jack love jenny şarkı sözleri
ਹੁਣੇ ਹੁਣੇ ਹੋਇ ਤੂੰ 21 ਨੀ
ਵਾਲਾਂ ਨੂੰ rebond karayi ਫਿਰਦੀ
ਧੁੱਪੇ ਖੜਾ ਤੇਰੇ ਪਿੱਛੇ tan ਹੋਗਿਆ
Miss karati ਮੇਰੀ ਦੂਜੀ ਬੱਸ ਵੀ
ਗੁੱਸਾ ਵੀ ਆਵੇ ਆਵੇ ਪਿਆਰ ਵੀ ਬਥੇਰਾ
ਜਦ ਹੱਸ ਕੇ ਤੂੰ sorry ਕਹਿੰਦੀ
ਉਹ Jenny
ਉਹ Jenny
ਉਹ Jenny
ਉਹ Jenny
ਤੇਰੇ ਸ਼ੋਪੰਪਿੰਗਾ ਦੇ ਬਿੱਲ ਮੇਥੋ ਭਰ ਨਹੀਓ ਹੋਣੇ
ਲਾਵੇਂ ਹਰ week ਨਵੀਂ ਤੂੰ ਡ੍ਰੇਸ ਨੀ
ਤੇਰਾ dad ਵੀ status ਨੂੰ high ਰੱਖਦਾ ਛੇਤੀ
ਮਨੀ ਕੋਲੋਂ ਹੋਣੇ impress ਨੀ
ਚਲ worry ਨਾ ਤੂੰ ਕਰ
ਆਪੇ ਲਾਭ ਲਾਉ ਕੋਈ ਹੱਲ
ਚਲ worry ਨਾ ਤੂੰ ਕਰ
ਆਪੇ ਲਾਭ ਲਾਉ ਕੋਈ ਹੱਲ
ਹੋਣ ਦਿੰਦਾ ਤੈਨੂੰ ਦੂਰ ਮੈਂ ਨੀ
ਸੁਣ ਓ Jenny
ਉਹ Jenny
ਉਹ Jenny
ਉਹ Jenny
ਤੇਰੀਆਂ close ਨੇ ਫਰੈਂਡਾ ਜਿਹੜੀਆਂ
ਜਲਦੀਆਂ ਖੋਰੇ ਮੇਥੋ ਕਿਊ ਨੀ
ਲੱਗਦਾ ਇਹ darr ਕੀਤੇ ਕੰਨ ਭਰ ਨਾ ਦੇਣ
ਕਰ ਵੱਖ ਦੇਣ ਮੇਨੂ ਤੇਰੇ ਤੋਂ ਨੀ
Tease ਕਰਦੇ ਮੇਨੂ ਨਾਲ ਤੱਕ ਕੇ ਤੈਨੂੰ
Tease ਕਰਦੇ ਮੇਨੂ ਨਾਲ ਤੱਕ ਕੇ ਤੈਨੂੰ
ਤੂੰ ਗੁੱਸੇ ਵਿਚ ਲੱਡ ਪੈਂਦੀ
ਹੋਣ ਦਿੰਦਾ ਤੈਨੂੰ ਦੂਰ ਮੈਂ ਨੀ
ਸੁਣ ਓ Jenny
ਉਹ Jenny
ਉਹ Jenny
ਉਹ Jenny

