ishandeep gangster jatt şarkı sözleri
ਉਹ ਪੰਗਾ ਪੈ ਤੇ ਯਾਰਾ ਨਾਲ ਸਦਾ ਯਾਰ ਖੜਦੇ
ਮੁਸੀਬਤਾਂ ਨੂੰ ਵੇਖ ਨੀ ਘਰੇ ਬੜਦੇ
ਗੱਡੀਆਂ ਜੋਗੇ ਨੀ ਔਖੇ ਵੇਲੇ ਕੰਮ ਆਉਂਦੇ
ਸਬ ਅਥਰੇ ਵੈਰੀਆਂ ਨੂੰ ਜੋ ਮਾਰ ਕਰਦੇ
ਉਹ short gun ਦੇ ਸ਼ੋਕੀਨ ਯਾਰ ਰੱਖੇ ਨੀ ਨਵੀਨ
ਯਾਰ ਯਾਰਾਂ ਨਾਲ ਬੈਠੇ ਜਚਦੇ
ਉਹ short gun ਦੇ ਸ਼ੋਕੀਨ ਯਾਰ ਰੱਖੇ ਨੀ ਨਵੀਨ
ਯਾਰ ਯਾਰਾਂ ਨਾਲ ਬੈਠੇ ਜਚਦੇ
ਉਹ gangster ਜੱਟ ਤੇਰੇ ਸ਼ਹਿਰ ਵਗਦੇ
ਕਾਰਾਂ ਦੇ woofer ਫੇਰ loud ਵੱਜਦੇ
ਮਹਿਫਲਾਂ ਸਜਾਉਣ ਦਾ ਨੀ ਗੇੜੇ ਗੂੜੇ ਲਾਉਣ ਦਾ ਨੀ
ਸ਼ੋਂਕੀ ਬੰਦੇ ਬਸ ਇਹ ਹੀ ਸ਼ੋਂਕ ਰੱਖਦੇ
ਉਹ ਦੁਨੀਆਂ ਤੋਂ ਵੱਖਰੀ ਹੀ ਸੋਚ ਚਲਦੇ
ਜਮੀਰਾ ਵੇਚ ਹੁੰਦੇ ਨਹੀਓ ਗੈਰਾਂ ਵੱਲ ਦੇ
ਨਾਲ ਰੱਖਿਆ ਹੈ ਅਸੂਲ ਅਣਖਾਂ ਨਾਲ ਜਿਉਣ ਦਾ
ਤੇਰੀ ਪਹੁੰਚ ਨਾਲੋਂ ਵੱਧ approach ਰੱਖਦੇ
ਖੁਲੇ ਤਿੰਨ ਤਿੰਨ ਯਾਰ ਛੇਤੀ ਮੰਨਦੇ ਨਾ ਹਾਰ
Game ਪਾਕੇ ਫੇਰ ਨਹੀਓ ਭੱਜਦੇ
ਪਾਕੇ ਫੇਰ ਨਹੀਓ ਭੱਜਦੇ
ਉਹ gangster ਜੱਟ ਤੇਰੇ ਸ਼ਹਿਰ ਵਗਦੇ
ਕਾਰਾਂ ਦੇ woofer ਫੇਰ loud ਵੱਜਦੇ
ਮਹਿਫਲਾਂ ਸਜਾਉਣ ਦਾ ਨੀ ਗੇੜੇ ਗੂੜੇ ਲਾਉਣ ਦਾ ਨੀ
ਸ਼ੋਂਕੀ ਬੰਦੇ ਬਸ ਇਹ ਹੀ ਸ਼ੋਂਕ ਰੱਖਦੇ
ਉਹ ਹੇਟਰਾਂ ਨੂੰ ਗੀਤ ਸਾਡਾ ਮਾੜਾ ਲੱਗਣਾ
Fame ਦੇਖ ਓਹਨਾ ਨੂੰ ਫੇਰ ਸਾੜਾ ਲੱਗਣਾ
ਸਾਡੀ ਗੀਤਕਾਰੀ ਬਾਰੇ ਜਿਹੜਾ ਗੱਲਾਂ ਮਾਰਦੇ
ਮੇਰੇ ਵਾਂਗੋਂ ਓਹਨਾ ਤੋਂ ਫਿਰ ਨਾ ਹਾੜਾ ਲੱਗਣਾ
ਉਹ ਤੁਹਾਡੀ ਗੱਡੀ ਚ ਰੇਪੀਟ ਚਲੇ ਇਸ਼ਾਨ ਦਾ ਹੀ ਗੀਤ
ਸਦਾ ਰੱਬ ਤੋਂ ਦੁਆ ਮੰਗਦੇ
ਰੱਬ ਤੋਂ ਦੁਆ ਮੰਗਦੇ
ਉਹ gangster ਜੱਟ ਤੇਰੇ ਸ਼ਹਿਰ ਵਗਦੇ
ਕਾਰਾਂ ਦੇ woofer ਫੇਰ loud ਵੱਜਦੇ
ਮਹਿਫਲਾਂ ਸਜਾਉਣ ਦਾ ਨੀ ਗੇੜੇ ਗੂੜੇ ਲਾਉਣ ਦਾ ਨੀ
ਸ਼ੋਂਕੀ ਬੰਦੇ ਬਸ ਇਹ ਹੀ ਸ਼ੋਂਕ ਰੱਖਦੇ
ਉਹ ਬੇਸ ਗੱਡੀ ਦੇ ਨਾਲੋਂ ਉਚੇ ਤਾਂ ਲਲਕਾਰੇ ਆਹ
ਪਹਿਲ ਕੀਤੀ ਜਿੰਨਾ ਨੇ ਪੁੱਛ ਓਹਨਾ ਸਾਡੇ ਕਿ ਕਰ ਰਹੈ ਆਹ
ਉਹ ਬੱਲੇ ਫੋਟੋ ਵਾਲੇ ਨਾ ਜਾਣੀ ਯਾਰ ਤਾਂ ਹਤਿਆਰੇ ਆਹ
ਉਹ ਗਲਤ ਅੰਦਾਜੇ ਨਾ ਲਾਜੀ ਛੋਟੇਆ
ਯਾਰ ਹੋਣੀ ਤਾਂ ਅਣਖਾਂ ਦੇ ਮਾਰੇ ਆਹ

