹੀ ਨੀ ਜੱਟੀ
ਗੱਡੀ ਮੋਡ ਤੋਂ ਮੁੜੀ ਆ
ਵਿਚ Surry ਦੇ ਹੋਗੇ ਟਾਕਰੇ
ਖੜ ਗਯਾ ਬਾਹੋ ਫੜ ਕੇ
ਕਾਲੀ hoody ਖੂਨ ਨਾਲ ਭਿਜੀ
ਜੱਟ ਆਏ ਸੀ ਲਡ਼ਕੇ ਹੋ ਘੈਂਟ ਘੈਂਟ ਸਾਨੂ ਕਹਿੰਦੀ ਮੰਡੀਰ
ਫੈਟ ਫੈਟ ਅਸੀਂ ਰੱਖੀ ਕਤੀੜ
ਵੈਲਪੁਣੇ ਵਾਲੀ ਗੱਲ ਜੱਟ ਤੋਂ ਤੁਰੀ ਆ
ਕਿੰਨਾ ਦੀ ਕੁਡੀ ਆ ਭਾਬੀ ਓ
ਕਿੰਨਾ ਦੀ ਕੁਡੀ ਆ
ਤੱਕਦੀ ਰਹੀ ਨੀ ਜੱਟੀ
ਗੱਡੀ ਮੋਡ ਤੋਂ ਮੁੜੀ ਆ