inderr thug love [lofi] şarkı sözleri
ਪਰੋਲ ਉੱਤੇ ਆਯਾ ਬਾਹਰ ਬਿੱਲੋ ਤੇਰਾ ਯਾਰ
ਮਿਲਣੇ ਦਾ ਤੈਨੂੰ ਸਿਰ ਚੜ੍ਹਿਆ ਖੁਮਾਰ
Peg shot ਲੱਗੇ ਮੇਰੇ ਥਾਣਿਆਂ ਦੇ ਬਾਹਿਰ
Gang star ਏ ਜੱਟ ਤੁੰ ਬਣਾ ਤਾ ਗੁਲਜ਼ਾਰ
ਛਾਤੀਆਂ ਤੇ ਤੱਕ ਵੇ
ਲਾਲ ਲਾਲ ਰਖਦਾ ਏ ਅੱਖ ਵੇ
Police ਨੂ ਤੇਰੇ ਉੱਤੇ ਸ਼ਕ ਵੇ
ਮਿਲ੍ਣ ਨਾ ਆਈ ਲੈਣਾ ਚੱਕ ਵੇ
ਓ 18 ਇੰਚੀ ਟਾਇਯਰ ਨੀ
ਘੁਮਦੇ ਆ ਬਿੱਲੋ ਤੇਰੇ ਸ਼ਹਿਰ ਨੀ
ਮੱਠੀ ਮੱਠੀ ਲੱਗੀ ਹੋਯੀ ਆ ਲਹਿਰ ਨੀ
ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀ
ਕਾਲੇ ਕਾਲੇ ਕਾਲੇ ਮੇਰੇ ਕੰਮ
ਗੋਰਾ ਗੋਰਾ ਗੋਰਾ ਤੇਰਾ ਚਮ
ਤੁੰ ਐ hot ਜਿਵੇਂ ਫੌਜੀਯਾ ਦੀ ਰਮ
ਬੁਕਲ ਚ ਤੇਰੇ ਮੈਂ ਤੋਡ਼ ਨੇ ਆ ਦਮ (ਬੁਕਲ ਚ ਤੇਰੇ ਮੈਂ ਤੋੜ ਨੇ ਆ ਦਮ)
ਓ ਚਲਦੇ ਆ ਵੈਰ ਨੀ
ਮਾ ਮੇਰੀ ਮੰਗਦੀ ਆ ਖੈਰ ਨੀ
ਕਿਹੜੇ ਪਾਸੋਂ ਵੱਜ ਜਾਵੇ fire ਨੀ
ਦੇਖੀਂ ਕੀਤੇ ਪੱਟ ਜੀਈਂ ਪੈਰ ਨੀ
ਛਾਤੀਆਂ ਤੇ ਤੱਕ ਵੇ
ਲਾਲ ਲਾਲ ਰਖਦਾ ਏ ਅੱਖ ਵੇ
Police ਨੂ ਤੇਰੇ ਉੱਤੇ ਸ਼ੱਕ ਵੇ
ਮਿਲ੍ਣ ਨਾ ਆਈਆਂ ਲੈਣਾ ਚੱਕ ਵੇ
ਓ 18 ਇੰਚੀ ਟਾਇਯਰ ਨੀ
ਘੁੰਮਦੇ ਆ ਬਿੱਲੋ ਤੇਰੇ ਸ਼ਿਅਰ ਨੀ
ਮੱਠੀ ਮੱਠੀ ਲੱਗੀ ਹੋਯੀ ਆ ਲਹਿਰ ਨੀ
ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀਈਈ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਕੰਨ ਕਰਕੇ ਵੇ ਸੁਣੀ ਕੰਨ ਕਰਕੇ
ਚੰਦਰਾ ਏ ਦਿਲ ਮੇਰਾ ਤੇਰੇ ਲਈ ਹੀ ਧੜਕੇ
ਫੜਕੇ ਵੇ ਫਿਕਰਨ ਚ ਅੱਖ ਮੇਰੀ ਫੜਕੇ
ਦੱਸ ਜੱਟਾ ਮਿਲਦਾ ਏ ਕਿ ਤੈਨੂ ਲੜਕੇ
ਕੋਕੇ ਜੜ ਕੇ ਮੈਂ ਛੱਡੂ ਕੋਕੇ ਜੜ ਕੇ
ਤੁੰ ਵੇਖੀ ਚਲ ਬਸ ਹੁਣ ਖੜਕੇ
ਡਰ ਕੇ ਰਿਹਨਾ ਆਪਾਂ ਕਿਸੇ ਕੋਲੋਂ ਦਰ ਕੇ
ਤੇਰੇ ਲਾਯੀ ਹੀ ਰਖੇਯਾ ਵੇਪਨ ਨਿਇ ਮੈਂ ਭਰ ਕੇ
ਛਾਤੀਆਂ ਤੇ ਟੱਕ ਵੇ
ਲਾਲ ਲਾਲ ਰਖਦਾ ਏ ਅੱਖ ਵੇ
Police ਨੂ ਤੇਰੇ ਉੱਤੇ ਸ਼ੱਕ ਵੇ
ਮਿਲ੍ਣ ਨਾ ਆਈ ਲੈਣਾ ਚੱਕ ਵੇ
ਓ 18 ਇੰਚੀ ਟਾਇਯਰ ਨੀ
ਘੁਮਦੇ ਆ ਬਿੱਲੋ ਤੇਰੇ ਸ਼ਹਿਰ ਨੀ
ਮਠੀ ਮਠੀ ਲੱਗੀ ਹੋਯੀ ਆ ਲਹਿਰ ਨੀ
ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀ