jagdeep randhawa garam kheyali şarkı sözleri
Deep Jandu
Jagdeep Randhawa
You know How we get down
ਅਣਖਾਂ ਦੇ ਨਾਲ ਧੁੰਨੇ ਪਏ ਆਂ
ਸਮਝੀ ਨਾ ਖਾਲੀ ਆਂ
ਖੂਨ ਏ ਉਬਾਲੇ ਪੂਰੇ ਮਾਰਦਾ
ਗਰਮ ਖਿਆਲੀ ਆਂ
ਅਣਖਾਂ ਦੇ ਨਾਲ ਧੁੰਨੇ ਪਏ ਆਂ
ਸਮਝੀ ਨਾ ਖਾਲੀ ਆਂ
ਖੂਨ ਏ ਉਬਾਲੇ ਪੂਰੇ ਮਾਰਦਾ
ਗਰਮ ਖਿਆਲੀ ਆਂ
ਜਿੱਥੇ ਪ੍ਯਾਰ ਓਥੇ ਜਾਨ ਵਾਰ ਦਿੰਨੇ ਆਂ
ਕੱਡ ਲਈਏ ਜਾਨ ਜਿੱਥੇ ਖਾਰ ਜੱਟੀਏ
Original bad boy
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਹੋ ਤੇਰਾ ਯਾਰ ਵੀ ਏ ਅੱਖ ਲਾਲ ਰਖਦਾ
ਉੱਤੋਂ ਤੱਤੇ ਜੇ ਸੁਬਹ ਦਾ ਸਾਰਾ gang ਐ
ਏਕ ਤੂ ਏਂ ਪ੍ਯਾਰੀ ਮੈਨੂ ਜਾਨ ਤੌਂ
ਹੋ ਦੂਜੀ ਸਾਂਭ-ਸਾਂਭ ਰਖੀ Mustang ਐ
ਹੋ ਤੇਰਾ ਯਾਰ ਵੀ ਏ ਅੱਖ ਲਾਲ ਰਖਦਾ
ਉੱਤੋਂ ਤੱਤੇ ਜੇ ਸੁਬਹ ਦਾ ਸਾਰਾ gang ਐ
ਏਕ ਤੂ ਏਂ ਪ੍ਯਾਰੀ ਮੈਨੂ ਜਾਨ ਤੌਂ
ਹੋ ਦੂਜੀ ਸਾਂਭ-ਸਾਂਭ ਰਖੀ Mustang ਐ
ਹੋ 24 ਇੰਚ rim ਦੇਖ tire ਆਂ ਦੇ
24 ਇੰਚ rim ਦੇਖ tire ਆਂ ਦੇ
ਰੋਡ ਤੇ ਕਰੌਂਦੇ ਧੁਆਂ ਧਾਰ ਜੱਟੀਏ
Original bad boy
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਹੋ ਕੋਈ ਸ਼ਕ ਨੀ ਲੰਗੇ ਆ ਮਾਡੇ ਸਮੇਂ ਚੋਂ
ਹੋ ਯਾਰਾਂ ਯਾਰੀਆਂ ਨਿਭਾਈਆਂ ਨਾਲ ਖੜਕੇ
ਤਾਹੀਂ ਤਾਂ ਫੌਲਾਦ ਹੋ ਗੇ ਜਿਗਰੇ,
ਓਏ ਈਟ ਬਣੇ ਜਿੱਮੇ ਭਾਤੇ ਵਿਚ ਰਰਕੇ
ਹੋ ਕੋਈ ਸ਼ਕ ਨੀ ਲੰਗੇ ਆ ਮਾਡੇ ਸਮੇਂ ਚੋਂ
ਹੋ ਯਾਰਾਂ ਯਾਰੀਆਂ ਨਿਭਾਈਆਂ ਨਾਲ ਖੜਕੇ
ਤਾਹੀਂ ਤਾਂ ਫੌਲਾਦ ਹੋ ਗੇ ਜਿਗਰੇ,
ਓਏ ਈਟ ਬਣੇ ਜਿੱਮੇ ਭਾਤੇ ਵਿਚ ਰਰਕੇ
ਔਖੇ ਵਿਹਲੇ ਨਾਲ ਜੇੜੇ ਖੜੇ ਨੇ
ਹੋ ਰਬ ਜਿੱਡਾ ਦਈਏ ਸਤਕਾਰ ਜੱਟੀਏ
Original bad boy
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਹੋ ਤਾਰੇ ਤਾਰੇ ਤਾਰੇ,
ਤਾਰੇ ਤਾਰੇ ਤਾਰੇ,
ਰਦਾਰ ਵਾਂਗੂ ਆਂਖ ਸੋਹਣੀਏ,
ਤੇਰੀ ਲਭ ਲਭ ਆਸ਼ਿਕ਼ ਮਾਰੇ,
ਰਦਾਰ ਵਾਂਗੂ ਆਂਖ ਸੋਹਣੀਏ,
ਤੇਰੀ ਲਭ ਲਭ ਆਸ਼ਿਕ਼ ਮਾਰੇ,
ਆ ਗਯਾ ਨੀ ਓਹੀ ਬਿੱਲੋ ਟਾਇਮ..
ਹੋ ਲੀਖ ਲੋਹੇ ਤੇ ਜ਼ੁਬਾਨ ਏ ਰੰਧਾਵੇ ਦੀ
ਜਿੱਤੇ ਕੁਡੀਆਂ ਵਾਲੇ ਨੂ ਪੂਰਾ ਮਾਨ ਏ
ਆਪਾ ਰਖੇਯਾ ਸਰੂਰ ਓਹਦੇ ਨਾਮ ਦਾ
ਨਾ ਕਦੀ NASA ਵਿਚੋਂ ਖਿਚਯਾ ਸਮਾਨ ਏ
ਹੋ ਲੀਖ ਲੋਹੇ ਤੇ ਜ਼ੁਬਾਨ ਏ ਰੰਧਾਵੇ ਦੀ
ਜਿੱਤੇ ਕੁਡੀਆਂ ਵਾਲੇ ਨੂ ਪੂਰਾ ਮਾਨ ਏ
ਆਪਾ ਰਖੇਯਾ ਸਰੂਰ ਓਹਦੇ ਨਾਮ ਦਾ
ਨਾ ਕਦੀ NASA ਵਿਚੋਂ ਖਿਚਯਾ ਸਮਾਨ ਏ
ਹੋ ਵੇਗਾਸ ਦੇ ਵਿਚ ਬੁੱਲੇ ਲੁੱਟ ਦਾ,
ਵੇਗਾਸ ਦੇ ਵਿਚ ਬੁੱਲੇ ਲੁੱਟ ਦਾ,
ਪਰਮਲੀ ਪਰਵਾਲਾ ਤੇਰਾ ਯਾਰ ਜੱਤੀਏ,
Original bad boy
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
Original bad boy
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ
ਗਬਰੂ ਦੀ ਰਗਾਂ ਵਿਚ ਤੂ ਬੋਲਦੀ
ਤੇ ਹੋਂਸਲੇ ਚ ਬੋਲਦੇ ਨੇ ਯਾਰ ਜੱਟੀਏ

