j swag mclaren şarkı sözleri
ਓ mclaren ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਓ mclaren ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਮੈਂ ਕਰਾਂ focus ਪਹਿਲਾ ਕੰਮ ਤੇਰਾ ਲੱਕ
ਲੱਕ ਤੋਂ ਸ਼ੁਰੂ ਦੂਜਾ ਤਿੱਖਾ ਤੇਰਾ ਨੱਕ
ਲੱਖਾਂ ਦਾ ਸਾਮਾਨ ਮਰਵਾਣਾ ਤੇਰੀ ਅੱਗ
ਤਾਹੀਓਂ ਲੱਗਦੀ ਨਾ ਪੈਰ ਆ ਹਾ
ਓ mclaren ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਓ mclaren ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਸਾਰੀ ਦੀ ਸਾਰੀ ਬੰਬ ਕੁੜੀ ਤੂੰ ਕੁਵਾਰੀ
ਕੁਵਾਰੀ ਲੈ ਦੁਗਾਂ brand new ਫਰਾਰੀ
ਬੱਸ ਮੇਰੇ ਬਿਨਾਂ ਦਿਲ ਕਿਸੇ ਨੂੰ ਨਾ ਹਾਰੀ
ਓ ਗੱਲ ਸੁਣ ਨਿਤ ਯੂ ਠਹਿਰ ਆ ਹਾ
ਓ ਮਛਲੈੱਰੇਨ ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਹੁਣ ਦੱਸ ਜੱਟੀਏ ਕੀ ਆ ਤੇਰਾ plan
ਸੂਟ ਪਟਿਆਲਾ ਹੋਇਆ ਤੇਰੇ ਉਤੇ ਬਨ ਆ
ਮੇਰੀ ਮਿਸ ਸਵਾਂਗ ਬਣ ਗਿਆ ਤੇਰਾ fan ਮੈਂ
ਜਮਾ ਹੀ ਸ਼ੁਦੈਨ ਆ ਹਾ
ਓ mclaren ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ
ਓ ਮਛਲੈੱਰੇਨ ਕੁੜੀਏ ਤੂੰ ਕੇਹਰ ਆ
ਪਿਛੇ ਲਾਇਆ ਹੋਇਆ ਪੂਰਾ ਤੂੰ ਸ਼ਹਿਰ ਆ
ਨਿਰੀ ਅੱਗ ਉੱਤੋਂ ਸਿਖਰ ਦੁਪਹਿਰ ਆ
ਦੱਸ ਦੇ ਮੁੰਡਿਆਂ ਨਾਲ ਤੇਰਾ ਕੀ ਵੈਰ ਆ

