ipsitaa jodi şarkı sözleri
ਰੰਗ ਖਿਲ ਕੇ ਵੇ ਹੋ ਗਿਯਾ ਗੂੜਾ
ਨਸੀਬ ਹੋਇਆ ਚੁਰਾ ਮਾਹੀ ਵੇ ਮੇਰੀ ਰੂਹ ਹੀ ਰੰਗ ਦੇ
ਖੁਸ਼ ਸਾਮਨੇ ਲੇਖਾ ਦੇ ਪਾ ਗਏ ਥੋਡੀ
ਤੇ ਬਣ ਗਏ ਜੋਡ਼ੀ ਗੁਣ ਸਪਨੇ ਗੁਲਾਬੀ ਰੰਗ ਦੇ
ਮੇਨੂ ਹਰ ਪੈਸੇ ਤੂ ਦਿੱਸਦਾ ਜਾਦਾ ਪ੍ਯਾਰ ਦੋਹਾਂ ਚ ਕਿਸ ਦਾ
ਜਿਹਦਾ ਤੋੜ ਨਿਭਾਵੇ ਉਸ ਦਾ ਮਿਹਰਮਾ ਮੇਰੇ
ਮੇਨੂ ਹਰ ਪੈਸੇ ਤੂ ਦਿੱਸਦਾ ਜਾਦਾ ਪ੍ਯਾਰ ਦੋਹਾਂ ਚ ਕਿਸ ਦਾ
ਜਿਹਦਾ ਤੋੜ ਨਿਭਾਵੇ ਉਸ ਦਾ ਮਿਹਰਮਾ ਮੇਰੇ
ਸੁਪਨੇ ਹੋ ਗਯਾ ਆ ਪੂਰੇ
ਹੁੰਨ ਰਿਹਨਾ ਨਹੀ ਅਧੂਰੇ
ਕੇ ਮਿਲ ਗਯਾ ਆ ਮੇਨੂ ਜ਼ਿੰਦਗੀ
ਜੋ ਸੋਚਿਆ ਸੀ ਓ ਪਾਯਾ ਸਾਡਾ ਰੱਬ ਨੇ ਮੇਲ ਕਾਰਾਯਾ
ਕੇ ਮਿਲ ਗਯਾ ਆ ਮੇਨੂ ਜ਼ਿੰਦਗੀ
ਖੁਸ਼ੀ ਸਾਮਨੇ ਲੇਖਾ ਪਈ ਗਯੀ ਥੋਡੀ
ਤੇ ਬਣ ਗਯੀ ਜੋਡ਼ੀ
ਗੁਣ ਸੁਪਨੇ ਗੁਲਾਬੀ ਰੰਗ ਦੇ
ਜਾਵਾ ਸਦਰਾ ਨੂ ਕੀਤੇ ਮੈਂ
ਲੂਕਾ ਵਾ ਮੈਂ ਕਲੀ ਮੈਂ ਹੱਸੀ ਜਾਵਾ
ਆਏ ਪਲ ਮੈਂ ਸੰਗ ਗਏ
ਅੱਜ ਹੋ ਗਾਏ ਮੁਰਾਦ ਸਾਡੀ ਪੂਰੀ
ਕੇ ਮੀਟ ਗਯੀ ਦੂਰੀ
ਕੇ ਮਿਲ ਗਯੀ ਅਸੀ ਮਾਂਗ ਗਏ
ਹੁੰਨ ਤੂ ਮੇਰੀ ਮੈਂ ਤੇਰਾ
ਮੇਰੀ ਹਰ ਚੀਜ਼ ਉਤੇ ਹਕ ਤੇਰਾ
ਮੇਰਾ surname ਭੀ ਹੋ ਗਯਾ ਤੇਰਾ
ਮਿਹਰਮਾ ਮੇਰੇ
ਹੁੰਨ ਤੂ ਮੇਰੀ ਮੈਂ ਤੇਰਾ ਮੇਰੀ ਹਰ ਚੀਜ਼ ਉਤੇ ਹਕ ਤੇਰਾ
ਮੇਰਾ surname ਭੀ ਹੋ ਗਯਾ ਤੇਰਾ ਮਿਹਰਮਾ ਮੇਰੇ
ਸੁਪਨੇ ਹੋ ਗਯਾ ਆ ਪੂਰੇ
ਹੁੰਨ ਰਿਹਨਾ ਨਹੀ ਅਧੂਰੇ
ਕੇ ਮਿਲ ਗਯਾ ਆ ਮੇਨੂ ਜ਼ਿੰਦਗੀ
ਜੋ ਸੋਚਿਆ ਸੀ ਓ ਪਾਯਾ ਸਾਡਾ ਰੱਬ ਨੇ ਮੇਲ ਕਾਰਾਯਾ
ਕੇ ਮਿਲ ਗਯਾ ਆ ਮੇਨੂ ਜ਼ਿੰਦਗੀ
ਰੰਗ ਖਿਲ ਕੇ ਵੇ ਹੋ ਗਿਯਾ ਗੂੜਾ
ਨਸੀਬ ਹੋਇਆ ਚੁਰਾ ਮਾਹੀ ਵੇ ਮੇਰੀ ਰੂਹ ਹੀ ਰੰਗ ਦੇ
ਖੁਸ਼ ਸਾਮਨੇ ਲੇਖਾ ਦੇ ਪਾ ਗਏ ਥੋਡੀ
ਤੇ ਬਣ ਗਏ ਜੋਡ਼ੀ ਗੁਣ ਸਪਨੇ ਗੁਲਾਬੀ ਰੰਗ ਦੇ

