ishan bagga enemy şarkı sözleri
ਮੇਰਾ ਬਾਰੇ ਜਾਕੇ ਪੁੱਛੀ ਨੀ ਤੂੰ ਸਹੇਲੀਆਂ ਤੋੰ
ਸਾਡੇ ਕੱਠ ਵਡੇ ਹੁੰਦੇ ਕੁੜੇ ਰੈਲੀਆਂ ਤੋੰ
ਖੜਾਂ ਦੱਲਾਰਨ ਨਾਲ ਨਾ ਮੈਂ ਖੜਾਂ ਪਾਣੀਆਂ ਤੋੰ
ਮੇਰੇ ਨਾਲ ਜਿਹਦੇ ਰਹਿੰਦੇ ਬੀਬਾ ਪਹਿਲੀਆਂ ਤੋੰ
ਯਾਰਾਂ ਨਾਲ ਕੀਤਾ ਨੀ snitch ਗੋਰੀਏ
ਯਾਰਾਂ ਨੂੰ ਵੀ ਕੀਤਾ ਨਿਯੋ ditch ਗੋਰੀਏ
ਹੱਥ ਖੁਲਾ ਰੱਖਣ ਕਰਾਂ ਢਿਲ ਕੋਈ ਨਾ
ਮੈਂ ਕਿਹਾ ਯਾਰ ਤੇਰਾ ਪੂਰਾ ਪੂਰਾ rich ਗੋਰੀਏ
ਕਰ ਕੇ ਖੜਾਕ ਨਿਯੋ ਗੱਪ ਹੁੰਦੇ
ਸਾਡੇ ਕੋਲ ਹੁੰਦੇ ਕੋਈ ਨਜ਼ਜ ਹੁੰਦੇ
ਗੋਰੇ ਗੋਰੇ ਰੰਗ ਦੇ ਸਨਮ ਤੋੰ ਪ੍ਰਹੇਜ਼ ਪੂਰਾ
ਸਾਡੀ ਦਬੀ ਵਿੱਚ ਰੱਖੇ ਨੀ black ਹੁੰਦੇ
ਅੱਖ ਅਸੀਂ high ਨੀ ਚੜਾ ਕੇ ਤੁਰਦੇ
ਕੋਈ ਉਂਗਲ ਜੇ ਕਰੇ ਬਾਹ ਫਿਰ ਪਾ ਕੇ ਤੁਰਦੇ
ਅੱਖ ਸਾਡੀ ਅੱਧਾ inch ਖੁਲੀ ਹੁੰਦੀ ਆਂ
ਰਾਤੀ ਵਾਰਦਾਤ ਕਰ ਸੁਬਹ ਭੂਲੀ ਹੁੰਦੀ ਆਂ
ਸਾਨੂੰ ਪੈਰਾਂ ਦੀ ਨੀ ਲੋੜ ਤਾਹੀ ਵਡ ਵਡ ਖਾਦੇ
ਅਸੀਂ ਵੈਰੀ ਨਿਯੋ ਲੰਬੀ ਦੇ ਨੀ ਆਪੇ ਬਣੀ ਜਾਂਦੇ
ਅਸੀਂ ਵੈਰੀ ਨਿਯੋ ਲੰਬੀ ਦੇ ਨੀ ਆਪੇ ਬਣੀ ਜਾਂਦੇ
ਵੈਰੀ ਨਿਯੋ ਲੰਬੀ ਦੇ ਨੀ ਆਪੇ ਬਣੀ ਜਾਂਦੇ
ਇਕ ਗਲ ਤੈਨੂੰ ਦੱਸਾਂ ਆਜਾ ਹੋਜਾ ਕੋਈ sit ਬਿਲੋ
ਇਕ ਤੂੰ cute ਉਤੋਂ ਲਗਦੀ ਆਂ lit ਬਿਲੋ
ਯਾਰੀ ਦੇ ਆਂ ਬੜੇ ਫਾਇਦੇ
ਦੱਸਾਂ ਸੋਹਣੀਏ ਕੋਲ ਬਹਿ ਕੇ photo ਪਾਦੇ
ਤੈਨੂੰ ਕਰ ਦਵਾਂ hit ਬਿਲੋ
ਰੱਖੂ ਤੇਰਾ full ਮੈਂ ਖਿਆਲ ਸੋਹਣੀਏ
ਗ਼ਰਮੀ ਤੂੰ ਛੱਡ ਸਿਆਲ ਸੋਹਣੀਏ
ਦਾਰੂ ਨੂੰ ਤਾਂ ਕਦੇ ਬੀਬਾ ਹੱਥ ਪਿਆ ਨੀ
ਕਦੇ ਕਦੇ ਸ਼ੱਕ ਲਾਈਏ ਮਾਲ ਸੋਹਣੀਏ
ਨਾਮ ਲੈਂਦੀਆਂ ਦੇ ਪੜ੍ਹ ਲਵਾਂ ਬੁੱਲ ਬੱਲੀਏ
ਸਾਨੂੰ ਬੇਬੇ ਵਲੋਂ ਦਿਤੀ ਪੂਰੀ ਖੁਲ ਬੱਲੀਏ
ਜਿਹਦੇ ਸਭ ਨਾਲ ਨਖਰੇ ਦਿਖਾਵੇ ਜੱਟ ਨੂੰ
ਮੈਨੂੰ ਮਹਿੰਗਾ ਲੱਗੀ ਜਾਵੇ ਤੇਰਾ ਮੁੱਲ ਬੱਲੀਏ
ਕੱਚੀ ਕੇਲਾ ਆਂ ਤੂੰ ਸਾਡੇ ਕੋਲੋਂ ਬਚ ਨਖਰੋ
ਹੁਸਨ ਆਂ ਤੇਰਾ ਨਿਰਾ ਕੱਚ ਨਖਰੋ
ਤੈਨੂੰ ਕਾਲੀ ਕਾਲੀ ਗਲ ਦੱਸਣ ਸੱਚ ਨਖਰੋ
ਲੋਕੀ ਤਾਂ ਨਜਾਇਜ ਸਾਲੇ ਐਵੇਂ ਹੀ ਮਚੀ ਜਾਂਦੇ

