ishan kouran mai bewafa şarkı sözleri
ਤੇਰੇ ਨਾਲੋਂ ਦੂਰੀਆਂ
ਬਣੀਆਂ ਸੀ ਮਜਬੂਰੀਆਂ
ਜਿਹਨਾ ਅੱਗੇ ਮੈਂ ਹਾਰ ਗੀ
ਕੁਝ ਗੱਲਾਂ ਐਦਾਂ ਸੀ
ਜਿਹਨਾ ਲਯੀ ਖਾਬ ਮੈਂ
ਸਾਰੇ ਸੂਲੀ ਉੱਤੇ ਚਾੜ੍ਹਗੀ
ਮੈਂ ਤੈਨੂੰ ਧੋਖਾ ਨਹੀ ਸੀ ਦਿੱਤਾ
ਘੁੱਟ ਗੁਮਾ ਦਾ ਸੀ ਪੀਤਾ
ਕਸਮ ਖੁਦਾ ਦੀ ਤੇਰੇ ਕੋਲੋਂ ਖਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਾ... ਨਹੀ ਆਂ
ਨਾ ਚੌਂਦੇ ਵੀ ਪਤਾ ਨਹੀ
ਕਿੰਜ ਸੀ ਦੂਰ ਮੈਂ ਹੋ ਗਯੀ
ਦੂਰ ਹੋਣ ਦੇ ਪਿਛੋਂ ਮੈਂ ਤਾਂ
ਚੂਰੋ ਚੂਰ ਸੀ ਹੋ ਗਯੀ
ਨਾ ਚੌਂਦੇ ਵੀ ਪਤਾ ਨਹੀ
ਕਿੰਜ ਸੀ ਦੂਰ ਮੈਂ ਹੋ ਗਯੀ
ਦੂਰ ਹੋਣ ਦੇ ਪਿਛੋਂ ਮੈਂ
ਚੂਰੋ ਚੂਰ ਸੀ ਹੋ ਗਯੀ
ਮੈਂ ਤੇਰੇ ਬਿਨਾ ਅਧੂਰੀ ਆਂ
ਤੇਰੇ ਨਾਲ ਹੀ ਪੂਰੀ ਆਂ
ਮੈਂ ਤੇਰੇ ਬਿਨਾ ਅਧੂਰੀ ਆਂ
ਤੇਰੇ ਨਾਲ ਹੀ ਪੂਰੀ ਆਂ
ਕਰ ਯਕ਼ੀਨ ਮੈਂ ਰੋਯੀ ਪਿਹਲੀ ਦਫਾ ਨਹੀਂ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਾ... ਨਹੀ ਆਂ
ਸੁਪਨੇ ਵਿਚ ਵੀ ਵਖ ਨਾ ਹੋ ਜਏ
ਰਿਹੰਦੀ ਸਾ ਮੈਂ ਡਰ ਦੀ
ਮੈਂ ਹੀ ਜਾਣਾ ਸੋਹਣੇਯਾ ਵੇ
ਕਿੰਜ ਹਂਜੂਆ ਨਾਲ ਮੈਂ ਲੜ ਦੀ
ਸੁਪਨੇ ਵਿਚ ਵੀ ਵਖ ਨਾ ਹੋ ਜਏ
ਰਿਹੰਦੀ ਸਾ ਮੈਂ ਡਰ ਦੀ
ਮੈਂ ਹੀ ਜਾਣਾ ਸੋਹਣੇਯਾ ਵੇ
ਕਿੰਜ ਹਂਜੂਆ ਨਾਲ ਮੈਂ ਲੜ ਦੀ
Kavvy ਮਾਫ ਤੂ ਮੈਨੂ ਕਰ ਦੇਈ
ਹੁੰਨ ਨਫਰਤ ਸਾਫ ਤੂ ਕਰਦੇ
ਵੇ ਹੁਣ ਮਾਫ ਰਿਯਾਜ਼ ਤੂ ਕਰ ਦੇ
ਹੁੰਨ ਨਫਰਤ ਸਾਫ ਤੂ ਕਰਦੇ
ਜੋ ਦਿੱਤੀ ਏ ਸੇ ਸਕਦੀ ਮੈਂ ਸਜ਼ਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ
ਯਾਰਾਂ ਮੈਂ ਬੇਵਫਾ ਨਹੀ ਆਂ

