injamamul haque das meriya dilwarave [remix] şarkı sözleri

ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਮੈਂ ਅਜੇ ਨਾ ਦਸਣਾ ਨੀ ਮੈਂ ਅਜੇ ਨਾ ਦਸਣਾ ਨੀ ਕੇ ਜਦ ਤਕ ਸਾਡਾ ਪਿਆਰ ਕੁਵਾਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਸੁਪਨੇ ਵਿਚ ਤੇਰੀ ਸੂਰਤ ਵੇਖੀ ਹੋ ਗਯਾ ਦਿਲ ਦਿਵਾਨਾ ਸੁਪਨੇ ਵਿਚ ਤੇਰੀ ਸੂਰਤ ਵੇਖੀ ਹੋ ਗਯਾ ਦਿਲ ਦਿਵਾਨਾ ਏ ਤੇ ਦਸਦੇ ਨਾ ਕਿ ਤੇਰਾ ਕਿਹੜੇ ਦੇਸ਼ ਠਿਕਾਣਾ ਤਾਂਗ ਤੇਰੇ ਦੀਦਾਰ ਕਿ ਲਾਕੇ ਤਾਂਗ ਤੇਰੇ ਦੀਦਾਰ ਕਿ ਲਾਕੇ ਕਰਦੀ ਰਯੀ ਗੁਜ਼ਾਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਦਸ ਮੇਰੇਯਾ ਦਿਲਬਰਾ ਸ਼ਹਿਰ ਹੁਸਨ ਦੇ ਰਹਿਣ ਵਾਲਾ ਮੈਂ ਨਾਮ ਇਸ਼ਕ ਹੈ ਮੇਰਾ ਪਿਆਰ ਅ ਸਾਡੀ ਰੀਤ ਪੁਰਾਣੀ ਯਾਰ ਦੇ ਦਿਲ ਵਿਚ ਡੇਰਾ ਦਿਲ ਹਰ ਵੇਲੇ ਮੰਗਦਾ ਸੀ ਬਸ ਦਿਲ ਹਰ ਵੇਲੇ ਮੰਗਦਾ ਸੀ ਬਸ ਤੇਰਾ ਦੀਦ ਨਜ਼ਾਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ
Sanatçı: Injamamul Haque
Türü: Belirtilmemiş
Ajans/Yapımcı: Belirtilmemiş
Şarkı Süresi: 2:24
Toplam: kayıtlı şarkı sözü
Injamamul Haque hakkında bilgi girilmemiş.

Fotoğrafı