ishan bhullar russ di dunali şarkı sözleri
ਕਾਕਾ ਜ਼ੋਰ ਬੜਾ hikk ਵਿੱਚ ਸਾਂਭ ਰੱਖਿਆ
ਐਵੇਂ fukri ਚ ਆਕੇ ਨਹੀਓਂ ਮਾਣ ਕਰਦੇ
ਰੱਬ ਵੱਲੋਂ ਦਿੱਤਾ ਹੁੰਦਾ sab ਨੂੰ ਹੀ ਪੂਰਾ
ਐਵੇਂ ਕਿਸੇ ਦੀ ਤਰੱਕੀ dekh ਨਹੀਓਂ ਸੜਦੇ
ਕਦੇ ਉਹ ਜਾਂਦੇ na ਬਿਆਨ ਬਦਲੇ
ਜਿਨ੍ਹਾਂ ਜਿਨ੍ਹਾਂ ਉੱਤੇ yaari ਆਲੀ ਮੋਹਰ ਲੱਗ ਜੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ਰਹਿਏ ਨੀਵੇਂ hawa ਵਿੱਚ ਨਹੀਂਓ ਉੱਡੀ ਦਾ
ਸੱਦਾ down to earth ਰੱਖੀ ਸੋਚ ਜੱਟ ਨੇ
ਟੈਂਕਾਂ ਵਾਂਗੂ ਰਹਿੰਦੇ ਸਾਡੇ yaar ਘੁੰਮਦੇ
ਪਾਸੇ ਪਾਸੇ ਹੁੰਦੇ dekh ਸਾਰੇ ਕੌਲੀ ਚੱਟ ਨੇ
O ਟੌਰ ਤੇ ਸ਼ੁਕੀਨੀ ਸਾਰੇ ਲਾਕੇ ਰੱਖਦੇ
ਨਾਲ਼ੇ ਤੱਕਣੀ ਨਾਲ ਨਾਰਾਂ ਦੇ ਨੇ dil ਠਾਗ ਦੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ੳ russ di dunali ਵਾਂਗ ਯਾਰ ਚੱਲਦੇ
ਮੈਂ ਕਿਹਾ himmat ਨੀ ਕਿਸੇ ਦੀ ਵੀ ਮੂਹਰੇ ਖੜ ਜੇ
ਰੱਖੀ ਆ ਜੀ ਯਾਰੀ ਸਦਾ top ਉੱਤੇ ਨੀ
ਪਿੱਛੇ ਅਲ਼੍ਹੜਾਂ ਦੇ ਲੱਗ ਨਹੀਂਉ yaar ਬਦਲੇ
ਜਿਹੜੀ ਕਹਿੰਦੀ ਛੱਡ ਦੇ ਤੂੰ bebe-bapu ਨੂੰ
ਨਾਂ ਅਸੀਂ ਪਿੱਛੇ ਲੱਗ kirdaar ਬਦਲੇ
ਅੜੱਬ ਅਸੂਲ ਸਾਡੇ ਸਿੱਧੇ-ਸਾਧੇ rule
ਗੱਲ ਪੈਂਦੀ ਆ dimaag ਵਿੱਚ ਪਾਲਾ ਬੱਲੀਏ
ਪਹਿਲੇ ਰਹਿਣੇ ਮਾਪੇ ਦੂਜੇ yaar ਰੱਖਣੇ
ਜੇ ਤੂੰ ਤੀਜੇ ਉੱਤੇ ਰਹਿਣਾ dil ਲਾਲਾ ਬੱਲੀਏ