jagdeep randhawa ghaint sardari şarkı sözleri
ਹੋ ਮੁੱਛ ਰਖਦੇ ਨੇ ਖੜੀ
ਫੁੱਲ area ਚ ਤੜੀ
ਮੁੱਛ ਰਖਦੇ ਨੇ ਖੜੀ
ਫੁੱਲ area ਚ ਤੜੀ
ਸ਼ੋੰਕੀ ਨਾਲੇ ਜੇੜੇ ਹਥਿਆਰਾਂ ਦੇ
ਸ਼ੋੰਕੀ ਨਾਲੇ ਜੇੜੇ ਹਥਿਆਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਪਾਈਏ ਜਦੋਂ ਕੁਰਤੇ ਮੁਕਤਸਰੀ
ਪੈਂਦੀ ਵੇਖ ਖੁੱਟੀ ਮੁਟੇਆਰੇ ਨੇ
ਜੇ ਤੂ ਸੂਰਮੇ ਨਾਲ ਅਖਾਂ ਰਖੇ ਭਰ ਕੇ
ਸਾਡੇ ਅਸਲੇ ਨਾ ਡੱਕੇ ਨੇ ਚੌਬਾਰੇ ਨੀ
ਸੂਰਮੇ ਨਾਲ ਅਖਾਂ ਰਖੇ ਭਰ ਕੇ
ਸਾਡੇ ਅਸਲੇ ਨਾ ਡੱਕੇ ਨੇ ਚੌਬਾਰੇ ਨੀ
ਹੋ ਟਿੱਬੇ ਤੇਰਾ ਦੇ ਨਾ ਜਾਣੀ
ਸਾਡਾ ਭਰਦੇ ਨਾ ਪਾਣੀ
ਲੀਡਰ ਮੌਜੂਦਾ ਸਰਕਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਪਿਹਲੇ ਡੀਨੋ ਪਕੇਯਾਨ ਨਿਸ਼ਨਚੀ
ਰੀਜਾਂ ਨਾਲ ਖੇਡੀ ਏ ਸ਼ਿਕਾਰ ਬਈ
ਕੱਲੇ ਅੱਸੀ ਤਿੱਤਰ ਨਈ ਮਾਰ ਦੇ
ਟਂਗੇ ਬਡਾ ਕੌਮ ਦੇ ਗੱਦਾਰ ਬਈ
ਕੱਲੇ ਅੱਸੀ ਤਿੱਤਰ ਨਈ ਮਾਰ ਦੇ
ਟਂਗੇ ਬਡਾ ਕੌਮ ਦੇ ਗੱਦਾਰ ਬਈ
ਕੁੱਤੇ ਰਖੇ ਨੇ ਸ਼ਿਕਾਰੀ
ਹੋ ਨਾਲੇ ਘੋਡੇ ਮਾਰ ਬਾਰੀ
ਪਲੇ ਅੱਸੀ ਬੇਡ ਪ੍ਯਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਹਰ ਵਾਰੀ ਖਰੇ ਗਿਣੇ ਜਾਵਾਂਗੇ
ਭਵੇ ਲਖ ਵਾਰੀ ਕੋਯੀ ਸਾਨੂ ਪਰਖੇ
ਤੇਰੇ ਯਾਰ ਭਰਮਾਲੀ ਪੁਰ ਵਾਲੇ ਨੇ
ਕਦੇ ਗੱਲਾਂ ਦੇ ਚਲਾਏ ਨਹਿਯੋ ਚਰਖੇ
ਤੇਰੇ ਯਾਰ ਭਰਮਾਲੀ ਪੁਰ ਵਾਲੇ ਨੇ
ਕਦੇ ਗੱਲਾਂ ਦੇ ਚਲਾਏ ਨਹਿਯੋ ਚਰਖੇ
ਮਾਰ ਕਰੀ ਨਾ ਰੰਧਾਵੇ
ਹੋ ਬਾਬਾ ਆਪ ਹੀ ਲਿਖਵੇ
ਹੁੰਦੇ ਕਿ ਵਜੂਦ ਗੀਤਕਾਰ’ਆਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਦਾਰੀ
ਏ ਤਾਂ ਖੂਨ ਵਿਚ ਹੁੰਦੀ ਸਰਦਾਰਾਂ ਦੇ

