jaggi jagowal kehre pind toh şarkı sözleri
Desi Crew Desi Crew Desi Crew Desi Crew
ਉਹ ਸਿਹਦ ਨਾਲੋਂ ਭੀ ਮੀਠਾ ਬੋਲੇ
ਤੂੰ ਅੱਲ੍ਹੜ ਮੁਟਿਆਰੇ
ਨੀਂ ਲੱਕ ਤੇ ਲਹਿੰਗਾ disco ਕਰਦਾ
ਤੁਰਦੀ ਮਾਰ ਹੁਲਾਰੇ
ਉਹ ਚੋਰੀ ਚੋਰੀ ਇਕ ਦੂੱਜੇ ਤੋ
ਪੁੱਛਦੇ ਫਿਰਨ ਕੁਵਾਰੇ
ਕਿਹੜੇ ਪਿੰਡ ਤੋ ਪਰੋਨੀ
ਆਈ ਹੋਈ ਆ
ਵੇ ਜਿੰਨੇ ਕੁੜਤੀ golden
ਪਾਈ ਹੋਇ ਆ
ਓਏ ਅੱਖ ਮਿੱਤਰਾਂ ਨੇ ਤੇਰੇ ਤੇ
ਟਿਕਾਈ ਹੋਈ ਆ
ਉਹ ਗਿੱਧਿਆਂ ਦੀ ਕਪਤਾਨ ਜਾਪਦੀ
ਵੇੜਾ ਫਿਰਦੀ ਮੱਲੀ
ਉਹ ਬੋਲੀ ਪਾਉਂਦੀ ਕਹਿਕੇ ਅਸ਼ਕੇ
ਧੂੜਾ ਪੱਟੀ ਕੱਲੀ
ਉਹ ਗਿੱਧਿਆਂ ਦੀ ਕਪਤਾਨ ਜਾਪਦੀ
ਵੇੜਾ ਫਿਰਦੀ ਮੱਲੀ
ਉਹ ਬੋਲੀ ਪਾਉਂਦੀ ਕਹਿਕੇ ਅਸ਼ਕੇ
ਧੂੜਾ ਪੱਟੀ ਕੱਲੀ
ਉਹ ਤਾਰੀ ਸੂਰਮੇ ਦੀ ਨੈਣਾ ਵਿਚ
ਪਾਈ ਹੋਈ ਆ
ਕਿਹੜੇ ਪਿੰਡ ਤੋ ਪਰੋਨੀ
ਆਈ ਹੋਈ ਆ
ਵੇ ਜਿੰਨੇ ਕੁੜਤੀ golden
ਪਾਈ ਹੋਇ ਆ
ਓਏ ਅੱਖ ਮਿੱਤਰਾਂ ਨੇ ਤੇਰੇ ਤੇ
ਟਿਕਾਈ ਹੋਈ ਆ
ਅੰਬਰ ਸੁਨਾ ਸੁਨਾ ਜਾ ਫੇਰ
ਚੰਨ ਧਰਤੀ ਤੇ ਆਇਆ
ਉਹ ਲੱਭ ਦੇ ਫਿਰਦੇ ਬਦਲਾ ਦੇ ਨਾਲ
ਤਾਰੇਆਂ ਰੌਲਾ ਪਾਇਆ
ਅੰਬਰ ਸੁਨਾ ਸੁਨਾ ਜਾ ਫੇਰ
ਚੰਨ ਧਰਤੀ ਤੇ ਆਇਆ
ਉਹ ਲੱਭ ਦੇ ਫਿਰਦੇ ਬਦਲਾ ਦੇ ਨਾਲ
ਤਾਰੇਆਂ ਰੌਲਾ ਪਾਇਆ
ਤੂੰ ਉੱਤੇ ਗੁੱਟ ਤੇ ਮੋਰਨੀ
ਪਾਈ ਹੋਈ ਆ
ਕਿਹੜੇ ਪਿੰਡ ਤੋ ਪਰੋਨੀ
ਆਈ ਹੋਈ ਆ
ਵੇ ਜਿੰਨੇ ਕੁੜਤੀ golden
ਪਾਈ ਹੋਇ ਆ
ਓਏ ਅੱਖ ਮਿੱਤਰਾਂ ਨੇ ਤੇਰੇ ਤੇ
ਟਿਕਾਈ ਹੋਈ ਆ
ਨੈਣਾ ਦੇ ਨਾਲ ਮੇਲ ਗੇਲ ਜੇਹਾ
ਹੋ ਗਿਆ ਬਸ ਬਥੇਰਾ
Jaggi Jagowal ਨੇ ਬੱਲੀਏ
ਪੁੱਛਣਾ ਏ ਨਾਮ ਤੇਰਾ
ਨੈਣਾ ਦੇ ਨਾਲ ਮੇਲ ਗੇਲ ਜੇਹਾ
ਹੋ ਗਿਆ ਬਸ ਬਥੇਰਾ
Jaggi Jagowal ਨੇ ਬੱਲੀਏ
ਪੁੱਛਣਾ ਏ ਨਾਮ ਤੇਰਾ
ਓ ਜਿਹਦੇ ਕਾਲਜ ਦੇ ਵਿਚ
ਅੱਗ ਲਾਈ ਹੋਇ ਆ
ਤੂੰ ਜਿਹਦੀ ਬੱਲੀਏ ਨੀ ਜਿੰਦ
ਤੜਪਾਈ ਹੋਯੀ ਆ
ਨੀ ਅੱਖ ਮਿੱਤਰਾਂ ਨੇ ਤੇਰੇ ਤੇ
ਟਿਕਾਈ ਹੋਈ ਆ
ਤੂੰ ਉਤੇ ਫੁੱਟ ਦੇ ਮੋਰਨੀ
ਪਾਈ ਹੋਇ ਆ
ਓਏ ਅੱਖ ਮਿੱਤਰਾਂ ਨੇ ਤੇਰੇ ਤੇ
ਟਿਕਾਈ ਹੋਈ ਆ

