j-statik so far şarkı sözleri
Statik j baby
ਗੀਤਾ ਦੀ ਮਸ਼ੀਨ
ਹੋ talking talking ਕਰਦੀ too much
ਮਿੱਦ ਦੀ ਫਿਰਦੀ ਪੈਰਾ ਨਾ ਕਚ
ਤੇਥੋ ਸਾਂਭ ਨੀ ਹੋਇਆ ਕੁੜੀਏ
ਜੱਟ ਸੀ ਪੂਰਾ ਵੇੱਲੀ ਨੀ touch
ਕਈ ਪੀਗੇ ਅੱਖਿਆ ਚੋ ਦਾਰੂ
ਬਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਹੋ 24 ਘੰਟੇ ਖੁੱਲਾ ਰਹਿੰਦਾ
ਦਿਲ ਤੇਰਾ ਦਾ door ਕੁੜੇ
ਜੱਟ ਤੋਂ ਹੋਗੀ bore ਕੁੜੇ ਨੀ
ਬਾਹਰੋ ਮੰਗਦੀ more ਕੁੜੇ
ਓ 24 ਘੰਟੇ ਖੁੱਲਾ ਰਹਿੰਦਾ
ਦਿਲ ਤੇਰਾ ਦਾ door ਕੁੜੇ
ਜੱਟ ਤੋਂ ਹੋਗੀ bore ਕੁੜੇ ਨੀ
ਬਾਹਰੋ ਮੰਗਦੀ more ਕੁੜੇ
ਟਲਜਾ ਟਲਜਾ ਚਸਕਾ ਜਾਉ ਕੋਈ
ਮਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਓ ਕੰਮ ਚੰਗਾ ਚਲੇ so far ਤੇਰਾ ਕੁੜੇ
ਹੁਣ ਯਾਰ ਤੇਰਾ ਰਹਿ ਨੀ ਪਿਆਰ ਤੇਰਾ
ਸੁਣਲੇ ਪਿਆਰ ਤੇਰਾ ਕੁੜੇ ਨੀ ਬੇਕਾਰ ਤੇਰਾ
ਦੱਸ ਹੁਣ ਕੁੜੀਏ ਕੀ ਪਾਉਣਾ ਮੈਂ ਅਚਾਰ ਤੇਰਾ
ਓ ਮੈਡਮ ਜੀ ਕਿੰਨਾ ਕ ਸਿਰਾਂ ਦਾ ਸ਼ਿਕਾਰ ਕਰੇਆ
ਕਿੰਨਾ ਨੂੰ ਦੱਸੋ ਘਰੋ ਬਾਹਰ ਕਰੇਆ
ਕਿਤੀ bussiness ਮੈਂ ਪਿਆਰ ਕਰੇਆ
ਇੰਨਾ ਗੱਲਾਂ ਨੇ ਹੀ ਮੈਨੂੰ ਤੈਥੋਂ far ਕਰੇਆ
ਓ money ਦੇ ਸਿਰ ਤੇ ਨਿਖਰੀ ਜਾਵੇ
ਤੇਰੀ ਕੁੜੇ beauty ਨੀ
ਸਾਡੀ ਹਟੀ duty ਨੀ
ਕਿਸ ਕਿਸ ਦੀ ਬਣੀ cutie ਨੀ
ਓ money ਦੇ ਸਿਰ ਤੇ ਨਿਖਰੀ ਜਾਵੇ
ਤੇਰੀ ਕੁੜੇ beauty ਨੀ
ਸਾਡੀ ਹਟੀ duty ਨੀ
ਤੂੰ ਕੀਹਦੀ ਦੀ ਬਣੀ cutie ਨੀ
ਓ ਚੰਨ ਚੰਨ ਕਹਕੇ ਸੱਚੀ ਗਈ
ਚੰਨ ਚਾੜ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ
ਕੰਮ ਚੰਗਾ ਚਲਦੇ
So far ਤੇਰਾ ਮੁਟਿਆਰੇ ਨੀ

