jaani mera dil şarkı sözleri
ਦਿਲ ਏ lollipop ਨੀ
ਦਿਲ ਏ lollipop ਨੀ
ਓਹ ਮੇਰੇ ਜਾਨੀ ਗੱਲ ਏ
ਓਹ ਮੇਰੇ ਜਾਨੀ ਗੱਲ ਏ
ਓਹ ਮੇਰੇ ਜਾਨੀ ਗੱਲ ਏ feel ਦੀ
ਜੇ ਹੈ ਨੀ ਤਾਂ ਕੋਈ hope ਨੀ
ਓਹ ਤੈਨੂੰ ਏਦਾਂ ਕਿੱਡਾਂ
ਓਹ ਤੈਨੂੰ ਏਦਾਂ ਕਿੱਡਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਓਹ ਤੈਨੂੰ ਏਦਾਂ ਕਿੱਡਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਓਹ ਤੈਨੂੰ ਏਦਾਂ ਕਿੱਡਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਨਾ ਮੇਰੇ ਮਗਰ ਗੇੜੀਆਂ ਮਾਰ ਵੇ
ਮੇਰੇ ਮਗਰ ਗੇੜੀਆਂ ਮਾਰ ਵੇ
ਲੈਕੇ 9 ਲੱਖਾਂ ਹਾਰ ਵੇ
ਲੈਕੇ 9 ਲੱਖਾਂ ਹਾਰ ਵੇ
ਨਾ ਮੇਰੇ ਮਗਰ ਗੇੜੀਆਂ ਮਾਰ ਵੇ
ਲੈਕੇ 9 ਲੱਖਾਂ ਹਾਰ ਵੇ
ਤੇਰੀ ਪਾਸੇ ਕਰਲੇ ਕਾਰ ਵੇ
ਚਲ ਗਲੀ ਮੇਰੀ ਤੋ ਬਾਹਰ ਵੇ
ਚਲ ਗਲੀ ਮੇਰੀ ਤੋ ਬਾਹਰ ਵੇ
ਓਹ ਤੇਰੇ ਵਰਗਾ ਜੇ ਕੋਈ cute ਨੀ
ਮੇਰੇ ਵਰਗੀ ਵੀ ਕੋਈ hot ਨੀ
ਓਹ ਤੈਨੂੰ ਏਦਾਂ ਕਿੱਡਾਂ
ਓਹ ਤੈਨੂੰ ਏਦਾਂ ਕਿੱਡਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਦਿਲ ਏ lollipop ਨੀ
ਓਹ ਜਾਨੀ ਮੇਰੇ ਯਾਰ ਵੇ
ਓਹ ਜਾਨੀ ਮੇਰੇ ਯਾਰ ਵੇ
ਤੈਨੂੰ ਕਰਨਾ ਨੀ ਮੈਂ ਪਿਆਰ ਵੇ
ਤੈਨੂੰ ਕਰਨਾ ਨੀ ਮੈਂ ਪਿਆਰ ਵੇ
ਓਹ ਜਾਨੀ ਮੇਰੇ ਯਾਰ ਵੇ
ਤੈਨੂੰ ਕਰਨਾ ਨੀ ਮੈਂ ਪਿਆਰ ਵੇ
ਤੂ ਗਾਣੇ ਲਿਖ ਕੇ 4 ਵੇ
ਬੰਦਾ ਏ ਗੁਲਜ਼ਾਰ ਵੇ
ਤੂ ਜਿਡੀ ਤੈਨੂੰ ਸਮਝਦਾ ਏ
ਏੱਡੀ ਵੀ ਕੋਈ top ਨੀ
ਤੂ ਜਿਡੀ ਤੈਨੂੰ ਸਮਝਦਾ ਏ
ਏੱਡੀ ਵੀ ਕੋਈ ਟੋਪੀ ਨੀ
ਓਹ ਤੈਨੂੰ ਏਦਾਂ ਕਿਦਾਂ
ਓਹ ਤੈਨੂੰ ਏਦਾਂ ਕਿਦਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਓਹ ਤੈਨੂੰ ਏਦਾਂ ਕਿਦਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਓਹ ਤੈਨੂੰ ਏਦਾਂ ਕਿਦਾਂ ਦੇ ਦਵਾਂ
ਮੇਰਾ ਦਿਲ ਏ lollipop ਨੀ
ਓਹ ਤੈਨੂੰ ਏਦਾਂ ਕਿਦਾਂ ਦੇ ਦਵਾਂ
ਮੇਰਾ ਦਿਲ ਏ lollipop ਨੀ

