ishan bagga door na javi şarkı sözleri
ਕੱਲ ਆਇਆ ਸੀ dream ਰਾਤ ਨੂ ਤੇਰਾ ਮੇਰਾ ਵਿਆਹ ਹੋ ਗਯਾ
ਓਸੇ ਵੇਲੇ ਦਾ ਸੋਹਣੇਯਾ ਮੇਂਨੂ ਵੇਖ ਵਾਲਾ ਚਾਹ ਹੋ ਗਯਾ
ਵੇਖ ਵਾਲਾ ਚਾਹ ਹੋ ਗਯਾ
ਮੇਰਾ ਇੱਕੋ ਹੀ ਕਸੂਰ ਬੱਸ ਤੇਰਾ ਹੀ ਸਰੂਰ
ਇੱਕੋ ਹੀ ਕਸੂਰ ਜੱਟਾ ਬੱਸ ਤੇਰਾ ਹੀ ਸਰੂਰ
ਤੇਰੇ ਲਯੀ ਇਸ਼ਕੇ ਦੀ ਪੌੜੀ ਚੜੂਗੀ
ਤੇਰੇ ਲਯੀ ਇਸ਼ਕੇ ਦੀ ਪੌੜੀ ਚੜੂਗੀ
ਜੱਟਾ ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ
ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ
ਹਾਂ ਤੇਰਾ ਨਾਮ ਲੇ ਇੱਕ ਇੱਕ ਦਿਨ ਕੱਟਦੀ
ਸ਼ਾਹ ਨਾਲ ਯਾਰੀ ਲੱਗੀ ਪਿੱਛੇ ਨਹੀਓ ਹੱਟਦੀ
ਸ਼ਾਹ ਨਾਲ ਯਾਰੀ ਲੱਗੀ ਪਿੱਛੇ ਨਹੀਓ ਹੱਟਦੀ
ਤੇਰੇ ਵੱਲ ਤੱਕਦਿਯਨ ਬੋਹਤੀਯਾਂ ਨੇ ਨ੍ਜ਼ਰਾਂ
ਮੇਰੀ ਵੀ ਨਜ਼ਰ ਜੱਟਾ ਤੇਰੇ ਤੋਂ ਨੀ ਹੱਟਦੀ
ਮੇਰੀ ਵੀ ਨਜ਼ਰ ਜੱਟਾ ਤੇਰੇ ਤੋਂ ਨੀ ਹੱਟਦੀ
ਲਾਵਾਂ ਤੇਰੇ ਨਾਲ ਲੈਣੀਆਂ
ਤੇਰੇ ਘਰਦੇ ਵੀ ਕੰਮ ਪੂਰੇ ਕਰੂੰਗੀ
ਘਰਦੇ ਵੀ ਕੰਮ ਪੂਰੇ ਕਰੂੰਗੀ
ਜੱਟਾ ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ
ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ
ਆਪਣੇ ਲਈ ਛੱਡ ਮੰਗਾ ਤੇਰੇ ਲਯੀ ਮੈ ਸੋਹਣੇਯਾ
ਗੱਲ ਸੁਣ ਲੇ ਤੂ ਮੇਰੀ ਬੇਬੇ ਦੇ ਪਰੋਨੀਆ
ਮੇਰੀ ਲਿਸ੍ਟ ਚ ਜੱਟਾ ਤੇਰਾ ਕੱਲਾ ਨਾਮ ਵੇ
ਤੇਰੀ ਲਿਸ੍ਟ ਚ ਖੂਰੇ ਕਿੰਨਿਯਨ ਦੇ ਹੂਣੇ ਆ
ਤੇਰੀ ਲਿਸ੍ਟ ਚ ਖੂਰੇ ਕਿੰਨਿਯਨ ਦੇ ਹੂਣੇ ਆ
ਸੀਪ ਸੀਪ ਲਾਯੀ ਫਿਰਦੇ ਸੀਪ ਸੀਪ ਲਾਯੀ ਫਿਰਦੇ
ਤੇਰੇ ਚਕਰਾ ਚ ਇੱਕ ਦਿਨ ਮਰੂੰਗੀ
ਚਕਰਾ ਚ ਇੱਕ ਦਿਨ ਮਰੂੰਗੀ
ਜੱਟਾ ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ
ਜੱਟੀ ਕੋਲੋ ਦੂਰ ਨਾ ਜਾਵੀ
ਜ੍ਦੋ ਬਾਰ ਬਾਰ ਗਲਤੀਯਾਂ ਕਰੂੰਗੀ

