jaani shayar şarkı sözleri Yazdır ਮੈਨੂ ਲ੍ਗੇ ਪੀੜਾ ਨੇ ਜਾਯਾ ਹੈ ਮੈਨੂ ਹਂਜੂਆ ਨੇ ਹਥਾ ਚ ਖਿਡਾਯਾ ਹੈ ਮੈਨੂ ਦੱਸ ਕੀਤੇ ਸੀ ਔਕਾਤ ਕੇ Jaani ਬਣ ਜਾਂਦਾ ਕੁਛ ਤੇਰੀ ਨਫਰਤ ਨੇ ਸ਼ਾਯਰ ਬਣਾਇਆ ਹੈ ਮੈਨੂ ਲਭੇਯਾ ਲੋਕਾ ਨੂ ਹਨੇਰੇ ਦੇ ਵਿਚ ਜੱਦ ਵੀ ਲੱਭਣਾ ਚਾਯਾ ਹੈ ਮੈਨੂ ਤੇਰੀ ਨਫਰਤ ਨੇ ਸ਼ਾਯਰ ਬਣਾਇਆ ਹੈ ਮੈਨੂ