indu phogat rusdi na main şarkı sözleri
ਮੇਰੇ ਕੋਲ ਪਿਆਰ ਤੇਰੇ ਕੋਲ ਆਕੜਾ
ਰੱਸ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੇ
ਜਦੋਂ ਛੱਡ ਤਾ ਮੈਂ ਤੇਰੇ ਕੋਲੋ ਜੀ ਹੋਣਾ ਨੀ
ਹੋਊ ਪਛਤਾਵਾ ਤੇਨੂੰ ਪਲ ਪਲ ਵੇ
ਵੇ ਮੈਂ ਖ਼ਵਾਬਾਂ ਵਿੱਚ ਖ਼ਵਾਬ ਲੈਣੀ ਆ
ਖ਼ਵਾਬਾਂ ਵਿੱਚ ਖ਼ਵਾਬ ਲੈਣੀ ਆ
ਨਾਲ ਤੁਰਾ ਤੇਰੀ ਬਾਹ ਫੜ ਕੇ
ਨਾਲ ਤੁਰਾ ਤੇਰੀ ਬਾਹ ਫੜ ਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾ ਤਾਂ ਕਰਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾ ਤਾਂ ਕਰਕੇ
ਹੋ ਯਾਰਾ ਵਿੱਚ ਖੜ ਜਦੋਂ ਰੋਹਬ ਮਾਰਦੇ
ਪਿਆਰ ਨਾਲ ਓਹ ਵੇ ਜੱਟਾ ਝੱਲ ਲੈਣੀ ਆ
ਹੋ ਮੈਂਨੂੰ ਪਤਾ ਸਰਦਾ ਨੀ ਤੇਰਾ ਸੋਹਣੇਆ
ਆਖਿਰ ਨੂ ਤਾਂ ਹੀ ਗੱਲ ਕਰ ਲੈਣੀ ਆ
ਹੋ ਯਾਰਾ ਵਿੱਚ ਖੜ ਜਦੋਂ ਰੋਹਬ ਮਾਰਦੇ
ਪਿਆਰ ਨਾਲ ਓਹ ਵੇ ਜੱਟਾ ਝੱਲ ਲੈਣੀ ਆ
ਹੋ ਮੈਂਨੂੰ ਪਤਾ ਸਰਦਾ ਨੀ ਤੇਰਾ ਸੋਹਣੇਆ
ਆਖਿਰ ਨੂ ਤਾਂ ਹੀ ਗੱਲ ਕਰ ਲੈਣੀ ਆ
ਜਿਹੜੀ ਚਲਦੀ ਨਬਜ ਮੇਰੀ ਵੇ
ਚਲਦੀ ਨਬਜ ਮੇਰੀ ਵੇ
ਤੇਰੇ ਕੱਲੇ ਕੱਲੇ ਸਾਹ ਕਰਕੇ
ਤੇਰੇ ਕੱਲੇ ਕੱਲੇ ਸਾਹ ਕਰਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾਂ ਤਾਂ ਕਰਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾਂ ਤਾਂ ਕਰਕੇ
ਹੋ ਛੱਡ ਦੇਣਾ ਕਾਹਤੋਂ ਦੱਸ ਸੀਨ ਕਰਕੇ
Message ਨਾ ਮੇਰੇ reply ਕਰਦਾ
ਹਰ ਵਾਰੀ ਸੌਰੀ ਚੰਨਾ ਮੈਂ ਬੋਲਦੀ
ਜਦੋਂ ਵੀ ਤੂੰ ਮੇਰੇ ਨਾਲ ਲੜਾਈ ਕਰਦਾ
ਹੋ ਛੱਡ ਦੇਣਾ ਕਾਟੋ ਦੱਸ ਸੀਨ ਕਰਕੇ
Message ਨਾ ਮੇਰੇ reply ਕਰਦਾ
ਹਰ ਵਾਰੀ ਸੌਰੀ ਚੰਨਾ ਮੈਂ ਬੋਲਦੀ
ਜਦੋਂ ਵੀ ਤੂੰ ਮੇਰੇ ਨਾਲ ਲਡਾਈ ਕਰਦਾ
ਵੇ ਮੈਂ ਕਿੰਨੇ propose ਮੋੜਤੇ
ਕਿੰਨੇ propose ਮੋੜਤੇ
ਇੱਕ ਤੇਰੀ ਹਾਂ ਕਰਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾਂ ਤਾਂ ਕਰਕੇ
ਤੇਥੋ ਜਾਣਾ ਨੀ ਮਨਾਇਆ ਸੋਹਣੇਆ
ਵੇ ਮੈਂ ਰੱਸਦੀ ਨਾਂ ਤਾਂ ਕਰਕੇ