jagdeep randhawa bottoms up şarkı sözleri
ਵਿਹਲੀ ਜਨਤਾ
Introducing
Jagdeep Randhawa
And brother name of Manraj Pawar
DJ ਅੱਗੇ ਕੱਠੇ ਹੋ ਗਏ ਮੁੰਡੇ ਅੱਜ ਹਂਕ ਨੀ
ਕਹਿੰਦੇ ਖੋਰੂ ਪਾਓਣਾ ਅੱਜ ਹੋ ਕੇ drunk ਨੀ
DJ ਅੱਗੇ ਕੱਠੇ ਹੋ ਗਏ ਮੁੰਡੇ ਅੱਜ ਹਂਕ ਨੀ
ਕਹਿੰਦੇ ਖੋਰੂ ਪਾਓਣਾ ਅੱਜ ਹੋ ਕੇ drunk ਨੀ
ਜਿਨਿਯਾ ਨੇ ਸਾਡੇ ਅੱਗੇ ਕਡਿਯਨ ਨੇ ਅਖਾਂ
ਓ ਦਿਲ ਅੱਲੜਾਂ ਦਾ ਧੜਕਾ ਕੇ ਛੱਡਣਾ
Bottom ਗ੍ਲਾਸੀ ਵਾਲਾ (ਬੁੱਰ!)
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Sip sip ਕਰਕੇ ਨਾ ਸ਼ੌਂਕੀ ਪੀਣ ਦੇ
ਖੁੱਲੇ ਡੁੱਲੇ ਰੱਖਣ ਸੁਬਾਹ ਜੀਣ ਦੇ
Sip sip ਕਰਕੇ ਨਾ ਸ਼ੌਂਕੀ ਪੀਣ ਦੇ
ਖੁੱਲੇ ਡੁੱਲੇ ਰੱਖਣ ਸੁਬਾਹ ਜੀਣ ਦੇ
ਓ ਹੱਥਾਂ ਵਿਚ ਜੋ ਪੈਗ ਚੱਕੀਏ ਇੱਕ ਵਾਰੀ
ਇੱਕ ਸਾਹ ਚ ਔਂਦਾ ਏ ਮੁਕਾ ਕੇ ਰੱਖਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
ਬਸ ਕਰਦੇ ਹਾਂ ਐਸ਼ ਅਸੀ 24 hours
ਰੱਬ ਦੀ ਹੈ ਮਿਹਰ ਸਾਡੀ ਸ੍ਕੂਲ on flowers
ਰੋਕੀਏ ਕਿਸੇ ਨੇ ਓ ਮੂਦੇ ਮੁਹ ਗਿਰੂ
ਸਾਡਾ ਮੁੰਡਾ ਤਾ (ਹਾਹਾ..) ਐਦਾਂ ਹੀ ਕਰੂ
ਸਬ ਜ਼ੁਬਾਨ ਤੇ ਖੜੇ ਨਾ contract ਨਾ ਕੋਈ funda
ਯਾਰੀ ਵਿਚ ਦੇਖਿਯਾ ਨਾ ਕੋਈ ਚੰਗਾ ਨਾ ਕੋਈ ਮੰਦਾ
ਤਾਂ ਹੀ ਹਥ ਚਕ ਲੰਗੇ ਸਾਨੂ ਕੱਲਾ ਕੱਲਾ ਬੰਦਾ
Because we are know as ਵਿਹਲੀ ਜਨਤਾ
ਫੁਕਰੀ ਮੰਡੀਰ ਦੇ ਨੇ ਪੈਰ ਕੱਡਣੇ
ਪੰਜ ਸੱਤ fire ਨੇ ਹਵਾ ਚ ਛਡਣੇ
ਫੁਕਰੀ ਮੰਡੀਰ ਦੇ ਨੇ ਪੈਰ ਕੱਡਣੇ
ਪੰਜ ਸੱਤ fire ਨੇ ਹਵਾ ਚ ਛਡਣੇ
ਓ ਪਿਸਤੋਲ ਜਿਹਦਾ ਨਵਾ Webley ਲੇਯੱੰਦਾ
ਪੌਣ ਲਯੀ ਖਲਾਰੇ ਡੱਬ ਵਿਚੋਂ ਕਡਨਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
ਪੌਣੀਆਂ ਰੰਧਾਵੇ ਬੋਲੀਆਂ ਵੀ ਗੱਡ ਕੇ
Speaker ਆਂ ਚੋ ਰਖ ਦੇਣਾ ਧੂਆਂ ਕੱਡ ਕੇ
ਪੌਣੀਆਂ ਰੰਧਾਵੇ ਬੋਲੀਆਂ ਵੀ ਗੱਡ ਕੇ
Speaker ਆਂ ਚੋ ਰਖ ਦੇਣਾ ਧੂਆਂ ਕੱਡ ਕੇ
ਓ ਖਂਗ ਜੌਗਾ ਕਿਹਦਾ ਅੱਜ ਮਿਤਰਾਂ ਦੇ ਅੱਗੇ
ਆਖ ਵਾਲਾ ਪੂਰਾ ਆਪਾਂ ਰੌਬ ਰਖਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
Bottom ਗ੍ਲਾਸੀ ਵਾਲਾ up ਕਰਕੇ
ਗੀਤ ਚਮਕੀਲੇ ਦਾ ਲਵਾ ਕੇ ਨੱਚਣਾ
I can't deal with that pressure anymore
Honestly I'll die

