jaani backbone [sped up] şarkı sözleri

ਤੁੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੌਂ ਨਜ਼ਰ ਹੱਟਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਤੁੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੌਂ ਨਜ਼ਰ ਹੱਟਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਮੈਂ ਹੋ ਗਿਆ ਦੀਵਾਨਾ ਬੱਲੀਏ ਤੁੰ ਹੋਕੇ ਸ਼ੂਦਾਈ ਫਿਰਦੀ ਘਰ ਦਿਆ ਕਂਦਾ ਉੱਤੇ ਨੀ ਮੇਰੇ poster ਲਾਈ ਫਿਰਦੀ ਦੱਸ ਤੇਰੇ ਬਿਨਾ ਸਮਝੁਗੀ Feelings ਹਾਏ ਕੌਣ ਜੱਟ ਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੁਗੀ Feelings ਹਾਏ ਕੌਣ ਜੱਟ ਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਮੈਂ ਮੈਂ ਮੈਂ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਤੁੰ backbone ਜੱਟ ਦੀ ਨੀ ਤੁੰ ਵੇਖਦੀ ਤਾਂ ਜਾ ਹੱਲੇ ਹੋਈ ਸ਼ੁਰੂਆਤ ਤੇਰੇ ਪਿਛੇ ਕਿ-ਕਿ ਕਰਦਾ ਨੀ ਮੈਂ ਤੇਰੇ ਲਈ ਕਮਾਵਾ ਪੈਸਾ ਤੇਰੇ ਤੇ ਉਡਾਵਾ ਪੈਸਾ baby ਮੇਰਾ ਜੀ ਕਰਦਾ ਨੀ ਤੁੰ ਵੇਖਦੀ ਤਾਂ ਜਾ ਹੱਲੇ ਹੋਈ ਸ਼ੁਰੂਆਤ ਤੇਰੇ ਪਿਛੇ ਕਿ-ਕਿ ਕਰਦਾ ਨੀ ਮੈਂ ਤੇਰੇ ਲਈ ਕਮਾਵਾ ਪੈਸਾ ਤੇਰੇ ਤੇ ਉਡਾਵਾ ਪੈਸਾ baby ਮੇਰਾ ਜੀ ਕਰਦਾ ਆਪ ਤਾਂ ਤੁੰ ਮਰਜਾਨੀਏ ਕਦੇ ਵੀ ਨੀ ਕੁਝ ਮੰਗਦੀ Porsche plan ਕਰ ਲਈ ਮੈਂ ਤੇਰੇ ਲਈ Black ਰੰਗ ਦੀ ਮੈਂ ਵੀ ਤੈਨੂੰ ਖੁਸ਼ ਰੱਖਦਾ ਤੂ ਵੀ Jaani ਖੁਸ਼ ਰੱਖਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੁਗੀ Feelings ਹਾਏ ਕੌਣ ਜੱਟ ਦੀ ਮੈਂ ਤੇਰਾ ਆਂ blood ਗੋਰੀਏ ਤੁੰ backbone ਜੱਟ ਦੀ ਤੁੰ backbone ਜੱਟ ਦੀ ਤੁੰ backbone ਜੱਟ ਦੀ ਤੁੰ backbone ਜੱਟ ਦੀ backbone ਜੱਟ ਦੀ ਜੱਟ ਦੀ
Sanatçı: Jaani
Türü: Belirtilmemiş
Ajans/Yapımcı: Belirtilmemiş
Şarkı Süresi: 2:13
Toplam: kayıtlı şarkı sözü
Jaani hakkında bilgi girilmemiş.

Fotoğrafı