inderpal moga hundo şarkı sözleri
Show MXRCI on it
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਹੋ ਗੱਡੀ ਜੱਟ ਦੀ ਮਾਰ ਦੀ ਉਛੱਲਾ ਨੀ
ਵੈਰ ਚਲਦਾ ਪਿਆਰ ਤੂੰ ਪਾ ਲਾ ਨੀ
ਜੱਟ ਦੇ ਅੱਗੇ ਪਿੱਛੇ ਕਿਲਰ ਨੀ
ਲਾਅ ਕੇ ਲੀਪ ਫਿਰਦੀ ਫਿੱਲਰ ਨੀ
ਤੈਨੂੰ ਮੀਠੇ ਮੀਠੇ ਜੱਟ
ਖੱਟੇ ਖੱਟੇ ਲੱਗਦੇ ਨੀ ਜਦੋਂ ਚਲਦੇ ਆ ਜੱਟ ਫੇਰ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਓਹ ਹੌਟ ਹੈੱਡ ਗਬਰੂ ਆ ਖੰਡ ਭਾਲਦੀ ਨੀ
ਲੱਗੇ ਹਿਕ ਨਾਲ ਰੋਂਨਦ ਜੇਡੇ ਠੰਡ ਭਾਲਦੇ
ਡਾਲਰ-ਆਨ ਨਾਲ ਫੁਲ ਆ ਨੀ ਜ਼ੀਨ-ਆਨ ਗੋਰੀਏ ਨੀ
ਲੈਜੁ ਬੈਕਹੋਮ ਖੁੱਲੀ ਆਂ ਜਮੀਨ-ਆ ਗੋਰੀਆਂ
ਡੋਲੇ -ਆ ਚ ਜਾਣ ਖੇਲਦੇ ਕਬੱਡੀ-ਆਨ
ਥਾਣੇ ਮੂਹਰੋ ਲੰਗ ਗਏ ਪਜਾ ਕੇ ਗੱਡੀਆਂ
ਹੋ ਸਾਡੇ ਕਰਨੇ ਵਕੀਲ ਹਾਈ ਕੋਰਟ ਝਗੜੇ
ਹੋ ਲਾ ਕੇ ਰਗੜੇ ਮੈਂ ਨਿੱਤ ਵੈਰੀ ਰਗੜੇ
ਓਹ ਲਾਡ ਫੱਡ-ਦੇ ਆਂ ਤੈਨੂੰ ਦੇਖ ਮੱਥੇ ਚਲਦੇ ਨੀ
ਜਦੋਂ ਚਲਦੇ ਆ ਜੱਟ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਹੋ ਗਬਰੂ ਤੇ ਗੱਡੀ ਦੀ ਆ ਅੱਖ ਲਾਲ ਨੀ
ਬ੍ਰੈਂਟਨ ਵਿਚੋ ਆਇਆ ਦੱਸ ਦੀ ਆ ਚਾਲ ਨੀ
ਗੇਅਰ ਪੈੱਟ ਪੈੱਟ ਸੋਹਣੀਏ ਨੀ ਪਾਈ ਜਾਨੇ ਆ
ਅੱਲੜਾ ਦੀ ਨੀਂਦਰਾਂ ਉਡਾਈ ਜਾਨੇ ਆ
ਓਹ ਤਕਦੀ ਕੁੰਵਾਰੀ ਜੱਟ ਦੀ ਡ੍ਰਿਪ ਨੂੰ
ਓਹ ਫੰਸੀ ਡੱਬ ਚ ਮੈਂ ਲੱਗੇ extendo weap ਨੂੰ
ਇੱਕੋ ਹਾਕ ਉੱਤੇ ਬਿੱਲੋ ਹੱਲਾ ਬੋਲ ਦੇਂਗੇ
ਨੀ ਯਾਰ ਮੇਰੇ ਬਿੱਲੋ ਵੈਰੀਆਂ ਨੂੰ ਰੋਲ ਦੇਂਗੇ
ਨਾਲ-ਏ ਸੜ ਆਂ ਨਾਲੇ ਗਾਣੇ ਰਟੇ ਲੱਗਦੇ ਆ ਨੀ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ
ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ
ਸੌ ਰੋਂਦ ਸੌ ਮੁੰਡੇ ਕੱਠੇ ਚਲਦੇ ਨੀ ਜਦੋਂ ਚਲਦੇ ਆ ਜੱਟ ਫੇਰ ਤੱਤੇ ਚਲਦੇ