ishu sondh drivery şarkı sözleri
ਹੈ ਬਈ ਕਰੀਏ ਦਿਨ ਦੀ ਸ਼ੁਰੂਆਤ ਤੇ ਚਕੀਏ load
ਹੋ week week ਰਹਿੰਦੇ ਘਰੋਂ ਬਾਹਰ ਬਲਿਏ
ਨਾਲ ਚੁਲਾ ਚੋਕਾ ਰੱਖਦੇ ਆ ਨਾਲ ਨੀ
LA ਤੇ Toronto ਤਕ ਹੁੰਦੇ route ਨੀ
ਤੂ ਗਲ ਗਲ ਉਥੇ ਕਰੀ ਨਾ ਬਵਾਲ ਨਈ
ਹੱਥ ਜੋੜ ਸ਼ੁਕਰ ਮਾਨਵਾ ਰੱਬ ਦਾ
ਜੋ ਓਂਹੇ ਦਿਤੀ ਮੈਨੂੰ ਤੇਰੇ ਹਾਣ ਦੀ
ਯਾਰ ਤੇਰਾ ਹਾਏ ਨੀ ਯਾਰ ਤੇਰਾ
ਯਾਰ ਤੇਰਾ ਕਰੇ America ਚ ਕਰੇ driver'ਈ
ਤੂ ਹੋਰ ਦਸ ਕੀ ਭਾਲ ਦੀ
ਯਾਰ ਤੇਰਾ ਕਰੇ ਨੀ Canada ਚ driver'ਈ
ਤੂ ਹੋਰ ਦਸ ਕੀ ਭਾਲ ਦੀ ਓ ਹੋਏ
ਹੋ ਪੂਜਦੇ ਆਂ ਅੱਸੀ ਓਹਨੂੰ ਰੱਬ ਵਾਂਗਰਾਂ
ਸਾਨੂੰ ਜਾਂ ਤੋ ਭੀ ਪਿਆਰਾ ਏ ਟਰਾਲਾ ਮਿੱਠਿਆਂ
ਮੱਥਾ ਟੇਕ ਬੈਠ ਦੇ ਆਂ ਸੀਟ ਉਥੇ ਨੀ
ਰੋਜ਼ ਪਾਉਂਦਾ ਨੀ ਹਾਲਾਤਾਂ ਨਾਲ ਪਾਲਾ ਮਿੱਠੀਏ
ਮੱਥਾ ਟੇਕ ਬੈਠ ਦੇ ਆਂ ਸੀਟ ਉਥੇ ਨੀ
ਰੋਜ਼ ਪਾਉਂਦਾ ਨੀ ਹਾਲਾਤਾਂ ਨਾਲ ਪਾਲਾ ਮਿੱਠੀਏ
ਤੇਰੇ neck ਚ ਪੌਵਦਾ ਰਾਣੀ ਹਾਰ ਮਿੱਠੀਏ
ਤੂ wait ਕਰਲੇ ਦੋ ਸਾਲ ਦੀ
ਯਾਰ ਤੇਰਾ ਹਾਏ ਨੀ ਯਾਰ ਤੇਰਾ
ਯਾਰ ਤੇਰਾ ਕਰੇ America ਚ ਕਰੇ driver'ਈ
ਤੂ ਹੋਰ ਦਸ ਕੀ ਭਾਲ ਦੀ
ਯਾਰ ਤੇਰਾ ਕਰੇ ਨੀ Canada ਚ driver'ਈ
ਤੂ ਹੋਰ ਦਸ ਕੀ ਭਾਲ ਦੀ ਓ ਹੋਏ
ਹੋ week end ਉੱਤੇ ਸਾਰੇ ਕੱਠੇ ਹੁਣੇ ਆ
ਉਦੋ ਖੋਲ ਦੇ ਆਂ ਬੋਤਲ਼ਾਂ ਦੇ ਦੱਤ ਮਿੱਠੀਏ
ਕਰਦੇ ਨੇ ਯਾਦ ਸਾਰੇ ਗੱਲਾਂ ਪਿੰਡ ਦੀ
Happy ਦਸ ਦਾ ਸਹੇਲੀ ਵਾਲੀ ਸੂਟ ਮਿੱਠੀਏ
ਕਰਦੇ ਨੇ ਯਾਦ ਸਾਰੇ ਗੱਲਾਂ ਪਿੰਡ ਦੀ
Happy ਦਸ ਦਾ ਸਹੇਲੀ ਵਾਲੀ ਸਾਤ ਮਿਥੀਏ
ਤੈਨੂੰ diamond ਦੀ ਝਾਂਜੜਾ ਪਵਾਦੁ
Ishu Sondh ਬਸ ਕਰੀ ਨਾ ਤੂ ਕੋਈ ਸਵਾਲ ਨੀ
ਯਾਰ ਤੇਰਾ ਹਾਏ ਨੀ ਯਾਰ ਤੇਰਾ
ਯਾਰ ਤੇਰਾ ਕਰੇ America ਚ ਕਰੇ driver'ਈ
ਤੂ ਹੋਰ ਦਸ ਕੀ ਭਾਲ ਦੀ
ਯਾਰ ਤੇਰਾ ਕਰੇ ਨੀ Canada ਚ driver'ਈ
ਤੂ ਹੋਰ ਦਸ ਕੀ ਭਾਲ ਦੀ ਓ ਹੋਏ

