inderpal moga w şarkı sözleri

ਦੂਰ ਦੂਰ ਤੱਕ ਰਖੀ ਦਯਾ ਮਾਰਾ ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ ਹੇਠਾਂ hell cat mode ਤੇ ਦੁਨਾਲੀ ਨੀਂ ਲਾ ਲੈ ਇਹੋ ਜੈ ਵੇਹਲੀ ਨਾਲ ਯਾਰੀ ਨੀਂ ਹੋ ਤੂੜਾ ਹੀ ਉਡਾਉਂਦਾ ਮੁੰਡਾ ਆਇਆ ਹੋ ਕੱਲਾ ਕੱਲਾ ਵੈਰੀ ਤੜਪਾਇਆ ਗੈਂਗ ਜੀ ਬਣਾਈ ਫਿਰਦੇ ਕੱਲਾ ਜਟ ਪੈਂਦਾ ਪਚਿਆਂ ਤੇ ਭਾਰਾ ਦੂਰ ਦੂਰ ਤੱਕ ਰਖੀ ਦਯਾ ਮਾਰਾ ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ ਜਿਥੇ ਜਾਨਾ ਕਹਿੰਦੀ ਜਾਨਾ ਐ ਮੈਂ ਨਾਲ ਤੇਰੇ ਮੇਰੀ plus one ਲੱਗੀ ਡੱਬ ਨਾਲ ਮੇਰੇ ਚਕਣੇ ਨੁੰ ਬੰਦੇ ਬਿੱਲੋ ਲਾਉਂਦੇ ਮਿੰਟ ਨਾ Track suit ਜੱਚਦੇ ਆ coat pent ਨਾਲ ਚਕਣੇ ਨੁੰ ਬਣਦੇ ਬਿੱਲੋ ਲਾਉਂਦੇ ਮਿੰਟ ਨਾ Track suit ਜੱਚਦੇ ਆ coat pent ਨਾਲ ਸਾਡੇ miss ਨੀ ਹੁੰਦਾ ਆ ਨਿਸ਼ਾਨੇ ਰਾਤਾ ਕਾਲਿਆਂ ਚ ਚੱਕ ਲੈ ਬੇਗ਼ਾਨੇ ਡੁਗ ਡੁਗ ਕਰੇ ਗੱਡੀਆਂ ਨੀਂ ਜਦੋ city ਤੇਰੀ ਵਿਚ ਵਜੇ 12 ਦੂਰ ਦੂਰ ਤੱਕ ਰਖੀ ਦਯਾ ਮਾਰਾ ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ (Yeah, yeah) Shit get sticky in my city, keep the .40 with me I drop the top when I get top, it's just the foreign in me (yeah) My youngins scoring, got the scoreboard, ain't no scoring on me (yeah) I'm back in Bora Bora when the city boring to me She not my bitch, she still your bitch, she just be boring me (yeah, yeah) I hit Bottega, spend a bag, I just be spoiling me (ooh, yeah) I hit the club, I'm thirty deep with Sikhs, they loyal to me I call my hitters, they some killers and they Punjabis (boom, boom) ਅਣਖਾਂ ਤੇ ਅਸਲੇ ਦਾ ਲਾਇਆ ਜਾਗ ਨੀਂ ਮੁੰਡੇ hustler ਲੱਗਾ ਮਿਹਨਤਾਂ ਨੁੰ ਭਾਗ ਨੀਂ ਨੀਂ ਤੂੰ ਫਿਰਦੀ ਐ ਹਿੱਕਾ ਨਾਲ ਲਉਣ ਨੁੰ ਕੁੜੇ ਤੇ ਵੈਰੀ ਫਿਰਦੇ ਆ ਹਿੱਕ ਤੇ ਚਲਾਉਣ ਨੁੰ ਕੁੜੇ ਨੀਂ ਤੂੰ ਫਿਰਦੀ ਐ ਹਿੱਕਾ ਨਾਲ ਲਉਣ ਨੁੰ ਕੁੜੇ ਵੈਰੀ ਫਿਰਦੇ ਆ ਹਿੱਕ ਤੇ ਚਲਾਉਣ ਨੁੰ ਕੁੜੇ ਮੋਗੇ ਵਾਲੇ ਦੇ ਤੂੰ ਸਿਰ ਨੁੰ ਐ ਜਾਂਦੀ ਚੜ੍ਹ ਦੀ ਜੇੜੀ Chani Nattan ਦੇ ਆ ਗੀਤਾ ਵਰਗੀ ਸ਼ੇਰਾ ਵਾਂਗੂ ਯਾਰ ਘੁੰਮ ਦੇ ਲੋਕੀ ਜਾਨ ਲੰਡੂਆਂ ਦਯਾ ਡਾਰਾ ਦੂਰ ਦੂਰ ਤੱਕ ਰਖੀ ਦਯਾ ਮਾਰਾ ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ ਜਿੱਤਾ ਦੇ ਸ਼ੌਕੀਨ ਬੱਲੀਏ
Sanatçı: Inderpal Moga
Türü: Belirtilmemiş
Ajans/Yapımcı: Belirtilmemiş
Şarkı Süresi: 3:09
Toplam: kayıtlı şarkı sözü
Inderpal Moga hakkında bilgi girilmemiş.

Fotoğrafı