jagdeep randhawa bore 30 şarkı sözleri
R Guru!
ਹੋ ਬੀਬਾ ਫੁੱਲਯਾ ਚੜ੍ਹਾਈ ਓਹ੍ਨਾ ਦੀ
ਬੀਬਾ ਫੁੱਲਯਾ ਚੜ੍ਹਾਈ ਓਹ੍ਨਾ ਦੀ
ਹੋ ਬਿਨਾ ਗੱਲ ਤੋਂ ਨੀ ਮੁੱਛਾਂ ਚਾਡ਼ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਹੁੰਨ ਅਸਲੇ ਦਾ ਮਿਲਦਾ license ਨੀ
ਕਰ ਦਿੱਤੀ ਸਖਤਾਈ ਸਰਕਾਰਾ ਨੇ
ਤਾਂ ਵੀ ਕਰਕੇ ਜੁਗਡ ਮੈਂ ਤੋ ਫਿਟ ਨੀ
ਓ ਰਖੇ ਗੱਡ ਮੇ revolver ਯਾਰਾ ਨੇ
ਤਾਂ ਵੀ ਕਰਕੇ ਜੁਗਡ ਮੈਂ ਤੋ ਫਿਟ ਨੀ
ਓ ਰਖੇ ਗੱਡ ਮੇ revolver
ਹੋ ਦੇਖ ਦੇਖ ਕੇ ਚੜ੍ਹਾਈ ਯਾਰਾ ਦੀ
ਹੋ ਦੇਖ ਦੇਖ ਕੇ ਚੜ੍ਹਾਈ ਯਾਰਾ ਦੀ
ਹੋ ਵੇਲੀ ਕੱਚਾ ਕੱਚਾ ਧੂਆਂ ਮਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਹੋ ਕਾਰਵਾਈ ਨੂ ਤੈਆਰ ਓਹੋ ਰੈਂਦੇ ਨੇ
ਹੋ ਜਿਵੇ ਹੁੰਦੇ ਨੇ ਲਡ਼ਾਕੂ ਜਹਾਜ MIG ਨੀ
ਹੋ ਬੀਬਾ ਪੌਣੀ ਏ dress ਆਂ ਜੇ ਤੂ ਮਿਹੰਗੀਆਂ
ਅੱਸੀ ਕਡੀਏ brand ਆਂ ਵਾਲੇ ਚਿੱਬ ਨੀ
ਹੋ ਬੀਬਾ ਪੌਣੀ ਏ dress ਆਂ ਜੇ ਤੂ ਮਿਹੰਗੀਆਂ
ਅੱਸੀ ਕਡੀਏ brand ਆਂ ਵਾਲੇ
ਦੇਕ ਖੱੜਕੇ ਨਜ਼ਾਰੇ ਸੋਹਣੀਏ
ਦੇਕ ਖੱੜਕੇ ਨਜ਼ਾਰੇ ਸੋਹਣੀਏ
ਹੋ ਬਿਨਾ ਖਂਬੋ ਮਚਦੀ ਉਡਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਭੂਤ ਜਿੰਨਾ ਦੇ ਸੀ ਸਿਰ ਬਦਮਾਸ਼ੀ ਦਾ
ਸੀਧੀ ਬਨੇਯਾ ਦੀ ਕਿੱਟੀ ਅੱਸੀ ਜੂਨ ਏ
ਹੋ ਬਰਮਾਲੀ ਪੁਰ ਵਾਲਾ ਤੇਰਾ ਯਾਰ ਨੀ
ਨਾਲ ਬੇਲੀਆਂ ਦਾ ਰਖਦਾ ਹਜੂਮ ਏ
ਹੋ ਬਰਮਾਲੀ ਪੁਰ ਵਾਲਾ ਤੇਰਾ ਯਾਰ ਨੀ
ਨਾਲ ਬੇਲੀਆਂ ਦਾ ਰਖਦਾ ਹਜੂਮ ਏ
ਹੋ ਰਖ ਦਈਏ ਰੰਧਾਵੇ ਪੀਸ ਕੇ
ਹੋ ਰਖ ਦਈਏ ਰੰਧਾਵੇ ਪੀਸ ਕੇ
ਓ ਕੇਰਾਂ ਥੱਲੇ ਆ ਗਯਾ ਜੋ ਜਾਦ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ
ਬੋਰ 30 ਦੀ ਬੰਦੂਕ ਵਰਗੇ
ਹੋ ਮੇਰੇ ਯਾਰ ਮੈਥੋਂ ਜਾਨ ਵਾਰ ਦੇ

