ishu sondh daring jatt şarkı sözleri
ਹੋ ਮੁੱਛਾਂ ਚੁੱਕ ਚੁੱਕ ਜਿਹੜਾ ਬੋਹਤੀ ਟੌਰ ਜੀ ਦਿਖਾਵੇ
ਅੱਸੀ ਬੋਲਦੇ ਨੀ ਐਂਵੇ ਸਾਡੇ ਸਿਰ ਚੜੀ ਜਾਵੇ
ਹੋ ਮੁੱਛਾਂ ਚੁੱਕ ਚੁੱਕ ਜਿਹੜਾ ਬੋਹਤੀ ਟੌਰ ਜੀ ਦਿਖਾਵੇ
ਅੱਸੀ ਬੋਲਦੇ ਨੀ ਐਂਵੇ ਸਾਡੇ ਸਿਰ ਚੜੀ ਜਾਵੇ
ਘੁੰਮਦਾ ਏ ਜਿਹੜਾ ਗਿੜਦਾ ਦੇ ਨਾਲ
ਕਰ ਦੇਣਾ ਲਾਲ ਓਹਨੂੰ ਛਿੱਤਰਾਂ ਦੇ ਨਾਲ
ਗਲੀ ਵਿਚ ਲੈਣਾ ਲੰਮੇ ਪਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ ਓਏ
ਓ ਫੁਕਰੀ ਜੀ ਮਰਦਾ ਏ ਲੇਕੇ ਲੰਡੀ ਜੀਪ ਨੀ
ਪਹਿਲੀ ਚਾਲ ਵਿਚੇ ਓਹਦੀ ਪਾ ਦੇਣੀ ਸੀਪ ਨੀ
ਓ ਫੁਕਰੀ ਜੀ ਮਰਦਾ ਏ ਲੇਕੇ ਲੰਡੀ ਜੀਪ ਨੀ
ਪਹਿਲੀ ਚਾਲ ਵਿਚੇ ਓਹਦੀ ਪਾ ਦੇਣੀ ਸੀਪ ਨੀ
ਹੋ ਧਰਤੀ ਤੋਂ ਜਿਹੜਾ ਚੱਕੀ ਫਿਰਦਾ ਏ ਪੈਰ
ਥੋਕ ਦੇਣਾ ਸਾਲਾ ਓਹਦੀ ਨਾਇਓ ਖੈਰ
ਪੂਰਾ ਕਰ ਦੇਣਾ ਅੱਜ ਓਹਦਾ ਚਾਅ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ ਓਏ
ਹੋ ਚਾਰ ਲੰਡੂਆਂ ਨੇ ਏਡਾ ਕੀਤਾ ਓਹਦਾ ਜੇਰਾ ਨੀ
ਓਹਨੂੰ ਕੀ ਪਤਾ ਏ ਜੱਟ ਕੱਲਾ ਈ ਬਥੇਰਾ ਨੀ
ਹੋ ਚਾਰ ਲੰਡੂਆਂ ਨੇ ਏਡਾ ਕੀਤਾ ਓਹਦਾ ਜੇਰਾ ਨੀ
ਓਹਨੂੰ ਕੀ ਪਤਾ ਏ ਜੱਟ ਕੱਲਾ ਈ ਬਥੇਰਾ ਨੀ
ਅੱਜ ਓਹਦਾ ਮੈ ਪੂਰਾ ਕਰ ਦੇਣਾ ਏ
ਓਹਦੇ ਨਾਮ ਵਾਲਾ ਕੋਕਾ ਜੜ ਦੇਣਾ ਏ
ਓਹਦਾ ਦੇਣਾ ਸਾਲਾ ਭਰਮ ਭੁਲਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ ਓਏ
ਹੋ ਵੈਲੀਆਂ ਦਾ ਵੇਲੀ Sondh ਦੇਹੜਕਯੰ ਵਾਲਾ ਨੀ
Meet Hundal ਕਰ ਦੇ ਦਵਾਲਾ ਨੀ
ਹੋ ਵੈਲੀਆਂ ਦਾ ਵੇਲੀ Sondh ਦੇਹੜਕਯੰ ਵਾਲਾ ਨੀ
Meet Hundal ਕਰ ਦੇ ਦਵਾਲਾ ਨੀ
ਹੋ ਪੋਟਾ ਪੋਟਾ ਕਰੀ ਓਹਦਾ ਇੱਲਾ ਨੂੰ ਖਵੌਣਾ
ਜੱਟ ਦੇ ਸਵਾਰ ਅੱਜ ਜੇ ਹੋ ਗਿਆ ਜਿਯੋਨਾ
ਮੁੜ ਧੂੜ ਦਾਉ ਰਾਹਾਂ ਦੀ ਚੱਟਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ
ਜਿਹਦੇ ਮੋੜ ਉੱਤੇ ਵੇਰੀ ਟੰਗੀ ਫਿਰਦਾ ਦੁਨਾਲੀ
ਜੱਟ ਨੇ ਓ ਮੋਢਾ ਦੇਣਾ ਲਾ ਓਏ

