intense soch [feat. karan aujla] şarkı sözleri
ਮੇਰੇ ਤੋਂ ਹੁਣ ਚੰਗੇ ਲਗਦੇ
ਤੈਨੂ ਗੈਰ ਕੁੜੇ
ਮੇਰੇ ਵਲ ਨੂ ਔਣੇ ਇਕ ਦਿਨ
ਤੇਰੇ ਪੈਰ ਕੁੜੇ
ਰਾਤਾਂ ਨੂ ਤੂ
ਉਠ ਉਠ ਯਾਦ ਕਰੇਂਗੀ
ਕੁੜੀਏ ਨੀ
ਪਲ ਪਲ ਬਾਦ ਕਰੇਂਗੀ
ਬੋਲ ਕੇ ਨਈ
ਤੂ ਕਹਿਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜੂੰਗਾ
ਜਾ ਤੈਨੂ ਫਰ੍ਕ ਨੀ ਪੈਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜਉੱਂਗਾ
ਜਾ ਤੈਨੂ ਫਰ੍ਕ ਨੀ ਪੈਣਾ
ਤਰਲੇ ਪੌਣਾ ਔਂਦਾ ਨਈ
ਹੁਣ ਮੈਂ ਤੈਨੂ
ਚੌਂਦਾ ਨਈ
ਪ੍ਯਾਰ ਕਰੀਦਾ ਵੀਰਾਂ ਨੂ
ਦੂਰੋਂ ਮੋੜ ਦਈਦਾ ਹੀਰਾਂ ਨੂ
ਤਰਲੇ ਪੌਣਾ ਔਂਦਾ ਨਈ
ਹੁਣ ਮੈਂ ਤੈਨੂ
ਚੌਂਦਾ ਨਈ
ਪ੍ਯਾਰ ਕਰੀਦਾ ਵੀਰਾਂ ਨੂ
ਦੂਰੋਂ ਮੋੜ ਦਈਦਾ ਹੀਰਾਂ ਨੂ
ਅੱਜਕਲ ਵਖਰਾ stand ਯਾਰ ਦਾ
ਨਾਮ ਦੇਖੀ ਬਣੁਗਾ
Brand ਯਾਰ ਦਾ
ਤੈਨੂ ਮਿਹਿਂਗਾ ਲੈਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜੂੰਗਾ
ਜਾ ਤੈਨੂ ਫਰ੍ਕ ਨੀ ਪੈਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜੂੰਗਾ
ਜਾ ਤੈਨੂ ਫਰ੍ਕ ਨੀ ਪੈਣਾ
ਅੱਖ ਮੇਰੀ ਦੀਆਂ
Fan ਕੁੜੀਆਂ
ਲਾਈ ਫਿਰ ਦੀਆਂ
Line ਕੁੜੀਆਂ
ਸੁਖ ਨਾ ਸੋਚ ਵੀ ਉਚੀ ਆਏ
ਨਾਰਾਂ ਕਹਿੰਦਿਆਂ ਮੁੰਡਾ Gucci ਆਏ
ਅੱਖ ਮੇਰੀ ਦੀਆਂ
Fan ਕੁੜੀਆਂ
ਲਾਈ ਫਿਰ ਦੀਆਂ
Line ਕੁੜੀਆਂ
ਸੁਖ ਨਾ ਸੋਚ ਵੀ ਉਚੀ ਆਏ
ਨਾਰਾਂ ਕਹਿੰਦਿਆਂ ਮੁੰਡਾ Gucci ਆਏ
ਤੇਰਿਆ ਸਹੇਲਿਆ
ਨੇ ਲੈਣਾ ਮੇਰਾ ਨਾਮ
ਨਾਮ ਲੈਕੇ ਕਿਹਨਾ
ਕਰਨ ਔਜਲਾ ਨਈ ਆਮ
ਤੂ ਨਾਯੋ ਏ ਸਿਹਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜੂੰਗਾ
ਜਾ ਤੈਨੂ ਫਰ੍ਕ ਨੀ ਪੈਣਾ
ਤੇਰੇ ਬਿਨ ਵੀ ਸਰ ਜੂਗਾ
ਏ ਨਾ ਸੋਚੀ ਮਰਜੂੰਗਾ
ਜਾ ਤੈਨੂ ਫਰ੍ਕ ਨੀ ਪੈਣਾ