j jeet nakhre şarkı sözleri
ਨੀ ਤੂ english ਪੜਦੀ ਏ
ਮੁੰਡਾ ਚਿਹਰੇ ਪੜ ਲੈਂਦਾ
ਤੈਨੂ ਮਾਨ beauty ਦਾ
ਨੀ ਜੀ ਤਿੱਤਰ ਜਾ ਕਢ ਲੈਂਦਾ
ਨੀ ਤੂ english ਪੜਦੀ ਏ
ਮੁੰਡਾ ਚਿਹਰੇ ਪੜ ਲੈਂਦਾ
ਤੈਨੂ ਮਾਨ beauty ਦਾ
ਨੀ ਜੀ ਤਿੱਤਰ ਜਾ ਕਢ ਲੈਂਦਾ
ਇਕ ਦਿਨ ਪੜ ਕੇ ਤੇਰਾ ਚਿਹਰਾ
ਹਾਏ ਕਲਾਮ ਚਲੌਂਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਨੀ ਤੂ ਪੱਟੀ ਫੈਸ਼ਨ’ਆ ਦੀ
ਸਾਨੂ ਇਸ਼੍ਕ਼ ਹੈ ਲਿਖਣੇ ਦਾ
ਤੈਨੂ ਛਾਡਿ ਜਵਾਨੀ ਆਏ
ਕਰਦੀ ਮਨਮਾਮੀ ਆਏ
ਨੀ ਤੂ ਪੱਟੀ ਫੈਸ਼ਨ’ਆ ਦੀ
ਸਾਨੂ ਇਸ਼੍ਕ਼ ਹੈ ਲਿਖਣੇ ਦਾ
ਤੈਨੂ ਛਾਡਿ ਜਵਾਨੀ ਆਏ
ਕਰਦੀ ਮਨਮਾਮੀ ਆਏ
ਇਕ ਦਿਨ ਫਡ ਕੇ ਤੇਰੀ ਚੀਜੀ
ਤੇ ਵਿਚ ਚਹਾਲਾ ਪੌਂਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਜਿਹ ਤੂ ਪੁਛਹਦੀ ਮੇਰੇ ਲਾਣੇ ਦਾ
ਨੀ ਗੁਰਿ ਬਾਸੀ ਪਿੰਡ ਡਿਗਾਨੇ ਦਾ
ਤੂ ਔਂਦੀ ਵਿਚ ਸਫਾਰੀ ਨੀ
ਸੈਡੀ ਪਿੰਡ ਵਿਚ ਲਾਂਬਰਦਾਰੀ ਨੀ
ਜਿਹ ਤੂ ਪੁਛਹਦੀ ਮੇਰੇ ਲਾਣੇ ਦਾ
ਨੀ ਗੁਰਿ ਬਾਸੀ ਪਿੰਡ ਡਿਗਾਨੇ ਦਾ
ਤੂ ਔਂਦੀ ਵਿਚ ਸਫਾਰੀ ਨੀ
ਸੈਡੀ ਪਿੰਡ ਵਿਚ ਲਾਂਬਰਦਾਰੀ ਨੀ
ਉਮਰਾਂ ਲਯੀ ਮੇਰੀ ਹੋਜਾ ਨੀ ਵਯਹ ਦੀ
ਗੱਲ ਚ੍ਲੌਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਨੀ ਤੇਰੇ ਇਕ ਇਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਤੇਰਾ ਪਿੰਡ ਮੇਰੇ ਵੱਲ ਗੇਦਾ ਸੀ
ਨੀ ਉੱਤੋ ਚਢੇਯਾ ਸਿਖਰ ਡੁਫੇਰਾ ਸੀ
ਮੇਰੇ ਗੀਤ ਦਾ ਬਨੇਯਾ ਪਾੜਾ ਸੀ
ਨੀ ਰੰਗ ਫਸਲਾ ਦਾ ਵੀ ਗੈਰਾ ਸੀ
ਤੇਰਾ ਪਿੰਡ ਮੇਰੇ ਵੱਲ ਗੇਦਾ ਸੀ
ਨੀ ਉੱਤੋ ਚਢੇਯਾ ਸਿਖਰ ਡੁਫੇਰਾ ਸੀ
ਮੇਰੇ ਗੀਤ ਦਾ ਬਨੇਯਾ ਪਾੜਾ ਸੀ
ਨੀ ਰੰਗ ਫਸਲਾ ਦਾ ਵੀ ਗੈਰਾ ਸੀ
ਤੂ ਰਾਹ ਜਿਹਦੇ ਤੇ ਤੁਰਦੀ
ਮੁੰਡਾ ਫੁੱਲ ਬਿਚੌਂਗਾ
ਨੀ ਤੇਰੇ ਏਕ ਏਕ ਨਖਰੇ ਤੇ
ਮੁੰਡਾ ਗੀਤ ਬਨੌਂਗਾ
ਨੀ ਤੇਰੇ ਏਕ ਏਕ ਨਖਰੇ ਤੇ
ਮੁੰਡਾ ਗੀਤ ਬਨੌਂਗਾ