isha sharma gabru şarkı sözleri
Desi Crew Desi Crew Desi Crew
ਅੱਖੀਆ ਦੇ ਵਿੱਚ ਪਾਇਆ ਦਸੇ ਸੁਰਮਾ
ਹੋਗੀ ਤੂੰ ਜਵਾਨ ਤਾਹੀਓਂ ਹੱਸੇ ਸਰੂਮਾ
ਅੱਖੀਆ ਦੇ ਵਿੱਚ ਪਾਇਆ ਦਸੇ ਸੁਰਮਾ
ਹੋਗੀ ਤੂੰ ਜਵਾਨ ਤਾਹੀਓਂ ਹੱਸੇ ਸਰੂਮਾ
ਚੰਦਰੇ ਜੇ ਰੋਗਦਾ ਮਰੀਜ ਹੋਗੇ ਆ
ਨੀ ਫਿਰੇ ਉਤਾਰੇ ਪੇਹਰ ਦੇ ਤੜਕੇ
ਨੀ ਛੇਤੀ ਛੇਤੀ ॥
ਨੀ ਕਾਹਲੀ ਕਾਹਲੀ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਰਾਹ ਮੇਰੇ ਖੇਤ ਕਰਾਂ ਉਡੀਕ ਬੱਲੀਏ
ਆਵੇਂ ਨਿਤ ਕਾਲਜੋਂ ਤੂੰ ਲੇਟ ਬੱਲੀਏ
ਰਾਹ ਮੇਰੇ ਖੇਤ ਕਰਾਂ ਉਡੀਕ ਬੱਲੀਏ
ਆਵੇਂ ਨਿਤ ਕਾਲਜੋਂ ਤੂੰ ਲੇਟ ਬੱਲੀਏ
ਤੇਰੀਆਂ ਉਡੀਕਾਂ ਰਹਾਂ ਅੱਖਾਂ ਉਦੀਯਾਨ
ਨੀ ਨਕਾ ਟੁਟਿਆ ਕਿਆਰਾ ਮੇਰਾ ਭਰਕੇ
ਨੀ ਛੇਤੀ ਛੇਤੀ ॥
ਨੀ ਕਾਹਲੀ ਕਾਹਲੀ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਮੰਨਿਆ ਲਾਹੌਰ ਤਕ ਗਲਾਂ ਗੋਰੀਏ
ਲੈਕੇ ਲੁੱਧਿਆਣੇ ਤੋੰ ਤੂੰ ਪਾਵੇ ਡੋਰੀਏ
ਮੰਨਿਆ ਲਾਹੌਰ ਤਕ ਗਲਾਂ ਗੋਰੀਏ
ਲੈਕੇ ਲੁੱਧਿਆਣੇ ਤੋੰ ਤੂੰ ਪਾਵੇ ਡੋਰੀਏ
ਜੱਟੀ ਬਨਵਾਈ ਆਹ ਤੂ ਮਲੇਰਕੋਟਲੇ ਤੋੰ
ਪੱਬ ਚੱਕਣ ਤੂ ਮਾਣਕ ਨਾਲ ਧਰ ਕੇ
ਨੀ ਛੇਤੀ ਛੇਤੀ ॥
ਨੀ ਕਾਹਲੀ ਕਾਹਲੀ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
Bain Bains ਗੀਤਾਂ ਵਿੱਚ ਰਵਾਂ ਸੁਣਦੀ
ਨਾਲੇ ਚੋਰੀ ਚੋਰੀ ਸੁਪਨੇ ਵੀ ਬੁਣਦੀ
Bain Bains ਗੀਤਾਂ ਵਿੱਚ ਰਵਾਂ ਸੁਣਦੀ
ਨਾਲੇ ਚੋਰੀ ਚੋਰੀ ਸੁਪਨੇ ਵੀ ਬੁਣਦੀ
ਮਾਰ ਜਾ ਤਨੇਠੇ ਪਿੰਡ ਗੇੜੀ ਬਾਲੀਅਹਿ
ਨੀ ਮਿੰਨੀ ਬੱਸ ਦੇ ਸਨਮਾਨ ਓਟੁਨ ਕਾਰਕੇ
ਨੀ ਛੇਤੀ ਛੇਤੀ ॥
ਨੀ ਕਾਹਲੀ ਕਾਹਲੀ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ
ਨੀ ਛੇਤੀ ਛੇਤੀ ਹੋਇਆ ਗਬਰੂ ਮੁੰਡਾ
ਜੱਟਾਂ ਦਾ ਰੱਕਾਨੇ ਤੇਰੇ ਕਰਕੇ

