j preet jatt ban şarkı sözleri
Desi Crew , Desi Crew , Desi Crew , Desi Crew
ਸੂਰਮੇ ਚ ਸੰਗ ਜਿਵੇ ਚੀਨ ਵਾਲੀ ਕੰਧ ਨੀ
ਹੋ ਗਏ ਚੁਪ-ਚਾਪ ਗੋਲੀ ਕੱਢ ਦੇ ਸੀ ਸੰਧ ਨੀ
ਹੋ ਗਯੀ ਚਰਚਾ ਸਾਰੇ town ਵਿਚ
ਜਿਵੇ ਰੌਲਾ ਕਰਦੇ little bit
ਦਸ ਕੀਹਦਾ ਕਾਲਜਾ ਠਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਚਮਕੇ ਰੰਗ ਤੇਰੇ pink pink
ਜੇ ਵੈਲੀ ਖੜਕੇ ਪਿੱਟੇ ਨੀ
ਗੱਡੀ ਸਾਡੀ ਤੇ ਲਾਲ ਲਾਲ
ਜੇ bonnet ਉੱਤੇ ਚ੍ਹਿੱਟੇ ਨੀ
ਵੈਰੀਆਂ ਦੀ ਡਾਰ ਨੂ ਪਵਾਵੇ ਕੀਕਲੀ
ਕਰਦੀ ਚਲਾਕੀ ਜਿਵੇ ਗੋਲੀ ਨਿਕਲੀ
ਮਾਰਦੀ ਨਿਸ਼ਾਨੇ ਪਿੱਤਲ ਤੇ ਪਿੱਤਲੀ
ਕੋਈ ਉੱਡ ਦਾ ਅਮਬਰੋਂ ਤਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਜੁੱਤੀ ਟਿੱਲੇ ਦੀ ਲਿਸ਼ਕਾਂ ਤਾਰਾਂ
ਕਾਰਨਾਮੇ ਦੇ ਸੂਟ-ਆਂ ਦੇ
ਵੱਡੀਆਂ ਵੱਡੀਆਂ gun ਆਂ ਵਾਲੇ
ਪੁਛਦੇ ਰਾਹ boutique ਆਂ ਦੇ
ਬਣ-ਬਣ ਮਜਨੂ ਨੇ ਰਿਹਿੰਦੇ ਘੁਮਦੇ
ਤੇਰਿਯਾਨ ਨੀ ਪੈਦੀਆਂ ਫਿਰਦੇ ਆ ਚੁੰਮਦੇ
ਸਾਰਿਆਂ ਦੇ ਹੋਏ ਆ ਦਿਮਾਗ ਸੁਨ ਜੇ
ਤੂ ਕੀਹਦੇ ਨਾਲ ਜ਼ਿੰਦਗੀ ਗੁਜ਼ਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਅੱਗਨ ਉੱਤੇ ਅਤਰ ਫਲੇਲਾ, ਫਾਇਦਾ ਖੱਟੇ ਲਾਹੇ ਦਾ
ਕਾਰਾ ਕੋਈ ਵੱਡਾ ਹੋਨੈ ਨਾ ਲੱਗੂ ਮਸ਼ਰਾਏ ਦਾ
ਗਿੱਲ ਗਿੱਲ ਗਿੱਲ ਗਿੱਲ ਫਿਰੇ ਟੋਲਦੀ
ਮੀਡੀਯਾ ਰਕਾਨੇ ਨ੍ਯੂਜ਼ ਫੋਲਦੀ
Ajnali Ajnali ਫਿਰੇ ਬੋਲਦੀ ਪਕਾ ਦਿਲ Rony ਤੇ ਹਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
ਠੇਕੇਆਂ ਤੋਂ ਜੱਟ ਕਰੇ ban ਗੋਰੀਏ
ਅੱਖਾਂ ਨਾਲ ਸ਼ਰਾਬਾਂ ਚਾੜੇਂਗੀ
ਕਰਦੀ ਏ ਕਮ ਤੂ ਨਜਾਇਜ ਅੱਲੜੇ
ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ