jagdeep randhawa rusticate şarkı sözleri
ਯਾਰੀਆਂ ਪਿੱਛੇ ਰੁੜ ਗਈਆਂ degree ਆਂ ਸਾਡੀਆਂ ਤਾਂ
ਚੌਥੇ semester ਵਿੱਚ ਹੀ ਯਾਰ ਤਾਂ Rusticate ਹੋ ਗਏ
ਬਾਪੂ ਦੇ deputy ਤਾ ਰੁੜ ਗਯਾ ਥਾਣਿਆਂ ਦੇ ਵਿਚ ਨਾ
ਆਜਾਦ ਪਰਿੰਦੇ ਓ ਤਾਂ ਕੈਦ ਸੀ ਪਿੰਜਰੇ ਵਿਚ ਹੋ ਗਏ

ਸਿੰਨੇ ਵਿਚ ਇਕ ਜਜ਼ਬਾ ਲੇ ਕੇ
ਮੈਂ ਓਡੋ ਸੇ college ਵਿਚ ਆਯਾ
ਜ਼ਿੰਦਗੀ ਮੇਰੀ ਇਕ ਮਕਸਦ ਸੀ
ਮੈਂ ਸੀ ਸਬ ਕੁਜ ਦਾ ਤੇ ਲਯਾ
ਭਾਵੇ ਕਈਆਂ ਮਾਨ ਦੇ ਸੁਪਨੇ ਮਰ ਗਏ
ਪਰ ਯਾਰ ਦਿਲਾ ਦੀ ਡਿਗ੍ਰੀ ਕਰ ਗਏ
ਫਨੇਯਾ ਵਰਗੇ ਯਾਰ ਨੇ ਸਾਰੇ
ਹੋ ਪੀਠ ਦੀ ਖਾਕੇ ਚੋ ਗਾਏ
ਯਾਰੀਆਂ ਪਿੱਛੇ ਰੁੜ ਗਈਆਂ degree ਆਂ ਸਾਡੀਆਂ ਤਾਂ
ਚੌਥੇ semester ਵਿੱਚ ਹੀ ਯਾਰ ਤਾਂ Rusticate ਹੋ ਗਏ
ਬਾਪੂ ਦੇ deputy ਤਾ ਰੁੜ ਗਯਾ ਥਾਣਿਆਂ ਦੇ ਵਿਚ ਨਾ
ਆਜਾਦ ਪਰਿੰਦੇ ਓ ਤਾਂ ਕੈਦ ਸੀ ਪਿੰਜਰੇ ਵਿਚ ਹੋ ਗਏ
ਫ਼ਤਹਿਗੜ ਸਾਹਿਬ ਸੀ ਕਾਲੇਜ ਮੇਰਾ
MG ਜੰਨਤ ਵਰਗਾ ਲਗਦਾ
ਅਮਲੂ ਤੋ ਛਡਣਾ ਟਿਕੇਟ ਲਾਯੀ ਲਡ਼ਨਾ
ਕਿਹੰਦਾ ਹੈ ਕਿਰਯਾ ਲਗਦਾ
ਬੜਾ ਚਿਰ ਮਿੱਟੀ ਨਾਲ ਮਿੱਟੀ ਹੋਯਾ
ਦੇਖ ਓਥੇ ਕੱਲਾ ਬੇ ਬੇ ਰੋਯਾ
ਗੁਮਨਮਾ ਦੀ ਵੀ ਨਾ ਹੁੰਦਾ ਏ
ਜੇ ਬਾਬੇ ਦੀ ਮਿਹਰ ਹੋਵੇ
ਯਾਰੀਆਂ ਪਿੱਛੇ ਰੁੜ ਗਈਆਂ degree ਆਂ ਸਾਡੀਆਂ ਤਾਂ
ਚੌਥੇ semester ਵਿੱਚ ਹੀ ਯਾਰ ਤਾਂ Rusticate ਹੋ ਗਏ
ਯਾਰੀਆਂ ਪਿੱਛੇ ਰੁੜ ਗਈਆਂ degree ਆਂ ਸਾਡੀਆਂ ਤਾਂ
ਚੌਥੇ semester ਵਿੱਚ ਹੀ ਯਾਰ ਤਾਂ Rusticate ਹੋ ਗਏ
ਖੂਨ ਆਂਖਾ ਵਿਚ ਤੋਲੇ ਫੜਕੇ
ਅਣਖਾਂ ਨੂ ਓ ਨਾ ਹਥ ਪਾਯਾ
ਆਪਾ ਸਾਰੇ ਸੂਟ ਤੇ ਵੱਡ ਕੇ
ਜਿੰਨੇ ਜਿੰਨੇ ਵੀ ਹਥ ਲਾਯਾ
ਬਾ ਫਡ ਕਿਹੰਦੀ ਨਾ ਜੱਸਰਾ ਲੜ ਵੇ
ਛਡ ਯਾਰ ਲੇ ਪੱਲਾ ਫਡ ਵੇ
ਪਰ ਨਾ ਮਰ੍ਦ ਪਿਹਿਚਣੇ ਜਾਂਦੇ
ਭਜ ਮੈਦਾਨੋ ਜੋ ਗਾਏ