inderr thug love [slowed&reverb] şarkı sözleri

ਪਰੋਲ ਉੱਤੇ ਆਯਾ ਬਾਹਰ ਬਿੱਲੋ ਤੇਰਾ ਯਾਰ ਮਿਲਣੇ ਦਾ ਤੈਨੂੰ ਸਿਰ ਚੜ੍ਹਿਆ ਖੁਮਾਰ Peg shot ਲੱਗੇ ਮੇਰੇ ਥਾਣਿਆਂ ਦੇ ਬਾਹਿਰ Gang star ਏ ਜੱਟ ਤੁੰ ਬਣਾ ਤਾ ਗੁਲਜ਼ਾਰ ਛਾਤੀਆਂ ਤੇ ਤੱਕ ਵੇ ਲਾਲ ਲਾਲ ਰਖਦਾ ਏ ਅੱਖ ਵੇ Police ਨੂ ਤੇਰੇ ਉੱਤੇ ਸ਼ਕ ਵੇ ਮਿਲਣ ਨਾ ਆਈ ਲੈਣਾ ਚੱਕ ਵੇ ਓ 18 ਇੰਚੀ ਟਾਇਯਰ ਨੀ ਘੁਮਦੇ ਆ ਬਿੱਲੋ ਤੇਰੇ ਸ਼ਹਿਰ ਨੀ ਮੱਠੀ ਮੱਠੀ ਲੱਗੀ ਹੋਯੀ ਆ ਲਹਿਰ ਨੀ ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀ ਕਾਲੇ ਕਾਲੇ ਕਾਲੇ ਮੇਰੇ ਕੰਮ ਗੋਰਾ ਗੋਰਾ ਗੋਰਾ ਤੇਰਾ ਚਮ ਤੁੰ ਐ hot ਜਿਵੇਂ ਫੌਜੀਯਾ ਦੀ ਰਮ ਬੁਕਲ ਚ ਤੇਰੇ ਮੈਂ ਤੋਡ਼ ਨੇ ਆ ਦਮ (ਬੁਕਲ ਚ ਤੇਰੇ ਮੈਂ ਤੋੜ ਨੇ ਆ ਦਮ) ਓ ਚਲਦੇ ਆ ਵੈਰ ਨੀ ਮਾ ਮੇਰੀ ਮੰਗਦੀ ਆ ਖੈਰ ਨੀ ਕਿਹੜੇ ਪਾਸੋਂ ਵੱਜ ਜਾਵੇ fire ਨੀ ਦੇਖੀਂ ਕੀਤੇ ਪੱਟ ਜੀਈਂ ਪੈਰ ਨੀ ਛਾਤੀਆਂ ਤੇ ਤੱਕ ਵੇ ਲਾਲ ਲਾਲ ਰਖਦਾ ਏ ਅੱਖ ਵੇ Police ਨੂ ਤੇਰੇ ਉੱਤੇ ਸ਼ੱਕ ਵੇ ਮਿਲ੍ਣ ਨਾ ਆਈਆਂ ਲੈਣਾ ਚੱਕ ਵੇ ਓ 18 ਇੰਚੀ ਟਾਇਯਰ ਨੀ ਘੁੰਮਦੇ ਆ ਬਿੱਲੋ ਤੇਰੇ ਸ਼ਿਅਰ ਨੀ ਮੱਠੀ ਮੱਠੀ ਲੱਗੀ ਹੋਯੀ ਆ ਲਹਿਰ ਨੀ ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਕੰਨ ਕਰਕੇ ਵੇ ਸੁਣੀ ਕੰਨ ਕਰਕੇ ਚੰਦਰਾ ਏ ਦਿਲ ਮੇਰਾ ਤੇਰੇ ਲਈ ਹੀ ਧੜਕੇ ਫੜਕੇ ਵੇ ਫਿਕਰਨ ਚ ਅੱਖ ਮੇਰੀ ਫੜਕੇ ਦੱਸ ਜੱਟਾ ਮਿਲਦਾ ਏ ਕਿ ਤੈਨੂ ਲੜਕੇ ਕੋਕੇ ਜੜ ਕੇ ਮੈਂ ਛੱਡੂ ਕੋਕੇ ਜੜ ਕੇ ਤੁੰ ਵੇਖੀ ਚਲ ਬਸ ਹੁਣ ਖੜਕੇ ਡਰ ਕੇ ਰਿਹਨਾ ਆਪਾਂ ਕਿਸੇ ਕੋਲੋਂ ਦਰ ਕੇ ਤੇਰੇ ਲਾਯੀ ਹੀ ਰਖੇਯਾ ਵੇਪਨ ਨਿਇ ਮੈਂ ਭਰ ਕੇ ਛਾਤੀਆਂ ਤੇ ਟੱਕ ਵੇ ਲਾਲ ਲਾਲ ਰਖਦਾ ਏ ਅੱਖ ਵੇ Police ਨੂ ਤੇਰੇ ਉੱਤੇ ਸ਼ੱਕ ਵੇ ਮਿਲ੍ਣ ਨਾ ਆਈ ਲੈਣਾ ਚੱਕ ਵੇ ਓ 18 ਇੰਚੀ ਟਾਇਯਰ ਨੀ ਘੁਮਦੇ ਆ ਬਿੱਲੋ ਤੇਰੇ ਸ਼ਹਿਰ ਨੀ ਮਠੀ ਮਠੀ ਲੱਗੀ ਹੋਯੀ ਆ ਲਹਿਰ ਨੀ ਰਾਤ ਲੰਗਣੀ ਨਾ ਤੇਰੇ ਤੋਂ ਬਗੈਰ ਨੀ ਰੂਪ ਆ ਤੇਰਾ ਲਿਸ਼ਕਦਾ ਹਾਏ ਨੀ ਮਸਲਾ ਹੋਯਾ risk ਦਾ ਲੋਕਾਂ ਭਾਣੇ ਖੂਨ ਪਰ ਏ ਤਾਂ ਰੰਗ ਆ ਤੇਰੇ ਇਸ਼ਕ ਦਾ ਪਰ ਏ ਤਾਂ ਰੰਗ ਆ ਤੇਰੇ ਇਸ਼ਕ ਦਾ
Sanatçı: Inderr
Türü: Belirtilmemiş
Ajans/Yapımcı: Belirtilmemiş
Şarkı Süresi: 2:40
Toplam: kayıtlı şarkı sözü
Inderr hakkında bilgi girilmemiş.

Fotoğrafı