jaani maria senorita şarkı sözleri
ਓ ਮੇਰੀ ਮਾਰੀਆਂ
Pull up to your block, block
Pull up in that drop top
I just wanna talk, talk
ਓ ਮੇਰੀ ਮਾਰੀਆਂ
I can never stop, stop
Moving like a clock, clock
She gon' make it pop, pop
ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ
ਮੇਰੀ ਮਾਰਿਆ señorita
ਨੀ ਤੂੰ ਇਹ ਕੀ ਬੇਬੀ ਕਿੱਤਾ
ਨੀ ਤੂੰ ਤੇਜ ਤੇਜ ਤੇਜ ਬੜੀ ਤੇਜ ਨਿਕਲੀ
ਦੱਸ ਬਰਾਹ ਜੜਿਆ ਨਾ ਪਈ ਫਿਰ ਕਿਕਲੀ
ਨੀ ਤੂੰ ਤੇਜ ਤੇਜ ਤੇਜ ਬੜੀ ਤੇਜ ਨਿਕਲੀ
ਦੱਸ ਬਰਾਹ ਜੜਿਆ ਨਾ ਪਈ ਫਿਰ ਕਿਕਲੀ
ਨੀ ਤੂੰ ਏਨੀ ਜ਼ਿਆਦਾ ਤੇਜ ਨੁਕਲੀ
ਉਹ ਜਿਵੇਂ ਜੰਗਲਾ ਚ ਨਿਕਲਦਾ ਚੀਤਾ
ਉਹ ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ (she my Maria)
She pull up in the ride, she pull up on the side
She said she fucking with me, why she fucking other guys?
Body like a goddess, she got hitters hypnotized
Sleeping through the day, she be comin' out at night
Maria's all around, señorita, she my queen
She was dancing with the Devil and I tried to intervene
Mamacita, muy bonita, she was looking like a dream
Ain't nobody tryna holla, so I took one for the team
ਆਏ ਨੌਕੇ ਤੂੰ ਕੀਹਦੇ ਕੀਹਦੇ ਨਾਲ ਘੁੰਮਦੀ
ਨਾ ਸਮਝੀ ਜਵਾਕ ਗੋਰੀਏ
ਰਾਜ ਕੌੜੇ ਰਾਜੇ ਦੀ ਜਾਨੀ ਕੋਹੜੇ ਜਾਨੀ ਦੀ
ਬਣਿਆ ਚਲਾਕ ਗੋਰੀਏ
ਆਏ ਨੌਕੇ ਤੂੰ ਕੀਹਦੇ ਕੀਹਦੇ ਨਾਲ ਘੁੰਮਦੀ
ਨਾ ਸਮਝੀ ਜਵਾਕ ਗੋਰੀਏ
ਰਾਜ ਕੌੜੇ ਰਾਜੇ ਦੀ ਜਾਨੀ ਕੋਹੜੇ ਜਾਨੀ ਦੀ
ਬਣਿਆ ਚਲਾਕ ਗੋਰੀਏ
ਨੀ ਤੂੰ ਕਿਦੇ ਨਾਲ ਕਰਦੀ ਪਿਆਰ ਹੋਣੀਏ
ਨੀ ਤੂੰ ਨਵਾਂ ਨਵਾਂ ਭਾਲਦੀ ਸ਼ਿਕਾਰ ਹੋਣੀਏ
ਨੀ ਤੂੰ ਕਿਦੇ ਨਾਲ ਕਰਦੀ ਪਿਆਰ ਹੋਣੀਏ
ਨੀ ਤੂੰ ਨਵਾਂ ਨਵਾਂ ਭਾਲਦੀ ਸ਼ਿਕਾਰ ਹੋਣੀਏ
ਹੁਣ ਤੇਰੀਆਂ ਤਯਾਰੀ ਲੱਗਦੀ
ਉਹ ਨੀ ਤੂੰ ਛੱਡ ਨੱਏ ਰਾਜਾ ਮਾਮਾਸੀਤਾ
ਉਹ ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ
ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ
ਦੇਖ ਦੇਖ ਤੇਰੇ ਲਈ ਜੋ ਕੀਤਾ
ਕਿੱਤਾ ਕਿੱਸੇ ਲਈ ਕਦੇ ਨੀ ਮੈਂ
ਗੋਰੀਏ ਸੀ ਤੇਰਾ ਨੀ ਦੀਵਾਨਾ
ਕਿੰਨੀ ਵਾਰੀ ਦੱਸਿਆ ਕੇ
ਪੈਸਾ ਕੁੱਤੀ ਚੀਜ ਹੈ ਨੀ
ਪੈਸੇ ਨੇਂ ਨਾਲੇ ਨਹੀਂ ਜਾਣਾ
ਤੇਰੇ ਪੱਲੇ ਨਹੀਆਂ ਪਿਆਰ ਕੀ ਯਾਰ ਦਾ ਮਸਲਾ ਹੈ
Car ਦਾ ਮਸਲਾ ਨਹੀਂ ਪਿਆਰ ਦਾ ਮਸਲਾ ਹੈ
ਹਾਏ ਨੀ ਬੇਬੀ ਦਿਨ ਚਾਰ ਦਾ ਮਸਲਾ ਹੈ
ਹਾਏ ਨੀ ਬੇਬੀ ਦਿਨ ਚਾਰ ਦਾ ਮਸਲਾ ਹੈ
ਪਾਨੀ ਵਰਗੇ ਸੀ ਨਹੀਂ ਸ਼ਰਾਬ ਕਰਤੇ
ਚੰਗੇ ਚੰਗੇ ਮੁੰਡੇ ਤੂੰ ਖ਼ਰਾਬ ਕਰਤੇ
ਨੀ ਤੂੰ ਉਹ ਸਾਰੇ ਹੀ ਖ਼ਰਾਬ ਕਰਤੇ
ਜੀ ਨੇਂ ਤੇਰਾ ਜੂਠਾ ਪੀਤਾ
ਉਹ ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ
ਮੇਰੀ ਮਾਰਿਆ señorita
ਨੀ ਤੂੰ ਇਹ ਕੀ baby ਕਿੱਤਾ
ਤੈਂਨੂੰ use ਕਰੂਗੀ ਦੁਨੀਆਂ
ਨੀ ਤੂੰ use ਜਟ ਨੁੰ ਕਿੱਤਾ

